Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੱਡੀ ਗੱਡੀ ਛੋਟਾ ਨੰਬਰ.... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵੱਡੀ ਗੱਡੀ ਛੋਟਾ ਨੰਬਰ....

I read it on Taraksheel Society Bharat's fb page and like to share it with punjabizm family.....

 

 

ਵੱਡੀ ਗੱਡੀ ਛੋਟਾ ਨੰਬਰ ਮੱਥੇ ਬੱਤੀ ਲਾਲ ਸਜਾ ਕੇ। ਦੇਖੋ ਬਾਬੇ ਸੰਤ ਜੀ ਚੱਲੇ ਨੇ ਮੱਥੇ ਤਿਲਕ ਲਗਾ ਕੇ।
ਇਹ ਜੱਗ ਰਚਨਾ ਝੂਠੀ ਭਾਈ , ਮਾਇਆ ਨਾਗ ਦੀ ਬੱਚੀ, ਪਰ ਸੰਤਾਂ ਨੇ ਵੱਸ ਕੀਤੀ ਹੈ ਮੱਥਾ ਟੇਕੋ ਆਕੇ।

 

ਰੱਬ ਲਈ ਦਸਵਾਂ ਹਿੱਸਾ ਕੱਢੋ , ਨਹੀਂ ਉਹ ਦਸ ਵੀ ਖੋਹ ਲਊ,ਅਸੀਂ ਹਾਂ ਰੱਬ ਦੇ ਦੂਤ ਹਟਾਂਗੇ ਰੱਬ ਦੇ ਕੋਲ ਪੁਚਾ ਕੇ।
ਸੁਣਿਐਂ ਸੋਹਣੀਆਂ ਜ਼ੁਲਫਾਂ ਵਾਲੇ ਦੇਵ ਪੁਰਸ਼ ਮਨਮੋਹਣੇ,ਕੱਲ ਇੱਕ ਸੋਨ ਪਰੀ ਨੂੰ ਲੈ ਗਏ ਸ਼ਿਮਲੇ ਵਲ ਭਜਾ ਕੇ।

 

ਇਕ ਬਾਬੇ ਦੀ ਪਤਨੀ ਨੇ ਪੰਜ ਕੁੜੀਆਂ ਕਾਹਦੀਆਂ ਜੰਮੀਆਂ ਬਾਬੇ ਧੱਕਾ ਦੇ ਤਾ ਉਹਨੂੰ ਨਹਿਰ ਦੇ ਕੋਲ ਲਿਜਾਕੇ।
ਆਜੋ ਜੀਹਨੇ ਮੁੰਡੇ ਲੈਣੇ ਥੋੜ੍ਹੇ ਰਹਿ ਗਏ ਭਾਈ, ਛੇ ਕੁੜੀਆਂ ਦਾ ਪਿਓ ਸੰਤ ਵੇਚਦਾ ਕੜੇ ਸੀ ਠੋਕ ਵਜਾ ਕੇ।
ਸੀ ਸੁਲਫੇ ਦੀ ਲਾਟ ਜਿਹੀ ਲੱਤਾਂ ਬਾਬੇ ਦੀਆਂ ਘੁਟਦੀ ਕੋਲ ਹੀ ਉਸਦਾ ਪਤੀ, ਭਰਾ ਸੀ ਬੈਠਾ ਨੀਵੀਂ ਪਾਕੇ।

 

ਸਾਈਂ ਬਾਬਿਆਂ ਦੇ ਡੇਰਿਆਂ 'ਚੋਂ ਢੇਰ ਸੋਨੇ ਦੇ ਨਿਕਲੇ, ਰੱਬ ਨੂੰ ਦੇਣ ਲਈ ਰੱਖੇ ਸੀ ਤਹਿਖਾਨੇ ਵਿਚ ਲੁਕਾ ਕੇ।
ਜੇਕਰ ਪੈਸੇ ਨੂੰ ਤੁਸੀਂ ਆਪਣਾ ਨੌਕਰ ਨਹੀਂ ਬਣਾਉਂਦੇ, ਪੈਸਾ ਤੁਸਾਂ ਨੂੰ ਰੱਖ ਲੈਂਦਾ ਹੈ ਆਪਣਾ ਦਾਸ ਬਣਾ ਕੇ।
ਇਹ ਭੇਡਾਂ ਜਨਤਾ ਨੇ ਇਉਂ ਹੀ ਉੰਨ ਲਹਾਉਂਦੇ ਰਹਿਣਾ, ਢਿੱਲੋਂ ਤਰਕਸ਼ੀਲ ਮੁਦਤਾਂ ਤੋਂ ਥੱਕ ਗਏ ਸਮਝਾ ਕੇ।

 

24 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਲਿਹਾਰ ਵੀਰ ਦਿੱਲੋਂ ਸਾਹਿਬ ਨੇ ਕੁਝ ਵੀ ਗਲਤ ਨਹੀਂ ਲਿਖਿਆ ਏ ......ਹਰ ਗੱਲ ਢੁਕਵੀਂ ਹੈ .......ਸੱਚ ਹੈ ......ਲੋਕਾਂ ਪ੍ਰਤੀ ਦਲਾਲਾਂ ਤੇ ਬਾਬਿਆ ਦੀ ਆਪਸੀ khichdi ਦਾ  ਮੂੰਹ ਬੋਲਦਾ ਕੌੜਾ ਸਚ ........ਹਰ ਇੱਕ ਕਿਤੇ ਨਾ ਕਿਤੇ ਇਹੋ ਜਿਹੇ ਹਾਲਾਤ ਵੇਖਦਾ ਵੀ ਹੈ ਤੇ ਓਹਦੇ ਵਿਚੋਂ ਦੀ ਗੁਜਰਦਾ ਵੀ ਹੈ ......ਪਰ ਅੱਜ ਇੱਕ ਦਿੱਲੋਂ ਦੇ ਸਮਝਿਆਂ ਜਾਂ ਸਮਝਾਇਆ ਕੁਝ ਹੋਣ ਵਾਲਾ ਨਹੀਂ ਕਿਉਂਕਿ ਸਾਰੇ ਦਾ ਸਾਰਾ ਤਲਾਅ ਹੀ ਗੰਧਲਾ ਹੋ ਗਿਆ ਏ ਵੀਰ ਜੀ .......
ਡੇਰੇ ਤੇ ਬਾਬੇ ਰੂਪ ਨੇ ਚੋਰਾਂ ਦਾ , ਘਰ ਹੈ ਸਾਡਾ ਉੱਤੇ ਕਬਜਾ ਹੋਰਾਂ ਦਾ , 
ਕਿਰਤ ਕਮਾਈ ਲੁਟਾਈ ਜਾਂਦੇ , ਬਾਬਾ ਬਹੁਤਾ ਦੇਉਗਾ , 
ਦੇਖੋ ਕੈਸਾ ਅਸਰ ਹੋ ਗਿਆ, ਬਾਬੇ ਦੀਆਂ ਲੋਰਾਂ ਦਾ |

ਬਲਿਹਾਰ ਵੀਰ ਦਿੱਲੋਂ ਸਾਹਿਬ ਨੇ ਕੁਝ ਵੀ ਗਲਤ ਨਹੀਂ ਲਿਖਿਆ ਏ ......ਹਰ ਗੱਲ ਢੁਕਵੀਂ ਹੈ .......ਸੱਚ ਹੈ ......ਲੋਕਾਂ ਪ੍ਰਤੀ ਦਲਾਲਾਂ ਤੇ ਬਾਬਿਆ ਦੀ ਆਪਸੀ khichdi ਦਾ  ਮੂੰਹ ਬੋਲਦਾ ਕੌੜਾ ਸਚ ........ਹਰ ਇੱਕ ਕਿਤੇ ਨਾ ਕਿਤੇ ਇਹੋ ਜਿਹੇ ਹਾਲਾਤ ਵੇਖਦਾ ਵੀ ਹੈ ਤੇ ਓਹਦੇ ਵਿਚੋਂ ਦੀ ਗੁਜਰਦਾ ਵੀ ਹੈ ......ਪਰ ਅੱਜ ਇੱਕ ਦਿੱਲੋਂ ਦੇ ਸਮਝਿਆਂ ਜਾਂ ਸਮਝਾਇਆ ਕੁਝ ਹੋਣ ਵਾਲਾ ਨਹੀਂ ਕਿਉਂਕਿ ਸਾਰੇ ਦਾ ਸਾਰਾ ਤਲਾਅ ਹੀ ਗੰਧਲਾ ਹੋ ਗਿਆ ਏ ਵੀਰ ਜੀ .......

ਡੇਰੇ ਤੇ ਬਾਬੇ ਰੂਪ ਨੇ ਚੋਰਾਂ ਦਾ , ਘਰ ਹੈ ਸਾਡਾ ਉੱਤੇ ਕਬਜਾ ਹੋਰਾਂ ਦਾ , 

ਕਿਰਤ ਕਮਾਈ ਲੁਟਾਈ ਜਾਂਦੇ , ਬਾਬਾ ਬਹੁਤਾ ਦੇਉਗਾ , 

ਦੇਖੋ ਕੈਸਾ ਅਸਰ ਹੋ ਗਿਆ, ਬਾਬੇ ਦੀਆਂ ਲੋਰਾਂ ਦਾ |

 

24 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

thnaks for share..

24 Oct 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sachi balihar bhaji aj de babe, te aj de lokan te sohna viang kassia hai....share karan layee shukriya.....

24 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bilkul shi khinde ne tarksheel wale.. ki ehna pagal bhed rupi janta nu jina marji smjha lo ehna ne .... smjhana hi nahi... bs muh chhak ke babe wal tur painde ne ....


main apni life di ik khani dsda han...


main +2 vich c... te thoda tutla ke bolda c....mainu mer frnd ne kiha ki tun mere nal Babu asha ram g de aashram vich chal .... mainu shuru ton hi babean to nafrat hai... par uhde jee sdka main jan layee tiar ho gia.... othe gia... ik pathar di murti ban hoyee c .... mainu khinda .. matha tek le.. main kiha .. bharava main kde mandir matha nahi tekia ethe ki tekna.....

oh chup ho gia te mainu ik kamre vich le gia... othe ik mahatma g baithe c... lal chola.... halki jihi dadi....te thode jihe lambe wal.... mere dost ne kiha ehna nu parnam kr ... main sirf hath jod ke kiha... baba g namaste.....


khinda ki gall hai... dso... mere dost ne kiha ki eh tutla ke bolda hai... ehda ilaj kro g....


baba g.. ne kiha .. puttar kuj bol .. main kiha ... ki bolan....

baba g... ne aavaj suni te kiha ... regular ethe aauna paina a te baba g di bhabut nu kha ke simran kro .. shi ho jao ge...main puchia baba g... je ik do din na aaia gia pher .... baba g khinde ...


tumahari juban addi huyee a .... baba g ke darbar main aao or matha teko . sb thik ho jaye ga.....


main othon aa gia... frnd ne kayee vari kiha dubara jan layee ... par main nahi gia....

ik din t.v. vekh riha c tan vekhia ki ik dr. shab totla bolan wale bachian bare dss rahe c.... main badi dhian nal ohna nu sunia .... ohna ne ik simple jiha thang dsya..

te main sirf 5 to 7 mnt practice kiti te avaj bilkul saaf ho gaee... te main aap ik do bachian nu oh tarika dsya a ... te ohna nu vi kafi acha lagia ...


puri khani de piche ik hi gall khina chavan ga ki je main us babe di mann ke uhdi ditti bhabut khanda te oh vi lagatar din tan sayad jo aavaj c oh vi chali jani c... te ohne kiha c ki ehda koi doctri ilaj nahi . par dr. di ik chhoti jihi slah ton meri aavaj bilkul ssaf ho gaye..


main aap ehna babean to badi nafrat krda han ... jee krda a ... sb nu fadd ke thok dian...

24 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

SULFE VALI C LATTAN GHUTDI NAL BETHA C PTI TE BHRA NEEVI PAK,,,,,,,,,,,,,,,BALIHAR VEER BILKUL SACH AA VEERE,,,,,PAR VEER SADE LOKA NU AKAL NI AUNI,,,,,

25 Oct 2011

gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 

 

ਮਾਇਯਾ ਤਾਈ ਨਗਨ ਦਸ ਕੇ ਜਗ ਨੂ ਸੁਪਨਾ ਕੇਹਨ 
ਸਾਰੀ ਉਮਰ ਓਹ ਓਹਦੇ ਪੀਛੇ ਆਪ ਭਟਕ ਦੇ ਰੇਹਾਨ 
ਡਾ. ਦਵਿੰਦਰ ਸਫ਼ੀ 

ਮਾਇਯਾ ਤਾਈ ਨਗਨ ਦਸ ਕੇ ਜਗ ਨੂ ਸੁਪਨਾ ਕੇਹਨ 

ਸਾਰੀ ਉਮਰ ਓਹ ਓਹਦੇ ਪੀਛੇ ਆਪ ਭਟਕ ਦੇ ਰੇਹਾਨ 

ਡਾ. ਦਵਿੰਦਰ ਸਫ਼ੀ 

 

27 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸ਼ੁਕਰੀਆ ਜੀ ਸਾਰਿਆਂ ਦਾ ਆਪੋ ਆਪਣੇ ਵਿਚਾਰ ਸਾਂਝੇ ਕਰਨ ਲਈ

28 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Good One . . . . Thanks for Sharing . .

28 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

It's my pleasure Gurpreet Jee..!!

02 Nov 2011

Reply