|
|
|
|
|
|
Home > Communities > Punjabi Poetry > Forum > messages |
|
|
|
|
|
ਇੰਤਜ਼ਾਰ |
"Small is beautiful" ਅਤੇ ਸਾਇੰਸ ਵਰਗੇ ਟੂਲ ਵੀ ਇਹ ਸਿੱਧ ਕਰ ਚੁਕੇ ਹਨ ਕਿ "Small is powerful - ਜਿਵੇਂ Atom - ਯਾਨੀ "ਅਣੂ" ਦਾ ਵੀ ਅਤਿ ਨਿੱਕਾ ਰੂਪ "ਪਰਮਾਣੂ" ਅਤਿ ਸ਼ਕਤੀਸ਼ਾਲੀ ਹੁੰਦਾ ਹੈ |
ਠੀਕ ਉਸੇ ਤਰਾਂ "ਇੰਤਜ਼ਾਰ" ਜਿਸਨੂੰ ਮੈਂ ਇੱਕ micro poem ਕਹਾਂਗਾ, ਅਤਿ ਸੂਖਮ ਹੋਣ ਦੇ ਬਾਵਜੂਦ ਗਜ਼ਬ ਦੀ ਸੁੰਦਰਤਾ ਅਤੇ ਸ਼ਕਤੀ ਨਾਲ ਲੈਸ ਹੈ - thanks to your craftsmanship |
ਇੰਤਜ਼ਾਰ
ਕਿੰਨਾ ਖੂਬਸੂਰਤ
ਓਸ ਦਾ,
ਜੋ ਕਹਿ ਗਿਆ
ਅਲਵਿਦਾ !!
ਤੇ ਦਿਲ ਕਹੇ ,
ਬਸ ਹੁਣੇ ਮੁਡ਼ (ਮੁੜ) ਆਏਗਾ
ਉਹ !
ਇੰਤਜ਼ਾਰ
ਕਿੰਨਾ ਦੁਖਦਾਇਕ
ਓਸ ਦਾ !
ਜਿਸ ਕਿਹਾ ਵੀ ਨਾ
ਅਲਵਿਦਾ,
ਤੇ ਦਿਲ ਪੁੱਛੇ,
ਕਦੇ ਮੁਡ਼ (ਮੁੜ) ਆਏਗਾ
ਉਹ ?
“ਮਾਵੀ”
I will say, WOW ! This is it ! Salute to your pen ! Very well conceived and very well worded...
(Ernst Friedrich "Fritz" Schumacher) E.F Schumacher, a British Statistician and Economist - had once said "Small is Beautiful" ਅਤੇ ਸਾਇੰਸ ਵਰਗੇ ਟੂਲ ਵੀ ਇਹ ਸਿੱਧ ਕਰ ਚੁਕੇ ਹਨ ਕਿ "Small is powerful - ਜਿਵੇਂ "ਅਣੂ" ਦਾ ਵੀ ਅਤਿ ਨਿੱਕਾ ਰੂਪ "ਪਰਮਾਣੂ" ਅਤਿ ਸ਼ਕਤੀਸ਼ਾਲੀ ਹੁੰਦਾ ਹੈ | ਠੀਕ ਉਸੇ ਤਰਾਂ "ਇੰਤਜ਼ਾਰ" ਜਿਸਨੂੰ ਮੈਂ ਇੱਕ micro poem ਕਹਾਂਗਾ, ਅਤਿ ਸੂਖਮ ਹੋਣ ਦੇ ਬਾਵਜੂਦ ਗਜ਼ਬ ਦੀ ਸੁੰਦਰਤਾ ਅਤੇ ਸ਼ਕਤੀ ਨਾਲ ਲੈਸ ਹੈ - thanks to Mavi Ji's able craftsmanship. Just have a look...
ਇੰਤਜ਼ਾਰ
ਇੰਤਜ਼ਾਰ
ਕਿੰਨਾ ਖੂਬਸੂਰਤ
ਓਸ ਦਾ,
ਜੋ ਕਹਿ ਗਿਆ
ਅਲਵਿਦਾ !!
ਤੇ ਦਿਲ ਕਹੇ ,
ਬਸ ਹੁਣੇ ਮੁੜ ਆਏਗਾ
ਉਹ !
ਇੰਤਜ਼ਾਰ
ਕਿੰਨਾ ਦੁਖਦਾਇਕ
ਓਸ ਦਾ !
ਜਿਸ ਕਿਹਾ ਵੀ ਨਾ
ਅਲਵਿਦਾ,
ਤੇ ਦਿਲ ਪੁੱਛੇ,
ਕਦੇ ਮੁੜ ਆਏਗਾ
ਉਹ ?
“ਮਾਵੀ”
|
|
08 Apr 2015
|
|
|
|
|
|
ਸ਼ੁਕਰੀਆ ! ਸੰਦੀਪ ਜੀ ਅਤੇ ਤਨਵੀਰ ਜੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਸ਼ੁਕਰੀਆ ! ਸੰਦੀਪ ਜੀ ਅਤੇ ਤਨਵੀਰ ਜੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
10 Apr 2015
|
|
|
|
|
very nice sir.................... |
heart touching words sir..........................
|
|
25 Oct 2016
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|