|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਇੰਤਜ਼ਾਰ |
ਬੁਲ੍ਹਾਂ ਤੇ ਤੇਰਾ ਨਾਮ,ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ, ਉਜੜਿਆਂ ਨੂਂ ਮੁੜ ਕੇ ਵਸੱਨ ਦਾ ਖੁਆਬ ਰਹੇਗਾ.
ਸਾਨੂਂ ਪਤਾ ਹੈ ਤੂਂ ਮੁੜ ਕੇ ਨਹੀਂ ਆਉਣਾ, ਨਦੀਂਆ ਨੂਂ ਫ਼ੇਰ ਵੀ ਵੈਹ ਚੁਕੇ ਪਾਣੀ ਦਾ ਇੰਤਜ਼ਾਰ ਰਹੇਗਾ.
ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ, ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਦਾ ਇੰਤਜ਼ਾਰ ਰਹੇਗਾ.
ਤੂਂ ਇਕ ਵਾਰ ਕਰ ਤਾਂ ਸਹੀ ਵਾਅਦਾ ਮਿਲਣ ਦਾ, ਸਾਨੂਂ ਲਖ੍ਹਾਂ ਕਰੋੜਾਂ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ.
ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਮਿੱਟੀ ਨੂਂ ਜਲਾ ਆਏ ਨੇ, ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ ਤੱਕ ਨੂਂ ਵੀ ਤੇਰਾ ਇੰਤਜ਼ਾਰ ਰਹੇਗਾ........
UNKWN...
|
|
30 Oct 2012
|
|
|
|
|
ਜੇ ਸਾਹਿਬ ਬਹੁਤ ਖੂਬ ....
ਪਰ ਵਾਧਾ ਨਹੀਂ .....ਵਾਅਦਾ ਕਰੋ ਕਿ ਲਿਖਦੇ ਰਹੋਗੇ .....
ਜੇ ਸਾਹਿਬ ਬਹੁਤ ਖੂਬ ....
ਪਰ ਵਾਧਾ ਨਹੀਂ .....ਵਾਅਦਾ ਕਰੋ ਕਿ ਲਿਖਦੇ ਰਹੋਗੇ .....
keep ur gud work ......
|
|
30 Oct 2012
|
|
|
|
|
ਵਧੀਆ ਕੋਸ਼ਿਸ਼ ਹੈ ,,,ਪਰ ਥੋੜੀ ਹੋਰ ਮਿਹਨਤ ਦੀ ਲੋੜ ਹੈ | ਉਮੀਦ ਹੈ ਕੀ ਤੁਸੀਂ ਮੇਰੀ ਆਖੀ ਗੱਲ ਨੂੰ positive ਲਵੋਗੇ ,,,ਪ੍ਰਮਾਤਮਾ ਹੋਰ ਵੀ ਵਧੀਆ ਲਿਖਣ ਦਾ ਬਲ ਬਖਸ਼ੇ |ਜਿਓੰਦੇ ਵੱਸਦੇ ਰਹੋ,,,
|
|
30 Oct 2012
|
|
|
|
|
ਖੂਬ ....ਸ਼ਾਨਦਾਰ ਕੋਸ਼ਿਸ਼...ਲੱਗੇ ਰਹੋ....ਸਾਂਝਿਆਂ ਕਰਨ ਲਈ ਸ਼ੁਕਰੀਆ
|
|
30 Oct 2012
|
|
|
|
|
veer g... gud one g bt typing mistakes ..
|
|
30 Oct 2012
|
|
|
|
|
|
|
es intezaar ch kinne lok duniya to vida hoye... bahut khoob "j"
|
|
30 Oct 2012
|
|
|
|
|
ਜੱਸ ਜੀ, ਬਲਿਹਾਰ ਜੀ, ਜਸਪ੍ਰੀਤ ਜੀ ਅਤੇ ਸੁਨੀਲ ਵੀਰੇ......ਬਹੁਤ ਬਹੁਤ ਧਨਵਾਦ....ਆਪ ਸੱਬ ਦਾ........
|
|
31 Oct 2012
|
|
|
|
|
ਜੱਸ ਜੀ, ਵਾਅਦਾ ਰਿਹਾ ਪੰਜਾਬੀਜਮ ਨਾਲ ਜੁੜੇ ਰਹਿਣ ਦਾ.......
ਹਰਪਿੰਦਰ ਜੀ......ਜੇਕਰ ਗੱਲਤੀ ਦਾ ਨਾ ਪਤਾ ਲੱਗੇ ਅਤੇ ਉਸ ਬਾਰੇ ਨਾ ਕੋਈ ਦੱਸੇ ਤਾਂ ਗੱਲਤੀ ਦਾ ਸੁਧਾਰ ਕਿਵੇ ਹੋਵੇਗਾ.....ਨਾਲੇ ਸਿਆਣੇ ਕਹਿੰਦੇ ਨੇ ਆਪਣੀ ਗਲਤੀ ਨੂ ਮੰਨਣ ਵਾਲਾ ਗਲਤੀਆਂ ਜਲਦੀ ਸੁਧਾਰ ਲੈਂਦਾ ਹੈ......ਮੈਂ ਵੀ ਕੋਸ਼ੀਸ਼ ਕਰਾਂਗਾ.......we positive.....
|
|
31 Oct 2012
|
|
|
|
|
vdia likhea hai g...
tuhadi basic prob typin ch hai ihnu theek kro ..vdia lgega..n topic nu baar baar highlight na kro ..gall chhoti jehi hai per mainu lgda hai highlight krn d jroorart nhi hai..poem taan shabdan naal hi sohni bann jandi hai.. !
|
|
31 Oct 2012
|
|
|
|
|
ਜੀ.....ਰਾਜਵਿੰਦਰ ਜੀ.......
|
|
31 Oct 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|