Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
waktdeep singh
waktdeep
Posts: 16
Gender: Male
Joined: 18/Jun/2012
Location: kapurthala
View All Topics by waktdeep
View All Posts by waktdeep
 
ਔਰਤ



ਸੁਬਹ ਦੇ ਮੁੱਖ ਵਰਗੀ ਤੂੰ
ਦੁਪਹਿਰੀ ਧੁੱਪ ਵਰਗੀ ਤੂੰ

ਸ਼ਾਮ ਦੀ ਚੁਪ ਵਰਗੀ ਤੂੰ
ਚਾਨਣੀ ਰੁੱਤ ਵਰਗੀ ਤੂੰ

ਹੈ ਬੱਚਾ ਹੱਸਦਾ ਜਿੱਦਾਂ
ਕਦੇ ਤੂੰ ਲਗਦੀ ਇੱਦਾਂ

ਬਾਬੁਲ ਦੇ ਮੁੱਖ ਦਾ ਖੇੜਾ
ਤੂੰ ਮਾ ਦਾ ਮੱਖਣੀ ਪੇੜਾ

ਵੀਰ ਦੇ ਗੁੱਟ ਦਾ ਗਹਿਣਾ
ਤੂੰ ਵੰਡਦੀ ਪਿਆਰ ਹੀ ਰਹਿਣਾ

ਰੂਹਾਨੀ ਰਾਗ ਤੂੰ ਕੋਈ
ਇਲਾਹੀ ਸਾਜ਼ ਤੂੰ ਕੋਈ

ਬੰਜਰੀ ਧਰਤ ਤੇ ਲੱਗਾ
ਅਲੌਕਿਕ ਬਾਗ ਤੂੰ ਕੋਈ

ਤੂੰ ਚਸ਼ਮੇਂ ਵਾਂਗਰਾਂ ਸੁੱਚੀ
ਤੂੰ ਪਾਕ ਸੋਚ ਕੋਈ ਉੱਚੀ

ਤੂ ਰਹਿੰਦੀ ਪਾਲਦੀ ਲਾਣੇ
ਤੇਰਾ ਕੋਈ ਭੇਤ ਨਾਂ ਜਾਣੇ

ਕਈਆਂ ਕੁਝ ਪਾਉਣ ਦੀ ਖਾਤਿਰ
ਕਈਆਂ ਬਸ ਧੋਣ ਦੀ ਖਾਤਿਰ

ਰਸੋਈ ਵਿੱਚ ਵੀ ਫੂਕੀ
ਤੇਰੀ ਕੁਖ ਕਬਰ ਵੀ ਕੀਤੀ

ਬਲਾਤਕਾਰੀਆਂ ਮਾਰੀ
ਇਹ ਅਤਿਆਚਾਰੀਆਂ ਮਾਰੀ

ਕਦੇ ਦਰਬਾਰ ਵਿੱਚ ਨੱਚੀ
ਕਦੇ ਕੋਠੇ ਤੇ ਵੀ ਜਚੀ

ਤੂੰ ਅੜੀਏ ਮੋਮ ਦੇ ਵਰਗੀ
ਅੱਗਾਂ ਰਹੀ ਕਿੰਨੀਆਂ ਜਰਦੀ

ਓਹ ਜੱਗ ਦੇ ਸੂਝਵਾਨੋਂ
ਬੁਧੀਮਾਨੋੰ ਤੇ ਕਦਰਦਾਨੋਂ
ਇਹ ਬੇਸ਼-ਕੀਮਤੀ ਤੋਹਫ਼ਾ
ਇਹਦੀ ਕੁਝ ਤਾਂ ਕਦਰ ਜਾਣੋ
ਬੜਾ ਕੁਝ ਖੋਹ ਲਿਆ ਤੇ
ਪਾਲਿਆ ਮਨਮਾਨੀਆਂ ਕਰਕੇ
ਧਰਤੀ ਸੁਰਗ ਬਣ ਜਾਣੀ
ਵੇਖੋ ਇਸਦੀ ਕਦਰ ਕਰਕੇ
ਧਰਤੀ ਸੁਰਗ ਬਣ ਜਾਣੀ
ਵੇਖੋ ਇਸਦੀ ਕਦਰ ਕਰਕੇ

ਜੇ ਮਾ ਵਰਗੇ ਪਵਿਤਰ ਸ਼ਬਦ ਨੂੰ ਜਿੰਦਾ ਰਖਣਾ ਹੈ
ਤਾਂ ਧੀ ਨੂੰ ਜਨਮ ਲੈਣ ਦਿਓ ........

ਧੰਨਵਾਦ ......

ਵਕਤਦੀਪ .....
14 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

majestic ... tfs !!!

14 Jul 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

bht khoob ji...

14 Jul 2012

waktdeep singh
waktdeep
Posts: 16
Gender: Male
Joined: 18/Jun/2012
Location: kapurthala
View All Topics by waktdeep
View All Posts by waktdeep
 
ਧੰਨਵਾਦ ਸੁਨੀਲ ਜੀ ਤੇ ਪ੍ਰੀਤ ਜੀ .....
14 Jul 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਖੂਬ ਲਿਖਿਆ ਏ ਵੀਰ ......ਜੀਓ 

ਬਹੁਤ ਖੂਬ ਲਿਖਿਆ ਏ ਵੀਰ ......ਜੀਓ 

 

14 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut he vadhia te jaroori suneha dindi tuhadi kalam nu slaam ae Janab..

14 Jul 2012

waktdeep singh
waktdeep
Posts: 16
Gender: Male
Joined: 18/Jun/2012
Location: kapurthala
View All Topics by waktdeep
View All Posts by waktdeep
 
ਧੰਨਵਾਦ ਜੱਸ ਤੇ ਬਲਿਹਾਰ ਵੀਰ ਜੀ ........
14 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

very nice g...keep writin well...tfs!

15 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Tooooo Good. Bahut hi important message, bahut hi sohne alfazaan wich  kalambadh keeta hai. God bless. :-)

15 Jul 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
incredible!!!!!!!!!!

beautifully well written 

likhde raho te share krde raho....

rabb soch nu hor khambh laave.......stay blessed.......thanx for sharing

15 Jul 2012

Showing page 1 of 2 << Prev     1  2  Next >>   Last >> 
Reply