Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਤਾਂ ਜਗਾ ਦਿਓ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਕੋਈ ਤਾਂ ਜਗਾ ਦਿਓ

ਸਿੰਘ ਸੋ ਗਏ ਕੋਈ

ਤਾਂ ਜਗਾ ਦਿਓ ।

ਜੋਸ਼ ਤੇ ਹੋਸ਼ ਕੋਈ

ਵਾਪਸ ਤੇ ਲਿਆ ਦਿਓ ।

ਭੁਲ ਗਏ ਦਿੱਤੀਆਂ ਕੁਬਾਨੀਆਂ 

ਕੋਈ ਯਾਦ ਤਾਂ ਕਰਾ ਦਿਓ ।

ਗੂੜੀ ਨੀਂਦ ਸੁਤੇ ਹੌ

ਕੋਈ ਤਾਂ ਜਗਾ ਦਿਓ ।

ਦਸਤਾਰ ਨਾ ਸਜਾਉਂਦੇ ਅੱਜ

ਟੋਪੀਆਂ ਏਹ ਪਾਉਂਦੇ ਨੇ ।

ਕੇਸ਼ਾ ਦਾ ਕਤਲ ਕਰਵਾ

ਤੱਕੋ ਸੁੰਦਰ ਅਖਵਾਉਂਦੇ ਨੇ ।

ਸਿੱਖੀ ਵੀ ਰੌਂਦੀ ਅੱਜ

ਕੋਈ ਚੁੱਪ ਤਾਂ ਕਰਾ ਦਿਓ ।

ਵੀਰਾ ਭੈਣਾਂ ਨੂੰ ਕੇਸ਼ਾ

ਦੀ ਮਹੱਤਤਾ ਸਮਝਾ ਦਿਓ ।

04 Feb 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਹ ਕਵਿਤਾ ਹਰ ਪਾਠਕ ਤੱਕ ਪਹੁੰਚ ਜਾਵੇ............. ਇਕ ਐਸਾ ਉਪਰਾਲਾ ਆਉ ਅਸੀਂ ਸਭ ਰੱਲ੍ਹ - ਮਿਲ ਕੇ ਕਰੀਏ ,...................  ਜੀਓ ਦੋਸਤ ,......... ਬਹੁਤ ਵਧੀਆ ਤਰੀਕੇ ਨਾਲ ਅਲਫਾਜ਼ਾਂ ਵਿਚ ਗੰਭੀਰ ਗੱਲ੍ਹ ਨੂੰ ਲਿਖਿਆ ਆਪ ਜੀ ਨੇ ,..................Lakhan duawaan Sukhbir Singh veer de layi,...........Hor vi khoob likho,.........koshish continue rakheo,............. Insaniyat de bhale layi kitta geya har uprala safal jarror hunda hai,.............you are doing good work for the humanity............


06 Nov 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Veerji Aap ji da bahut bahut dhanvad ki Ina Kimti Sma Kd ke Rchna nu parna, smjhna te fir apne vichara rahi appreciation krna ......

 

Dhanvad Ji.......

07 Nov 2018

Reply