ਛੱਡ ਕੇ ਸਾਰੇ ਕੰਮ
ਕਦੀ ਆਪਣੇ ਨਾਲ ਵੀ ਬਹਿ ਜਾਇਆ ਕਰ।
ਜਪ ਕੇ ਨਾਮ ਕਰਤਾਰ ਦਾ
ਸੁਰਤੀ ਨਿੱਝ ਘਰ ਵਿੱਚ ਲੈ ਜਾਇਆ ਕਰ।
ਸਾਰਾ ਦਿਨ ਤੂੰ ਧੰਨ ਕਮਾਉਣ
ਵਿੱਚ ਹੀ ਰੁਝਿਆ ਰਹਿੰਦਾ ਏ।
ਨਹੀਂ ਜਾਪਦਾ ਨਾਮ ਕਰਤਾਰ ਦਾ
ਪਰਿਵਾਰਕ ਮੋਹ ਵਿੱਚ ਹੀ ਫਸਿਆ ਰਹਿੰਦਾ ਏ।
ਮੈਨੂੰ ਬੜੀ ਪਿਆਰੀ ਲੱਗਦੀ ਨੀਂਦ
ਮੈਂ ਤਾਂ ਉਠਾਂਗਾ ਕੱਲ।
ਛੱਡ ਕੇ ਸਾਰੇ ਕੰਮ
ਕਦੀ ਆਪਣੇ ਨਾਲ ਵੀ ਬਹਿ ਜਾਇਆ ਕਰ।
ਜਪ ਕੇ ਨਾਮ ਕਰਤਾਰ ਦਾ
ਸੁਰਤੀ ਨਿੱਝ ਘਰ ਵਿੱਚ ਲੈ ਜਾਇਆ ਕਰ।
ਛੱਡ ਕੇ ਸਾਰੇ ਕੰਮ
ਕਦੀ ਆਪਣੇ ਨਾਲ ਵੀ ਬਹਿ ਜਾਇਆ ਕਰ।
ਜਪ ਕੇ ਨਾਮ ਕਰਤਾਰ ਦਾ
ਸੁਰਤੀ ਨਿਜ ਘਰ ਵਿੱਚ ਲੈ ਜਾਇਆ ਕਰ।
ਸਾਰਾ ਦਿਨ ਤੂੰ ਧੰਨ ਕਮਾਉਣ
ਵਿੱਚ ਹੀ ਰੁਝਿਆ ਰਹਿੰਦਾ ਏ।
ਨਹੀਂ ਜਪਦਾ ਨਾਮ ਕਰਤਾਰ ਦਾ
ਪਰਿਵਾਰਕ ਮੋਹ ਵਿੱਚ ਹੀ ਫਸਿਆ ਰਹਿੰਦਾ ਏ।
ਮੈਨੂੰ ਬੜੀ ਪਿਆਰੀ ਲੱਗਦੀ ਨੀਂਦ
ਮੈਂ ਤਾਂ ਉਠਾਂਗਾ ਕੱਲ।
ਛੱਡ ਕੇ ਸਾਰੇ ਕੰਮ
ਕਦੀ ਆਪਣੇ ਨਾਲ ਵੀ ਬਹਿ ਜਾਇਆ ਕਰ।
ਜਪ ਕੇ ਨਾਮ ਕਰਤਾਰ ਦਾ
ਸੁਰਤੀ ਨਿਜ ਘਰ ਵਿੱਚ ਲੈ ਜਾਇਆ ਕਰ।