|
|
|
|
|
|
Home > Communities > Punjabi Poetry > Forum > messages |
|
|
|
|
|
ਅਮੀਰ ਬਣਨ ਦੀ ਦੌਰ |
ਅਮੀਰ ਬਣਨ ਦੀ ਦੌਰ ਵਿੱਚ, ਪੈਸਾ ਕਮਾਉਣ ਦੀ ਹੋੜ ਵਿੱਚ, ਆਪਣਾ ਅੱਜ ਖੁਸ਼ੀ ਨਾਲ ਜੀਣਾ, ਇਹ ਕਿਉਂ ਭੁੱਲ ਜਾਉਂਦੇ ਹਾਂ।
ਆਉਣ ਵਾਲੇ ਕਲ ਦੀ ਚਿੰਤਾ ਵਿੱਚ, ਮਿਹਨਤ ਨਾਲ ਕੀਤੀ ਦਿਨ ਰਾਤ ਇਕ, ਆਪਣਾ ਵਰਮਾਨ ਕਿਵੇਂ ਜੀਣਾ, ਇਹ ਕਿਉਂ ਭੁੱਲ ਜਾਉਂਦੇ ਹਾਂ।
ਵਰਮਾਨ ਦੀ ਖੁਸ਼ੀਆਂ ਵੇਚ ਕੇ, ਅਸੀਂ ਭਵਿੱਖ ਵਿੱਚ ਖੁਸ਼ੀਆਂ ਚਾਹੁੰਦੇ ਹਾਂ। "ਅਲੱਗ" ਇਹ ਨਹੀਂ ਕਹਿੰਦਾ ਕਿ ਪੈਸਾ ਨਹੀਂ ਕਮਾਉਣਾ ਪਰ ਜਿਨ੍ਹਾਂ ਲਈ ਕਮਾਉਣਾ ਥੋੜ੍ਹਾ ਵਕਤ ਓਹਨਾ ਨਾਲ ਕਿਉਂ ਨਹੀਂ ਰਹਿੰਦੇ ਹਾਂ।
Sukhbir Singh "Alagh"
|
|
24 Dec 2018
|
|
|
|
Great,............very nicely written this poetry,..............jio Sukhbir saab.
|
|
22 Jan 2019
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|