|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਵਕਤ ਬਦਲੇਗਾ |
ਵਕਤ ਬਦਲੇਗਾ
--------------
ਝੂਠ ਤੋਂ ਨਕਾਬ ਹਟੇਗਾ
ਸੱਚ ਸਾਹਮਣੇ ਅਾਵੇਗਾ
ਵਕਤ ਬਦਲੇਗਾ
ਬਹਾਰਾਂ ਅਾਉਣਗੀਅਾਂ
ਪੰਛੀ ਚਹਿਚਹਾਉਣਗੇ
ਵਕਤ ਬਦਲੇਗਾ
ਰਾਤ ਦਾ ਅੰਧਕਾਰ ਖਤਮ ਹੋੲੇਗਾ
ਸਵੇਰ ਦੀ ਰੋਸ਼ਨੀਂ ਅਾਏਗੀ
ਵਕਤ ਬਦਲੇਗਾ
ਦੁਖ ਦਰਦ ਦੂਰ ਹੋਣਗੇ
ਖੁਸ਼ੀਅਾਂ ਹਾਸੇ ਅਾਉਣਗੇ
ਵਕਤ ਬਦਲੇਗਾ
ਗਰੀਬਾਂ ਨੂੰ ਢਿੱਡ ਭਰ ਰੋਟੀ ਮਿਲੇਗੀ
ਅਮੀਰਾਂ ਨੂੰ ਚੈਨ ਮਿਲੇਗਾ
ਵਕਤ ਬਦਲੇਗਾ
ਅਾਪਸੀ ਪਿਅਾਰ ਵਧੇਗਾ
ਸਾੜ੍ਹਾ ਖਤਮ ਹੋਏਗਾ
ਵਕਤ ਬਦਲੇਗਾ
ਇਮਨਦਾਰੀ ਦਸਤਕ ਦਏਗੀ
ਭ੍ਰਿਸ਼ਟਾਚਾਰ ਨੂੰ ਠੱਲ ਪਏਗੀ
ਵਕਤ ਬਦਲੇਗਾ
ਜਾਤਾਂ ਪਾਤਾਂ ਦਾ ਜੰਜਾਲ ਖਤਮ ਹੋਏਗਾ
ਇਨਸਾਨ ਇਨਸਾਨ ਬਣੇਗਾ
ਵਕਤ ਬਦਲੇਗਾ
ਧਰਮਾਂ ਦਾ ਸ਼ੋਰ ਖਤਮ ਹੋੲੇਗਾ
ਅਖੌਤੀਅਾਂ ਨੂੰ ਅਕਲ ਅਾਏਗੀ
ਵਕਤ ਬਦਲੇਗਾ
ਸਰਬ ਭਲਾੲੀ ਲੲੀ ਕੰਮ ਹੋਣਗੇ
ਸਵਾਰਥਿਕਤਾ ਖਤਮ ਹੋਏਗੀ
ਵਕਤ ਬਦਲੇਗਾ
ਧੋਖਾ, ਫਰੇਬ ਖਤਮ ਹੋਣਗੇ
ਵਿਸ਼ਵਾਸ਼ ਬਣੇਗਾ
ਵਕਤ ਬਦਲੇਗਾ
ਪੜ੍ਹਾੲੀਅਾ ਦੇ ਮੁੱਲ ਪੈਣਗੇ
ਬੇਰੁਜਗਾਰੀ ਖਤਮ ਹੋਏਗੀ
ਵਕਤ ਬਦਲੇਗਾ
ਲੰਮੇ ਪੈਂਡੇ ਮੁੱਕਣਗੇ
ਮੰਜਿਲ ਮਿਲੇਗੀ
ਵਕਤ ਬਦਲੇਗਾ
ਦੁੱਧ ਘਿਓ ਦਾ ਜਮਾਨਾਂ ਫੇਰ ਅਾੲੇਗਾ
ਨਸ਼ੇ ਖਤਮ ਹੋਣਗੇ
ਵਕਤ ਬਦਲੇਗਾ
ਲੋਕ ਸਮਝਦਾਰ ਹੋਣਗੇ
ਵਾਗਡੋਰ ਸਹੀ ਹੱਥਾਂ ਵਿੱਚ ਅਾਏਗੀ
ਵਕਤ ਬਦਲੇਗਾ
ਬਰਾਬਰ ਦੇ ਹੱਕ ਮਿਲਣਗੇ
ਕਾਣੀ ਵੰਡ ਖਤਮ ਹੋਏਗੀ
ਵਕਤ ਬਦਲੇਗਾ
ਵਕਤ ਬਦਲੇਗਾ
ਲੋਕਾਂ ਦੀ ਸੋਚ ਬਦਲੇਗੀ
ਵਕਤ ਬਦਲੇਗਾ
- ਚਰਨਜੀਤ ਸਿੰਘ ਕਪੂਰ
ਵਕਤ ਬਦਲੇਗਾ
--------------
ਝੂਠ ਤੋਂ ਨਕਾਬ ਹਟੇਗਾ
ਸੱਚ ਸਾਹਮਣੇ ਅਾਵੇਗਾ
ਵਕਤ ਬਦਲੇਗਾ
ਬਹਾਰਾਂ ਅਾਉਣਗੀਅਾਂ
ਪੰਛੀ ਚਹਿਚਹਾਉਣਗੇ
ਵਕਤ ਬਦਲੇਗਾ
ਰਾਤ ਦਾ ਅੰਧਕਾਰ ਖ਼ਤਮ ਹੋੲੇਗਾ
ਸਵੇਰ ਦੀ ਰੋਸ਼ਨੀਂ ਅਾਏਗੀ
ਵਕਤ ਬਦਲੇਗਾ
ਦੁਖ ਦਰਦ ਦੂਰ ਹੋਣਗੇ
ਖੁਸ਼ੀਅਾਂ ਹਾਸੇ ਅਾਉਣਗੇ
ਵਕਤ ਬਦਲੇਗਾ
ਗਰੀਬਾਂ ਨੂੰ ਢਿੱਡ ਭਰ ਰੋਟੀ ਮਿਲੇਗੀ
ਅਮੀਰਾਂ ਨੂੰ ਚੈਨ ਮਿਲੇਗਾ
ਵਕਤ ਬਦਲੇਗਾ
ਅਾਪਸੀ ਪਿਅਾਰ ਵਧੇਗਾ
ਸਾੜਾ ਖ਼ਤਮ ਹੋਏਗਾ
ਵਕਤ ਬਦਲੇਗਾ
ਇਮਾਨਦਾਰੀ ਦਸਤਕ ਦਏਗੀ
ਭ੍ਰਿਸ਼ਟਾਚਾਰ ਨੂੰ ਠੱਲ ਪਏਗੀ
ਵਕਤ ਬਦਲੇਗਾ
ਜਾਤਾਂ ਪਾਤਾਂ ਦਾ ਜੰਜਾਲ ਖਤਮ ਹੋਏਗਾ
ਇਨਸਾਨ ਇਨਸਾਨ ਬਣੇਗਾ
ਵਕਤ ਬਦਲੇਗਾ
ਧਰਮਾਂ ਦਾ ਸ਼ੋਰ ਖ਼ਤਮ ਹੋੲੇਗਾ
ਅਖੌਤੀਅਾਂ ਨੂੰ ਅਕਲ ਅਾਏਗੀ
ਵਕਤ ਬਦਲੇਗਾ
ਸਰਬ ਭਲਾੲੀ ਲੲੀ ਕੰਮ ਹੋਣਗੇ
ਸੁਅਾਰਥੀਪਣ ਖ਼ਤਮ ਹੋਏਗਾ
ਵਕਤ ਬਦਲੇਗਾ
ਧੋਖਾ, ਫ਼ਰੇਬ ਖ਼ਤਮ ਹੋਣਗੇ
ਵਿਸ਼ਵਾਸ਼ ਬਣੇਗਾ
ਵਕਤ ਬਦਲੇਗਾ
ਪੜ੍ਹਾੲੀਅਾਂ ਦੇ ਮੁੱਲ ਪੈਣਗੇ
ਬੇਰੁਜਗਾਰੀ ਖ਼ਤਮ ਹੋਏਗੀ
ਵਕਤ ਬਦਲੇਗਾ
ਲੰਮੇ ਪੈਂਡੇ ਮੁੱਕਣਗੇ
ਮੰਜ਼ਲ ਮਿਲੇਗੀ
ਵਕਤ ਬਦਲੇਗਾ
ਦੁੱਧ ਘਿਓ ਦਾ ਜ਼ਮਾਨਾਂ ਫ਼ੇਰ ਅਾੲੇਗਾ
ਨਸ਼ੇ ਖ਼ਤਮ ਹੋਣਗੇ
ਵਕਤ ਬਦਲੇਗਾ
ਲੋਕ ਸਮਝਦਾਰ ਹੋਣਗੇ
ਵਾਗਡੋਰ ਸਹੀ ਹੱਥਾਂ ਵਿੱਚ ਅਾਏਗੀ
ਵਕਤ ਬਦਲੇਗਾ
ਬਰਾਬਰ ਦੇ ਹੱਕ ਮਿਲਣਗੇ
ਕਾਣੀ ਵੰਡ ਖ਼ਤਮ ਹੋਏਗੀ
ਵਕਤ ਬਦਲੇਗਾ
ਵਕਤ ਬਦਲੇਗਾ
ਲੋਕਾਂ ਦੀ ਸੋਚ ਬਦਲੇਗੀ
ਵਕਤ ਬਦਲੇਗਾ
- ਚਰਨਜੀਤ ਸਿੰਘ ਕਪੂਰ
20/03/2014
|
|
20 Mar 2014
|
|
|
|
|
ਆਸ਼ਾਵਾਦੀ ਸੋਚ ਦਾ ਇਕ ਸਸ਼ਕਤ ਸ਼ਾਬਦਿਕ ਰੂਪ |
ਬਹੁਤ ਖੂਬ ਜੀ |
ਸਰਬ ਭਲਾਈ ਲਈ ਕੰਮ ਹੋਣਗੇ,
ਸੁਆਰਥੀਪਣ ਖ਼ਤਮ ਹੋਏਗਾ |
ਆਸ਼ਾਵਾਦੀ ਸੋਚ ਦਾ ਇਕ ਸਸ਼ਕਤ ਸ਼ਾਬਦਿਕ ਰੂਪ |
ਬਹੁਤ ਖੂਬ | TFS Bro !
|
|
22 Mar 2014
|
|
|
|
|
|
|
Aey tufano na manao jitt di aini khushi,
hareya ha, ladanga, main aje mareya nahi
|
|
12 Apr 2015
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|