Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਕਤ ਖਿਡਾਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵਕਤ ਖਿਡਾਰੀ

 

ਵਕਤ ਖਿਡਾਰੀ
ਰਮਜ਼ ਨਾ ਆਏ ਸਮਝ
ਵਕਤ ਜਦ ਚਲਦਾ ਚਾਲ,
ਸਿਤਮਗਰ ਇਸਦੀ ਤਸ਼ਦੁੱਦ
ਆਫ਼ਰੀਨ ਇਸਦਾ ਜਮਾਲ |
ਕਿੱਥੇ ਤੁਰ ਗਿਆ ਸਮਾਂ
ਉਹ ਮਾਰ ਉਡਾਰੀ?
ਜਦ ਵਿੰਡੋ ਨੂੰ ਕਹਿੰਦੇ ਸੀ
ਕਮਰੇ ਦੀ ਬਾਰੀ |
ਕੀ-ਬੋਰਡ ਸੀ ਪਿਆਨੋ -
ਮਿਊਜ਼ਿਕ ਦਾ ਸਾਜ਼,
ਮਾਉਸ ਹੁੰਦਾ ਸੀ ਚੂਹਾ
ਕੁਤਰੂ ਜਾਂਬਾਜ਼ |
ਫ਼ਾਈਲ ਜਦੋਂ ਮਿਸਲ ਸੀ
ਦਫ਼ਤਰ ਦੇ ਕਾਰੀ,
ਹਾਰਡ ਡਰਾਈਵ ਸੀ
ਟੁੱਟੀ ਸੜਕੇ ਹੋਈ ਖੁਆਰੀ |
ਕੱਟ ਹੋਇਆ ਕਰਦਾ ਸੀ
ਨਾਈਫ਼ ਦੀ ਚਾਲ,
ਪੇਸਟ ਵੀ ਕਰਦੇ ਸੀ
ਗੂੰਦ, ਲੇਟੀ ਦੇ ਨਾਲ |
ਵੈੱਬ ਜਦੋਂ ਇਕ ਹੁੰਦਾ ਸੀ
ਮਕੜੀ ਦਾ ਜਾਲਾ,
ਤੇ ਵਾਇਰਸ ਸੀ ਫ਼ਲੂ
ਠੰਢ ਨਾਲ ਛਿੱਕਾਂ ਵਾਲਾ |
ਉਦੋਂ ਐਪਲ ਤੇ ਬਲੈਕਬੈਰੀ
ਹੁੰਦੇ ਸੀ ਫਲ,
ਯਾਰਾਂ ਤੇ ਪਰਿਵਾਰਾਂ ਲਈ
ਸੀ ਜੀਵਨ ਦਾ ਹਰ ਪਲ |
ਜਗਜੀਤ ਸਿੰਘ ਜੱਗੀ
ਨੋਟ: ਸਿਤਮਗਰ – ਬੇਰਹਮ; ਤਸ਼ਦੁੱਦ – ਕਸ਼ਟ ਦੇਣ ਵਾਲਾ ਵਿਉਹਾਰ; ਆਫ਼ਰੀਨ – Delightful (ਆਨੰਦਮਈ) and elegant (ਸ਼ਾਨਦਾਰ); ਜਮਾਲ – ਸੁਖਾਵੇਂ ਵਕਤ ਦੀ ਸੁੰਦਰਤਾ; ਵਿੰਡੋ – MS Window ਆਪਰੇਟਿੰਗ ਸਿਸਟਮ; ਕੀ-ਬੋਰਡ / ਮਾਉਸ – Data input devices; ਕੁਤਰੂ ਜਾਂਬਾਜ਼ – A rodent adept at nibbling; ਫ਼ਾਈਲ – A soft data file; ਮਿਸਲ ਸੀ ਦਫ਼ਤਰ ਦੇ ਕਾਰੀ – ਫ਼ਾਈਲ ਦਫ਼ਤਰ ਦੇ ਕੰਮ ਦੀ ਵਸਤ ਸੀ; ਹਾਰਡ ਡਰਾਈਵ – Data Storage Device; ਕਟ – Cut is an MS Word Command for removing/moving text from a location; ਪੇਸਟ – Paste is an MS Word Command for putting the cut (selected) text on a desired location; ਗੂੰਦ – ਕਿੱਕਰ ਆਦਿ ਤੋਂ ਪ੍ਰਾਪਤ ਹੋਣ ਵਾਲਾ ਗੋਂਦ ਜਾਂ ਚਿਪਕਾਉਣ ਵਾਲਾ ਪਦਾਰਥ; ਲੇਟੀ – ਕਿਤਾਬ ਜੋੜਨ ਲਈ ਬਣਾਈ ਗਈ ਮੈਦੇ ਦੀ ਲੇਵੀ; ਵੈੱਬ – The World Wide Web (www) is the part of the internet that contains websites and webpages; ਵਾਇਰਸ – A malicious code or program that alters the way a computer operates; ਫ਼ਲੂ – Influenza; ਐਪਲ – Apple is a reputed HW & SW company known for its series of personalਵਕਤ ਖਿਡਾਰੀ
ਰਮਜ਼ ਨਾ ਆਏ ਸਮਝ
ਵਕਤ ਜਦ ਚਲਦਾ ਚਾਲ,
ਸਿਤਮਗਰ ਇਸਦੀ ਤਸ਼ਦੁੱਦ
ਆਫ਼ਰੀਨ ਇਸਦਾ ਜਮਾਲ |
ਕਿੱਥੇ ਤੁਰ ਗਿਆ ਸਮਾਂ
ਉਹ ਮਾਰ ਉਡਾਰੀ?
ਜਦ ਵਿੰਡੋ ਨੂੰ ਕਹਿੰਦੇ ਸੀ
ਕਮਰੇ ਦੀ ਬਾਰੀ |
ਕੀ-ਬੋਰਡ ਸੀ ਪਿਆਨੋ -
ਮਿਊਜ਼ਿਕ ਦਾ ਸਾਜ਼,
ਮਾਉਸ ਹੁੰਦਾ ਸੀ ਚੂਹਾ
ਕੁਤਰੂ ਜਾਂਬਾਜ਼ |
ਫ਼ਾਈਲ ਜਦੋਂ ਮਿਸਲ ਸੀ
ਦਫ਼ਤਰ ਦੇ ਕਾਰੀ,
ਹਾਰਡ ਡਰਾਈਵ ਸੀ
ਟੁੱਟੀ ਸੜਕੇ ਹੋਈ ਖੁਆਰੀ |
ਕੱਟ ਹੋਇਆ ਕਰਦਾ ਸੀ
ਨਾਈਫ਼ ਦੀ ਚਾਲ,
ਪੇਸਟ ਵੀ ਕਰਦੇ ਸੀ
ਗੂੰਦ, ਲੇਟੀ ਦੇ ਨਾਲ |
ਵੈੱਬ ਜਦੋਂ ਇਕ ਹੁੰਦਾ ਸੀ
ਮਕੜੀ ਦਾ ਜਾਲਾ,
ਤੇ ਵਾਇਰਸ ਸੀ ਫ਼ਲੂ
ਠੰਢ ਨਾਲ ਛਿੱਕਾਂ ਵਾਲਾ |
ਉਦੋਂ ਐਪਲ ਤੇ ਬਲੈਕਬੈਰੀ
ਹੁੰਦੇ ਸੀ ਫਲ,
ਯਾਰਾਂ ਤੇ ਪਰਿਵਾਰਾਂ ਲਈ
ਸੀ ਜੀਵਨ ਦਾ ਹਰ ਪਲ |
ਜਗਜੀਤ ਸਿੰਘ ਜੱਗੀ
ਨੋਟ: ਸਿਤਮਗਰ – ਬੇਰਹਮ; ਤਸ਼ਦੁੱਦ – ਕਸ਼ਟ ਦੇਣ ਵਾਲਾ ਵਿਉਹਾਰ; ਆਫ਼ਰੀਨ – Delightful (ਆਨੰਦਮਈ) and elegant (ਸ਼ਾਨਦਾਰ); ਜਮਾਲ – ਸੁਖਾਵੇਂ ਵਕਤ ਦੀ ਸੁੰਦਰਤਾ; ਵਿੰਡੋ – MS Window ਆਪਰੇਟਿੰਗ ਸਿਸਟਮ; ਕੀ-ਬੋਰਡ / ਮਾਉਸ – Data input devices; ਕੁਤਰੂ ਜਾਂਬਾਜ਼ – A rodent adept at nibbling; ਫ਼ਾਈਲ – A soft data file; ਮਿਸਲ ਸੀ ਦਫ਼ਤਰ ਦੇ ਕਾਰੀ – ਫ਼ਾਈਲ ਦਫ਼ਤਰ ਦੇ ਕੰਮ ਦੀ ਵਸਤ ਸੀ; ਹਾਰਡ ਡਰਾਈਵ – Data Storage Device; ਕਟ – Cut is an MS Word Command for removing/moving text from a location; ਪੇਸਟ – Paste is an MS Word Command for putting the cut (selected) text on a desired location; ਗੂੰਦ – ਕਿੱਕਰ ਆਦਿ ਤੋਂ ਪ੍ਰਾਪਤ ਹੋਣ ਵਾਲਾ ਗੋਂਦ ਜਾਂ ਚਿਪਕਾਉਣ ਵਾਲਾ ਪਦਾਰਥ; ਲੇਟੀ – ਕਿਤਾਬ ਜੋੜਨ ਲਈ ਬਣਾਈ ਗਈ ਮੈਦੇ ਦੀ ਲੇਵੀ; ਵੈੱਬ – The World Wide Web (www) is the part of the internet that contains websites and webpages; ਵਾਇਰਸ – A malicious code or program that alters the way a computer operates; ਫ਼ਲੂ – Influenza; ਐਪਲ – Apple is a reputed HW & SW company known for its series of personal computers, Laptops, the iPod etc.; ਬਲੈਕਬੈਰੀ (BlackBerry) – A line of smart phones.
 computers, Laptops, the iPod etc.; ਬਲੈਕਬੈਰੀ (BlackBerry) – A line of smart phones.

 

 

 

ਵਕਤ ਖਿਡਾਰੀ


ਰਮਜ਼ ਨਾ ਆਵੇ ਸਮਝ

ਵਕਤ ਜਦ ਚਲਦਾ ਚਾਲ,

ਸਿਤਮਗਰ ਇਸਦੀ ਤਸ਼ਦੁੱਦ

ਆਫ਼ਰੀਨ ਇਸਦਾ ਜਮਾਲ |


ਕਿੱਥੇ ਤੁਰ ਗਿਆ ਸਮਾਂ

ਉਹ ਮਾਰ ਉਡਾਰੀ?

ਜਦ ਵਿੰਡੋ ਨੂੰ ਕਹਿੰਦੇ ਸੀ

ਕਮਰੇ ਦੀ ਬਾਰੀ |


ਕੀ-ਬੋਰਡ ਸੀ ਪਿਆਨੋ -

ਮਿਊਜ਼ਿਕ ਦਾ ਸਾਜ਼,

ਮਾਉਸ ਹੁੰਦਾ ਸੀ ਚੂਹਾ

ਕੁਤਰੂ ਜਾਂਬਾਜ਼ |


ਫ਼ਾਈਲ ਜਦੋਂ ਮਿਸਲ ਸੀ

ਦਫ਼ਤਰ ਦੇ ਕਾਰੀ,

ਹਾਰਡ ਡਰਾਈਵ ਸੀ

ਟੁੱਟੀ ਸੜਕੇ ਹੋਈ ਖੁਆਰੀ |


ਕੱਟ ਹੋਇਆ ਕਰਦਾ ਸੀ

ਨਾਈਫ਼ ਦੀ ਚਾਲ,

ਪੇਸਟ ਵੀ ਕਰਦੇ ਸੀ

ਗੂੰਦ ਤੇ ਲੇਟੀ ਨਾਲ |


ਵੈੱਬ ਜਦੋਂ ਇਕ ਹੁੰਦਾ ਸੀ

ਮਕੜੀ ਦਾ ਜਾਲਾ,

ਤੇ ਵਾਇਰਸ ਸੀ ਫ਼ਲੂ

ਠੰਢ ਨਾਲ ਛਿੱਕਾਂ ਵਾਲਾ |


ਉਦੋਂ ਐਪਲ ਤੇ ਬਲੈਕਬੈਰੀ

ਹੁੰਦੇ ਸੀ ਫਲ,

ਯਾਰਾਂ ਤੇ ਪਰਿਵਾਰਾਂ ਲਈ

ਸੀ ਜੀਵਨ ਦਾ ਹਰ ਪਲ |


ਜਗਜੀਤ ਸਿੰਘ ਜੱਗੀ

 


ਨੋਟ: ਸਿਤਮਗਰ – ਬੇਰਹਮ; ਤਸ਼ਦੁੱਦ – ਕਸ਼ਟ ਦੇਣ ਵਾਲਾ ਵਿਉਹਾਰ, Violence OR Adversity; ਆਫ਼ਰੀਨ – Delightful (ਆਨੰਦਮਈ) and elegant (ਸ਼ਾਨਦਾਰ); ਜਮਾਲ – ਸੁਖਾਵੇਂ ਵਕਤ ਦੀ ਸੁੰਦਰਤਾ; ਵਿੰਡੋ – MS Window ਆਪਰੇਟਿੰਗ ਸਿਸਟਮ; ਕੀ-ਬੋਰਡ / ਮਾਉਸ – Data input devices; ਕੁਤਰੂ ਜਾਂਬਾਜ਼ – A rodent adept at nibbling; ਫ਼ਾਈਲ – A soft data file; ਮਿਸਲ ਸੀ ਦਫ਼ਤਰ ਦੇ ਕਾਰੀ – ਫ਼ਾਈਲ ਦਫ਼ਤਰ ਦੇ ਕੰਮ ਦੀ ਵਸਤ ਸੀ; ਹਾਰਡ ਡਰਾਈਵ – Data Storage Device; ਕਟ – Cut is an MS Word Command for removing/moving text from a location; ਪੇਸਟ – Paste is an MS Word Command for putting the cut (selected) text on a desired location; ਗੂੰਦ – ਕਿੱਕਰ ਆਦਿ ਤੋਂ ਪ੍ਰਾਪਤ ਹੋਣ ਵਾਲਾ ਗੋਂਦ ਜਾਂ ਚਿਪਕਾਉਣ ਵਾਲਾ ਪਦਾਰਥ; ਲੇਟੀ – ਕਿਤਾਬ ਜੋੜਨ ਲਈ ਬਣਾਈ ਗਈ ਮੈਦੇ ਦੀ ਲੇਵੀ; ਵੈੱਬ – The World Wide Web (www) is the part of the internet that contains websites and webpages; ਵਾਇਰਸ – A malicious code or program that alters the way a computer operates; ਫ਼ਲੂ – Influenza; ਐਪਲ – Apple is a reputed HW & SW company known for its series of personal computers, Laptops, the iPod etc.; ਬਲੈਕਬੈਰੀ (BlackBerry) – A line of smart phones.

 

23 Sep 2020

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਕਿਆ ਬਾਤ ਹੈ ਸਰ...

👏🏻
28 Sep 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬਾ-ਕਮਾਲ ♥️🍃
28 Sep 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Badalde  alfazan  de  arthan  naal  ru- ba-ru  karwaunde  atte  rishtean  de  moh 
 da  ehsaas  karaunde  eh  harf  bahut  di  sanjeedgi  naal  likhe  gaye  hann. 
Great sir g  
06 Oct 2020

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਧੰਨਵਾਦ ਅੰਮੀ ਬਾਈ,
ਗੇੜਾ ਮਾਰਦੇ ਰਿਹਾ ਕਰੋ ਜੀ, ਰੌਣਕ ਲੱਗੀ ਰਹਿੰਦੀ ਹੈ ਫ਼ੋਰਮ ਤੇ |

ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਅੰਮੀ ਬਾਈ,


ਗੇੜਾ ਮਾਰਦੇ ਰਿਹਾ ਕਰੋ ਜੀ, ਰੌਣਕ ਲੱਗੀ ਰਹਿੰਦੀ ਹੈ ਫ਼ੋਰਮ ਤੇ |


 

ਧੰਨਵਾਦ ! ਜਿਉਂਦੇ ਵੱਸਦੇ ਰਹੋ |

 

06 Apr 2021

Reply