Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਾਰਸ ਦਿਆ ਵਾਰਸਾ ਉਠ ਹੁਣ ਜਾਗ ਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਵਾਰਸ ਦਿਆ ਵਾਰਸਾ ਉਠ ਹੁਣ ਜਾਗ ਵੇ

 

ਮੇਰੇ ਬੇਟੇ ਗੁਰਪਾਹੁਲ ਦੀ ਪਿਹਲੀ ਪੰਜਾਬੀ ਕਵਿਤਾ....

 

 

ਅੰਬੀਆਂ ਤੇ ਨਾਖਾਂ ਦੇ ਉਜੜੇ ਨੇ ਬਾਗ ਵੇ 

ਹਰੇ ਭਰੇ ਖੇਤਾਂ ਚ ਸੁੱਕ ਗਏ ਨੇ ਸਾਗ ਵੇ 

ਗਿਧਿਆਂ  ਭੰਗੜਆਂ ਨੂੰ ਆਉਂਦੇ  ਸੀ ਸੱਦੇ ਸੀ 

ਰੱਬ ਜਾਣੇ ਡਰ ਕੇ ਲੁਕੇ ਕਿਸ ਬਾਗ ਵੇ 

ਪਿੰਡਾਂ ਦੀ ਹਵੇਲੀਆਂ ਦੀ ਅਣੋਖੀ ਸ਼ਾਨ ਨੂੰ 

ਸ਼ਹਿਰ ਦੀਆਂ ਮੈਲਾਂ ਨੇ ਲਾ ਦਿੱਤੇ ਦਾਗ ਵੇ 

ਛਣਕਦਾ ਨ ਚਿਮਟਾ,ਸਾਰੰਗੀ ਵੀ ਚੁੱਪ ਹੈ

ਸੁਣਦੇ ਨ ਹੁਣ ਪੰਜਾਬ ਦੇ ਓਹ ਰਾਗ ਵੇ

ਕੁਰਤੇ ਪਜਾਮੇ ਲੁਕੇ ਉੱਡੀਆਂ ਨੇ ਚੁਨੀਆਂ ਵੀ

         ਕਿਥੇ ਫੁਲਕਾਰੀ ਤੇ  ਕਿਥੇ ਗਏ ਬਾਗ ਵੇ

        ਡੀ.ਜੇ. ਦੇ ਰੌਲਿਆਂ ਚ ਗਵਾਚੀਆਂ ਨੇ ਬੋਲੀਆਂ

        ਜੰਜ  ਦੀਆਂ ਘੋੜੀ ਦੀ ਗੁੰਦੇ ਕੌਣ ਵਾਗ ਵੇ

        ਹਾਸ਼ਮ ,ਚਾਤ੍ਰਿਕ ,ਪਾਸ਼ ਨੇ ਭਰੀ  ਗਾਗਰ

       ਡਸ ਦਿੱਤੀ ਸਮੇਂ ਦੇ ਕਿਸ ਨਾਗ ਵੇ

       ਵਿਰਸੇ ਨੂੰ ਆਪਣੇ ਬਚਾਉਣ ਲਈ

       ਵਾਰਸ ਦਿਆ ਵਾਰਸਾ ਉਠ ਹੁਣ ਜਾਗ ਵੇ

 

16 May 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਰਸ ਦਿਆ ਵਾਰਸਾ ! ਉਠ ਹੁਣ ਜਾਗ ਵੇ
 
ਬੇਟੇ ਗੁਰਪਾਹੁਲ ਦੀ ਪਹਿਲੀ ਫਿਰ ਵੀ ਬਹੁਤ ਸੋਹਣੀ ਪੰਜਾਬੀ ਰਚਨਾ....
ਬਹੁਤ ਸੁੰਦਰ ਸਤਰਾਂ ਨੇ ਇਹ - 
ਗਿਧਿਆਂ ਭੰਗੜਿਆਂ ਨੂੰ ਆਉਂਦੇ ਜੋ ਸੱਦੇ ਸੀ, 
ਰੱਬ ਜਾਣੇ ਡਰ ਕੇ ਲੁਕੇ ਕਿਸ ਬਾਗ ਵੇ |
ਉੱਜੜੇ, ਅਨੋਖੀ, ਦਾਗ਼, ਚੁੰਨੀਆਂ,  
ਅਤੇ ਬਾਲ ਅਵਸਥਾ ਦੇ ਬਾਵਜੂਦ, ਵਿਰਸੇ ਬਾਰੇ ਬਣਦੀ ਫੱਬਦੀ ਚਿੰਤਾ ਝਲਕਦੀ ਹੈ ਇਨ੍ਹਾਂ ਸਤਰਾਂ ਚੋਂ -
  
ਵਿਰਸੇ ਨੂੰ ਆਪਣੇ ਬਚਾਉਣ ਲਈ
ਵਾਰਸ ਦਿਆ ਵਾਰਸਾ ਉਠ ਹੁਣ ਜਾਗ ਵੇ |
ਬਹੁਤ ਬਹੁਤ ਸ਼ਾਬਾਸ਼ !!!

ਵਾਰਸ ਦਿਆ ਵਾਰਸਾ ! ਉੱਠ ਹੁਣ ਜਾਗ ਵੇ

 

This is what is called Meaningful Composition...

 

ਬੇਟੇ ਗੁਰਪਾਹੁਲ ! ਪਹਿਲੀ, ਫਿਰ ਵੀ ਬਹੁਤ ਸੋਹਣੀ ਪੰਜਾਬੀ ਰਚਨਾ....ਉਪਰੋਂ ਕਮਾਲ ਦਾ ਸਿਰਲੇਖ...

 

ਬਹੁਤ ਸੁੰਦਰ ਸਤਰਾਂ ਨੇ ਇਹ - 


ਗਿਧਿਆਂ ਭੰਗੜਿਆਂ ਨੂੰ ਆਉਂਦੇ ਜੋ ਸੱਦੇ ਸੀ, 

ਰੱਬ ਜਾਣੇ ਡਰ ਕੇ ਲੁੱਕੇ ਕਿਸ ਬਾਗ ਵੇ |


Suggestions: (1) ਉੱਠ, ਉੱਜੜੇ, ਅਨੋਖੀ, ਦਾਗ਼, ਚੁੰਨੀਆਂ...

 

(2)


ਹਾਸ਼ਮ, ਚਾਤ੍ਰਿਕ, ਪਾਸ਼ ਨੇ ਭਰੀ ਗਾਗਰ

ਵਿਹੁ ਦਿੱਤਾ ਘੋਲ ਸਮੇਂ ਦੇ ਕਿਸ ਨਾਗ ਵੇ |

  

ਅਤੇ ਬਾਲ ਅਵਸਥਾ ਦੇ ਬਾਵਜੂਦ, ਵਿਰਸੇ (loss of greenery, and loss of customs & traditions, rituals, cultural activities, music, folk songs, trade mark embroidery of Punjab - Fulkari, Baag etc) ਬਾਰੇ ਬਣਦੀ ਫੱਬਦੀ ਚਿੰਤਾ ਝਲਕਦੀ ਹੈ, and forceful conclusion with a genuine call -

  

ਵਿਰਸੇ ਨੂੰ ਆਪਣੇ ਬਚਾਉਣ ਲਈ

ਵਾਰਸ ਦਿਆ ਵਾਰਸਾ ਉਠ ਹੁਣ ਜਾਗ ਵੇ |

 

It seems to be a clarion call, dude !! 

 

ਪਾਹੁਲ ਰ, ਮੇਰੀ ਤਾਂ ਟਿਊਸ਼ਨ ਰੱਖ ਲੈ, ਬਈ |


ਬਹੁਤ ਬਹੁਤ ਸ਼ਾਬਾਸ਼ !!! 

 

God Bless You !

 

16 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Very good Harpal g.....bahot bahot umda first but on right way .....TFS
16 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
excellent pahul beta.ਜੰਜ ਦੀ ਘੋੜੀ ਦੀ ਗੁੰਦੇ ਕੌਣ ਵਾਗ ਵੇ.....kmaal.a meaningful poem and ad jagjit sir said dhukwaan title...jeo beta.khush kita.
16 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਬਹੁਤ ਬਹੁਤ ਧੰਨਵਾਦ ਜਗਜੀਤ ਸਰ!ਪਾਹੁਲ ਨੂੰ ਹੱਲਾਸ਼ੇਰੀ ਦੇਣ ਲਈ  ,he never wanted to write in Punjabi.i pushed him to write sum thing or anything.thoda edit karna piya jis Karan kaka ji haale tk naraj me....tuhadi hallasheri naal kafi udde fir rahe hn ....thaaanx sir

16 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Thaaanx Sanjeev thaaanx sama Kadd ke Pahul nu encourage karn layi.....thaaanx Nav ...thaaanx for encouraging....

16 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗੁਰਪਾਹੁਲ ਪੁੱਤਰ , ਬਹੁਤ ਸੋਹਣਾ ਲਿਖਿਆ ਏ ਤੁਸੀ, ਹਾਂਜੀ ਸੱਚ ਕਿਹਾ ਜਗਜੀਤ ਸਰ ਨੇ, ਕਿ ਸਾਨੂੰ ਵੀ ਟਿੳੁਸ਼ਨ ਦੇ ਦੋ ਜਨਾਬ,

ਤੇ ਬਾਕੀ ਸਰ ਜੀ ਨੇ ਦੱਸ ਹੀ ਦਿੱਤਾ ਏ, ਬੱਸ ੲਿੰਜ ਹੀ ਮਿਹਨਤ ਕਰਦੇ ਰਹੋ ਤੇ ਬਹੁਤ ਅੱਗੇ ਤਕ ਜਾਵੋਗੇ ,

ਤੇ ਕੋਮਲਦੀਪ ਮੇੈਮ ਤੁਹਾਨੂੰ ਵੀ ਸਲਾਮ ਤੁਸੀ ਆਪਣੇ ਬੇਟੇ ਨੂੰ ਸਹੀ ਗਾਰੀਡੈਂਸ ਤੇ ਦਿਸ਼ਾ ਦੇ ਰਹੇ ਹੋ,

ਜਿੳੁਂਦੇ ਰਹੋ ਤੇ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਿਹੋ ।
16 May 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਗੁਰ੍ਪਾਹੁਲ ਬੇਟਾ ਬਹੁਤ ਸੋਹਨਾ ਸੁਮੇਲ ਹੈ ਨਵੇ ਪੁਰਾਣੇ ਪੰਜਾਬ ਦਾ ਮਾਰੀ ਚਲ ਮੱਲਾਂ ਪੁੱਤ
ਜਿਉਂਦਾ ਰਹਿ
ਰੱਬ ਮੇਹਿਰ ਕਰੇ
ਬਹੁਤ ਸੋਹਣੀ ਕਵਿਤਾ ਹੈ
17 May 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Bahut khoob likhea. .. Pahul. :) keep it up !!
18 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah ,........brilliant,...........very well written,..............it's a great piece of work,.............amazingly written as a poetry,..............marvalous creation of words,..............superb title and written so nice in punjabi ,...........Thanks for shearing ,.........keep it up.

18 May 2015

Showing page 1 of 2 << Prev     1  2  Next >>   Last >> 
Reply