Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
j singh
j
Posts: 962
Gender: Male
Joined: 18/Nov/2011
Location: beautifull
View All Topics by j
View All Posts by j
 
ਬੁਲਬੁਲਾ ਪਾਣੀ ਦਾ

ਮੈਂ ਬੁਲਬੁਲਾ ਸੀ ਪਾਣੀ ਦਾ, ਦੋ ਪਲ ਜੀ ਕੇ ਮੁੱਕ ਚੱਲਿਆ,
ਮੈਂ ਰਾਤ ਦੀ ਅੱਖ ਦਾ ਅੱਥਰੂ ਸੀ, ਸੂਰਜ ਦੀ ਕਿਰਨ ਪਈ ਤੇ ਸੁੱਕ ਚੱਲਿਆ,
ਆਸ ਰੱਖਦਾ ਸੀ ਸੁਖਾਵੇਂ ਮੋਸਮ ਦੀ, ਅੱਜ ਹਨੇਰਿਆਂ ਦੇ ਵਿੱਚ ਲੁਕ ਚੱਲਿਆ,
ਇੱਕ ਸੁਪਨਾ ਦੇਖਿਆ ਸੀ ਅੱਖ ਮੇਰੀ ਨੇ, ਜਿਹੜਾ ਅੱਧ ਵਿਚਾਲੇ ਟੁੱਟ ਚੱਲਿਆ..........

22 Feb 2012

Pradeep Gupta
Pradeep
Posts: 137
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

bahut sohna likheya jasbir bai ji.Too good !!!

22 Feb 2012

ਹਰਪਿੰਦਰ ਮੰਡੇਰ
ਹਰਪਿੰਦਰ
Posts: 856
Gender: Male
Joined: 27/Feb/2011
Location: ABBOTSFORD
View All Topics by ਹਰਪਿੰਦਰ
View All Posts by ਹਰਪਿੰਦਰ
 

good,,,

22 Feb 2012

j singh
j
Posts: 962
Gender: Male
Joined: 18/Nov/2011
Location: beautifull
View All Topics by j
View All Posts by j
 

Thnxxx.........

23 Feb 2012

Reply