Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਗਤ ਤੋ ਪਾਸ਼ ਤੋ ਅਸੀਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਭਗਤ ਤੋ ਪਾਸ਼ ਤੋ ਅਸੀਂ

ਦੋਸਤੋ ..

 

ਭਗਤ ਸਿੰਘ ਨੇ ਪਨਾ ਮੋੜਿਆ ਸੀ ਲੈਨਿਨ ਵਾਲੀ ਕਿਤਾਬ ਦਾ  ....

 

ਤਾਂ ਜੋ ਆਪਾ ਭੁਲ ਨਾ ਜਾਈਏ

ਸਲੀਕਾ ਕਿਤਾਬ ਨੂ ਫੜਨ ਦਾ 

ਤਾਂ ਜੋ ਆਪਾ ਭੁਲ ਨਾ ਜਾਈਏ

ਸਲੀਕਾ ਕਿਤਾਬ ਨੂ ਪੜਨ  ਦਾ 

ਤਾਂ ਜੋ ਆਪਾ ਭੁਲ ਨਾ ਜਾਈਏ

ਸਲੀਕਾ ਜੁਲਮ ਨਾਲ ਲੜਨ  ਦਾ 

ਤਾਂ ਜੋ ਆਪਾ ਭੁਲ ਨਾ ਜਾਈਏ

ਸਲੀਕਾ ਫਾਂਸੀ ਤੇ ਚੜਨ  ਦਾ 

...

...

...

ਪਰ ਅਪ ਭਗਤ ਸਿੰਘ ਨੂ ਗਲਤ ਸਾਬਿਤ ਕਰਤਾ ਮਿਤਰੋ !

 

ਕਿਓ ਕੇ ਆਪਾ ਨੂ ਵੇਹ੍ਹਲ ਨੀ ਹੈਗੀ 

ਚਿਤਨ ਕਰਨ ਦੀ ..

ਕਿਓ ਕੇ ਆਪਾ ਨੂ ਸਮਝ ਨੀ ਹੈਗੀ 

ਸਮਝਦਾਰ ਬਣਨ ਦੀ .

ਕਿਓ ਕੇ ਆਪਾ ਨੂ ਲੋੜ ਕੀ ਹੈ 

ਕਿਸੇ ਖਾਤਿਰ ਲੜਨ ਦੀ .

ਕਿਓ ਕੇ ਆਪਾ ਨੂ ਆਦਤ ਹੋਗੀ ਏ 

ਡਰ ਕੇ ਅੰਦਰ ਵੜਨ  ਦੀ ...

.

..

..

 ਗਲ ਏਸ ਤਰਾ ਖਤਮ ਨੀ ਹੋਣੀ 

ਆਪਾ ਨੂ ਫਰਕ ਜਾਣਨਾ ਪੈਣਾ 

ਮਰਨ ਤੇ ਸਹੀਦ ਹੋਣ ਦਾ ਫਰਕ 

ਆਪਾ ਨੂ ਫਰਕ ਜਾਣਨਾ ਪੈਣਾ 

ਲੜਨ ਤੇ ਡਰਨ ਦਾ ਫਰਕ 

ਆਪਾ ਨੂ ਫਰਕ ਜਾਣਨਾ ਪੈਣਾ 

ਡੁਬਣ ਤੇ ਤਰਨ ਦਾ ਫਰਕ 

 

ਪਰ ਆਪਾ ਏਹੀ ਆਖਣਾ ਯਰ ਏਹਦੇ ਨਾਲ

ਕੀ  ਫਰਕ ਪੈਣਾ ..

ਫਰਕ ਜਾ ਕੇ ਪੁਛਣ ਪੈਣਾ  

ਬਾਪੁ ਕੋਲੋ ਤੇ ਓਹਦੀ ਅਖ ਕੋਲੋ 

ਫਰਕ ਜਾ ਕੇ ਪੁਛਣ ਪੈਣਾ  

ਬੁਡੇ ਪਿਪਲ ਕੋਲ ਤੇ ਸਥ ਕੋਲੋ 

ਫਰਕ ਜਾ ਕੇ ਪੁਛਣ ਪੈਣਾ  

ਮਜਦੂਰ ਕੋਲ ਤੇ ਓਹਦੇ ਵਡੇ ਹਥ ਕੋਲੋ

 

ਨਹੀ ਨਹੀ ...ਇਹ ਕਮ ਆਪਣਾ ਨੀ 

ਆਪਣਾ ਨੀ ਯਰ ..

ਆਪਾ ਜਾਣਾ ਬਾਰਲੈ ਦੇਸ਼ ...

ਇਥੇ ਐਵੇ ਕੀ ਰਾਖਿਯਾ ..

ਓਥੇ ਬੜਿਆਂ ਮੌਜਾ ..

ਮੇਰੇ ਪਿੰਡੋ ਕਿਨੇ ਜਾਣੇ ਗਏ ਨੇ ਬਾਰ 

.

.

.

ਰੁਕੋ ਇਕ ਮਿੰਟ ..

ਪਰ ਓਹਨਾ ਜੋ ਕੋਈ ਵਾਪਿਸ ਨੀ ਆਯਿਆ ..?

 

ਨਾ ਨਾ 

ਆਉਂਦੇ ਹੁੰਦੇ ਨੇ ਪੰਜੀ-ਸਤੀ ਸਾਲੀ 

.

.

ਨਹੀ ਨਹੀ ਓਹ ਨੀ ਆਉਂਦੇ 

ਓਹ ਸ਼ਹੀਦ ਹੋ ਚੁਕੇ ਨੇ 

.

.

ਓਹ ਆਪਣੀ ਕਿਸਮ ਦੇ ਸਹੀਦ ਨੇ 

.

.

.

ਫਰਕ ਇਥੇ ਪਿਆ ਕੇ 

ਓਹਨਾ ਨੇ ਓਹ ਮੋੜਿਆ ਪਨਾ ਨੀ ਸਿਧਾ ਕੀਤਾ

.

.

.

ਅਗਰ ਕਰ ਲੈਂਦੇ ਤਾਂ ਓਹ ਜਾ ਕੇ  ਗੁਲਾਮ ਵਲ ਨਾ ਵਧਦੇ..

 

ਤੇ ਆਪਾ ਵੀ ਵਧ ਰਏ ਆ ਗੁਲਾਮੀ ਵਲ ..

.

.ਪਰ ਏਸ ਵਾਰ ਆਪਨੇ ਤੇ  ਫਿਰੰਗੀ ਰਾਜ ਨੀ ਕਰਨ ਗੇ ..!

ਆਪਾ ਖੁਦ ਗੁਲਾਮ ਬਣਾਗੇ ..ਅਮੇਰੀਕਾ ਦੇ ਬ੍ਰ੍ਤਾਨਿਯਾ ਦੇ ..

 

.

.

.

ਤੇ ਏਸ ਵਾਰ ਭਗਤ ਸਿੰਘ ਨੇ ਨੀ ਵਾਪਿਸ ਆਉਣਾ ..

ਕਿਓ ਜੋ ਆਪਾ ਤਾਂ ਓਸਨੂੰ ਗਲਤ ਸਾਬਿਤ ਕੀਤਾ ..

;

.

ਬੇਅੰਤ' ਆਪਾ ਆਪਣੇ-ਆਪ ਨੂ  ਮਹਾਨ ਅਖ ਸਕਦੇ ਆ ..

.

ਪਰ ਹੈ ਨੀ ..ਆਪਾ ਅਨੇ ਹਾ...ਬੇਵਕੂਫ਼ ਹਾ...

.

ਬੇਵਕੂਫ਼...ਥੂ ...

01 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ  ਖੂਬ ......ਚੰਗਾ ਹਲੂਣਾ ਦਿੱਤਾ ਈ .......ਲਿਖਦੇ ਰਹੋ ...thanx

01 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Buht Shaandar Rachna hai BEANT ji... Ik Davandwadi kavita likhi ha, te Davandwaad nu Khoobsoort tarike nal Kavita vich pesh kita tusi, jo ki koi Asaan gal nahi hundi... Ehde lai tusi sift de hakkdar ho . . . Manu ik gal Kavita ch thodi jehi chubi... ".ਪਰ ਏਸ ਵਾਰ ਆਪਨੇ ਤੇ ਫਿਰੰਗੀ ਰਾਜ ਨੀ ਕਰਨ ਗੇ ..! ਆਪਾ ਖੁਦ ਗੁਲਾਮ ਬਣਾਗੇ ..ਅਮੇਰੀਕਾ ਦੇ ਬ੍ਰ੍ਤਾਨਿਯਾ ਦੇ .." Punjabi dian jyadatr Kavitavan te Geetan ch Parwaas nu nakaria janda hai . . . . (M ik Gurdaas Mann bare lekh post kita si Punjabizm ch..) Parwas de sabandh ch ohde cho kujh sabad tuhade nal sanjhe kar reha haa... "ਪਿਛਾਖੜ ਹਰੇਕ ਤਰ੍ਹਾਂ ਦੇ ਨਵੇਂਪਣ ਨੂੰ ਨਾਕਰਦਾ ਹੈ ਜਿਵੇਂ ਕਿ ਪ੍ਰਵਾਸ। ਅਗਰ ਮਨੁੱਖੀ ਇਤਿਹਾਸ ਵਿੱਚ ਪ੍ਰਵਾਸ ਨਾ ਹੁੰਦਾ ਤਾਂ ਆਧੁਨਿਕ ਮਨੁੱਖ ਬਹੁਤ ਸਾਰੀਆਂ ਕਲਾਵਾਂ ਤੋਂ ਵਿਹੂਣਾ ਰਹਿ ਜਾਂਦਾ। ਇੱਕ ਖੂਹ ਦਾ ਡੱਡੂ ਬਣ ਜਾਂਦਾ, ਜ਼ਮੀਨ ਨਾਲ਼ ਲੋਕਾਂ ਨੂੰ ਨੂੜੀ ਰੱਖਣਾ ਇਤਿਹਾਸ ਵਿਰੋਧੀ ਨਜ਼ਰੀਆ ਹੈ, ਉਨ੍ਹਾਂ ਦੇ ਦਿਮਾਗਾਂ ਨੂੰ ਖੋਲਾਂ ਵਿੱਚ ਬੰਦ ਕਰਨ ਦੀ ਚਾਲ ਹੈ।" BAKI KAVITA BUHT LAJWAAB AA...

01 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut khoob...


sachi parh ke lagia ke tusin mainu kiha hai eh sab... thanks ji....


sochan lai majbur kar ditta tusan ne ... !!! 

01 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਖੂਬ ਲਿਖਿਆ ਏ ਵੀਰ ਜੀ ,,,,,
ਲਿਖਦੇ ਰਹੋ .......ਜੀਓ

02 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Awesome....really very nice & so true...thnx 4 sharing

02 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਵਾਰਸੋ ...

ਮੇਰਬਾਨੀ ਪੜਨ ਲਯੀ ...ਦੋਸਤੋ ਮੈ ਤਾਂ ਜੋ ਠੀਕ ਲਗਿਆ ਲਿਖਤਾ ...ਤੇ ਦੋਸਤੋ ਮੈ ਏਸ ਤੋ ਮੁਨਕਰ ਨਹੀ ਕ ਸਬ ਠੀਕ ਹੀ ਕਿਯਾ ... ਮੇਰਾ ਮਕਸਦ ਤਾਂ ਭਗਤ ਸਿੰਘ ਜੀ ਸੋਚ ਨੂ ਜੋ ਕ ਹੁਣ ਗਲਤ ਤਰੀਕੇ ਨਾਲ ਆਪਣੇ ਸ੍ਹਾਮਣੇ ਆ ਰ੍ਯੀ ਏ, ਨੂ  ਠੀਕ ਕਰਨਾ ਅਤੇ ਏਸ ਦਾ ਵਧਿਆ ਤਰੀਕਾ ਭਗਤ ਸਿੰਘ ਜੋ ਪੜਦਾ ਸੀ ਆਪਾ ਵੀ ਪੜੀਏ ... ਤੇ ਰਹੀ ਗਲ ਬਾਰਲੇ ਮੁਲਕੀ ਜਾਨ ਦੀ ..ਮੇਰੇ ਰੋਕੇ ਕਿਸਨੇ ਰੁਕਨਾ ਬੇਲਿਯੋ ..ਮੈ ਵ ਤਾਂ ਓਹਨਾ ਦਾ ਦਰਦ ਬਿਯਾੰ ਕੀਤਾ ..ਕ ਓਹ ਚਲੇ ਜਾਂਦੇ ਨੇ ਮਜਬੂਰੀ ਹੁੰਦੀ ਇਹ .. ਪਰ ਓਹ ਵ ਤਰਸਦੇ ਨੇ ਵਤਨਾ ਨੂ ਤੇ ਓਹਨਾ ਦੀ ਕਮੀ ਹਮੇਸ਼ਾ ਰੜਕਦੀ ਇਹ ਏਥੇਰ ਵਸਦੇ ਓਹਨੇ ਦੇ ਮੇਹਰਿਮਾ ਨੂ ...ਰਜ ਰਜ ਜਾਵੋ ਜਿਥੇ ਦਿਲ ਕਰਦਾ ..ਤਾਰ੍ਕਿਯਾ ਕਰੋ ..ਤੇ ਆਪਣੇ ਸਾਹਿਤ ਲਈ ..ਵਤਨ ਲਯੀ ਜਰੂਰ ਕੁਜ ਕਰਨਾ ਆਪਾ ..  ਲਗੇ ਰਵੋ ..ਬਸ 

04 Oct 2011

Reply