Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਦਿਲ ਰੋਂਦਾ ਹੈ........... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਇਹ ਦਿਲ ਰੋਂਦਾ ਹੈ...........

ਰੋਜ਼ ਨਵਾਂ ਕੁਜ ਹੁੰਦਾ ਹੈ , ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ
ਵੇਖ ਕੇ ਜੱਗ ਦੀਆਂ ਚਾਲਾਂ , ਦਿਲ ਵਿਚ ਭਾਂਭੜ ਪੇਂਦੇ ਨੇ
ਮੁੰਡਾ ਹੋਏ ਤਾਂ ਲੱਡੂ ਵੰਡਣ, ਕੁਰੀਆਂ ਨੂੰ ਬੋਝ ਕਹਿੰਦੇ ਨੇ
ਝੂੱਠ ਬੋਲ ਕੇ ਯਾਰੀਆਂ ਲਾਉਂਦੇ , ਫੇਰ ਦੱਗਾ ਨੂੰ ਵੀ ਵੱਫਾ ਦਾ ਨਾਮ ਦਿੰਦੇ ਨੇ
ਇਹ ਤਾਂ ਬਣ ਗਿਆਂ ਜੱਗ ਦੀਆਂ ਰੀਤਾਂ , ਜੋ ਨਈ ਸੀ ਹੋਣਾ ਓਹੀ ਹੁੰਦਾ ਹੈ
ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ...........

ਕੂਜ਼ ਤਾਂ ਹੁਣ ਸੋਚੋ ਮਿੱਤਰੋ
ਆਪਾਂ ਨੂੰ ਹੀ ਕੂਜ਼ ਕਰਨਾ ਪੈਨਾ ਹੈ
ਜੇ ਹੁਣ ਨਾ ਕੂਜ਼ ਕਰ ਸਕੇ ਤਾਂ
ਫੇਰ ਸਾਰੀ ਉਮਰ ਹੀ ਰੋਨਾ ਪੈਨਾ ਹੈ
ਜੋ ਕੂਜ਼ ਹੋਯਾ ਵੇਖ ਲੇਣਾ
ਜੁਰਮ ਦੇ ਖਿਲਾਫ਼ ਕੂਜ਼ ਨਾ ਕਹਿਣਾ
ਕੀ ਫਰਕ ਹੈ ਇਸ ਜੀਵਨ ਵਿਚ
ਜਦ ਅੰਗਰੇਜ ਚੁਬਦੇ ਸੀ ਸਾਡੇ  ਸੀਨੇ ਵਿਚ
ਸੋ ਗਯਾ ਇਨਸਾਨ ਜਿਵੇਂ ਕੂੰਭ ਸੋਂਦਾ ਹੈ
ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ...........

ਇੰਜ ਨਾ ਲੋਕੋ ਅੰਖਾਂ ਮੀਚੋ
ਸ਼ਹੀਦਾਂ ਦੀ ਜਿੰਦਗੀ ਤੋਂ ਕੂਜ਼ ਤਾਂ ਸਿਖੋ
ਜਿਹਨਾ ਨੇ ਸਬ  ਕੂਜ਼ ਗਵਾਇਆ
ਦੇਸ਼ ਦੀ ਖਾਤਿਰ ਨਾਮ ਕਮਾਇਆ
ਕੀ ਕੀਤਾ ਓਹਨਾ ਨੇ ਆਪਣੇ ਲਈ
ਓਹਨਾ ਨੇ ਬਸ ਇਕ ਗਲ ਕਹੀ
ਕੱਚਾ ਮਕਾਨ ਹੀ ਮੀਹ ਵਿਚ ਚੋਂਦਾ ਹੈ
ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ...........

 


(SUNIL KUMAR) (01-10-2010)

01 Oct 2010

Panku @Heartzwelcum
Panku
Posts: 58
Gender: Male
Joined: 08/Aug/2009
Location: bathinda
View All Topics by Panku
View All Posts by Panku
 

wah wah

01 Oct 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

nice one !!

01 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob

01 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

bahot vadhiya likhya hai 22 ji,...........

 

 

01 Oct 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

bahut vadiya 22 g great k tussi jagg nu ikk halloona ditta 

01 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

THnks Dear Frnds

01 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

nice...

01 Oct 2010

amandeep kaur
amandeep
Posts: 24
Gender: Female
Joined: 02/Oct/2010
Location: ludhiana
View All Topics by amandeep
View All Posts by amandeep
 

behut vadia

02 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

THNKS ALL OF U DEAR FRNDS

12 Oct 2010

Showing page 1 of 2 << Prev     1  2  Next >>   Last >> 
Reply