Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੂਜਾ ਘਰ ਖਾਲੀ ਕਿਉਂ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪੂਜਾ ਘਰ ਖਾਲੀ ਕਿਉਂ?
ਪੂਜਾ ਘਰ ਖਾਲੀ ਕਿਉਂ?
(A tribute to the healthcare gods)
ਬੰਦ ਨੇ ਦੇਹਰੇ, ਚਰਚ, ਮਸੀਤਾਂ
ਬੰਦ ਨੇ ਗੁਰਦਵਾਰੇ ਤੇ ਮੰਦਰ
ਰੱਬ ਤੇ ਸਾਰੇ ਦੇਵਤਿਆਂ 'ਚੋਂ 
ਕੋਈ ਵੀ ਨੀ ਕਿਉਂ ਇਨ੍ਹਾਂ ਅੰਦਰ?
ਹੱਥ ਦਸਤਾਨੇ, ਮੂੰਹ ਤੇ ਮਾਸਕ
ਦੁੱਧ ਚਿੱਟਾਪੂਜਾ ਘਰ ਖਾਲੀ ਕਿਉਂ?

(A tribute to the healthcare gods)

ਬੰਦ ਨੇ ਦੇਹਰੇ, ਚਰਚ, ਮਸੀਤਾਂ
ਬੰਦ ਨੇ ਗੁਰਦਵਾਰੇ ਤੇ ਮੰਦਰ
ਰੱਬ ਤੇ ਸਾਰੇ ਦੇਵਤਿਆਂ 'ਚੋਂ 
ਕੋਈ ਵੀ ਨੀ ਕਿਉਂ ਇਨ੍ਹਾਂ ਅੰਦਰ?

ਹੱਥ ਦਸਤਾਨੇ, ਮੂੰਹ ਤੇ ਮਾਸਕ
ਦੁੱਧ ਚਿੱਟਾ ਕੋਟ ਪਾ ਕੇ
ਛੱਡ ਦੇਵਤੇ ਆਸਨ, ਬੈਠੇ 
ਹਸਪਤਾਲਾਂ ਵਿਚ ਆ ਕੇ |

ਡਾਕਟਰ ਦੀ ਮੱਤ ਦਿੱਤੀ ਹੋਈ 
ਹੁਕਮ ਜਾਣਿਓ ਰੱਬ ਦਾ
ਇਦ੍ਹੇ ਨਾਲ ਹੀ ਮਰੂ ਕਰੋਨਾ   
ਇਸ 'ਚ ਭਲਾ ਹੈ ਸਭ ਦਾ |

ਤਿੰਨ ਫੁੱਟ ਦੀ ਵਿੱਥ ਰੱਖਕੇ
ਰਾਮ ਕਾਰ ਇੱਕ ਵਾਹੀਏ
ਮੌਤ-ਸੁਨਾਮੀ ਦੀਆਂ ਲਹਿਰਾਂ ਨੂੰ
ਮਿਲਜੁਲ ਕੇ ਠੱਲ੍ਹ ਪਾਈਏ |

ਜਗਜੀਤ ਸਿੰਘ ਜੱਗੀ
 ਕੋਟ ਪਾ ਕੇ
ਛੱਡ ਦੇਵਤੇ ਆਸਨ, ਬੈਠੇ 
ਹਸਪਤਾਲਾਂ ਵਿਚ ਆ ਕੇ |
ਡਾਕਟਰ ਦੀ ਮੱਤ ਦਿੱਤੀ ਹੋਈ 
ਹੁਕਮ ਜਾਣਿਓ ਰੱਬ ਦਾ
ਇਦ੍ਹੇ ਨਾਲ ਹੀ ਮਰੂ ਕਰੋਨਾ   
ਇਸ 'ਚ ਭਲਾ ਹੈ ਸਭ ਦਾ |
ਤਿੰਨ ਫੁੱਟ ਦੀ ਵਿੱਥ ਰੱਖਕੇ
ਰਾਮ ਕਾਰ ਇੱਕ ਵਾਹੀਏ
ਮੌਤ-ਸੁਨਾਮੀ ਦੀਆਂ ਲਹਿਰਾਂ ਨੂੰ
ਮਿਲਜੁਲ ਕੇ ਠੱਲ੍ਹ ਪਾਈਏ |
ਜਗਜੀਤ ਸਿੰਘ ਜੱਗੀ

 

 ਪੂਜਾ ਘਰ ਖਾਲੀ ਕਿਉਂ?


(A tribute to the mortal gods)


ਬੰਦ ਨੇ ਦੇਹੁਰੇ, ਚਰਚ, ਮਸੀਤਾਂ

ਬੰਦ ਨੇ ਗੁਰਦਵਾਰੇ ਤੇ ਮੰਦਰ

ਰੱਬ ਤੇ ਸਾਰੇ ਦੇਵਤਿਆਂ 'ਚੋਂ 

ਕੋਈ ਵੀ ਨੀ ਕਿਉਂ ਇਨ੍ਹਾਂ ਅੰਦਰ?


ਹੱਥ ਦਸਤਾਨੇ, ਮੂੰਹ ਤੇ ਮਾਸਕ

ਕੋਟ ਦੂਧੀਆ ਪਾ ਕੇ (ਦੂਧੀਆ - White)

ਛੱਡ ਦੇਵਤੇ ਆਸਨ, ਬੈਠੇ 

ਹਸਪਤਾਲਾਂ ਵਿਚ ਆ ਕੇ |


ਚਿੱਟੇ ਨੀਲੇ ਖ਼ਾਕੀ ਧਾਰੀ (ਪੁਲਿਸ , ਹੈਲਥਕੇਅਰ ਅਤੇ ਸਫ਼ਾਈ ਵਰਕਰ ਆਦਿ)

ਸੋਹਣਾ ਫਰਜ਼ ਨਿਭਾ ਰਹੇ

ਜਾਗਦਿਆਂ ਤੇ ਸੁਪਨੇ ਆ ਕੇ

ਕੰਮ ਦੀ ਗੱਲ ਸਮਝਾ ਰਹੇ - 


‘ਘਰੋਂ ਬਾਹਰ ਹਾਂ ਆਪ ਲਈ

ਨਾ ਮੌਤ ਸਹੇੜਨੋਂ ਝਕਦੇ

ਘਰ 'ਚ ਰਹਿ ਕੇ ਸੇਫ਼ ਰਹੋ !

ਤੁਸੀਂ ਐਨਾ ਨਹੀਂ ਕਰ ਸਕਦੇ?’


ਡਾਕਟਰ ਦੀ ਮੱਤ ਦਿੱਤੀ ਹੋਈ 

ਹੁਕਮ ਜਾਣੀਏ ਰੱਬ ਦਾ

ਇਹ ਤੋੜੇਗੀ ਚੇਨ ਕੋਰੋਨਾ

ਇਸ 'ਚ ਭਲਾ ਹੈ ਸਭ ਦਾ |


ਸਹਿਮਣ ਨਾਲੋਂ ਮੰਨਣਾ ਚੰਗਾ

ਮੰਨਣ ਨਾਲੋਂ ਕਰਨਾ

ਬਚਨੇ ਦਾ ਗੁਰ ਜਾਣ ਗਏ

ਫ਼ਿਰ ਕਿਉਂ ਐਵੇਂ ਈ ਮਰਨਾ?


ਛੇ ਕੁ ਫੁੱਟ ਦੀ ਵਿੱਥ ਰੱਖਣ ਨੂੰ

ਲਕਸ਼ਮਣ ਰੇਖਾ ਵਾਹੀਏ

ਮੌਤ-ਸੁਨਾਮੀ ਦੀਆਂ ਲਹਿਰਾਂ ਨੂੰ

ਮਿਲਜੁਲ ਕੇ ਠੱਲ੍ਹ ਪਾਈਏ |


ਜਗਜੀਤ ਸਿੰਘ ਜੱਗੀ

23 Mar 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ssa sir g aap g valon ajoke sameh bare bohat hi sanvedansheel atte bhavnatmak kavita di sirjana kitti gayi hai,.............jo lekhak di kalam nu ik lambi umar bakhshish kardi hai,..............jio ustaad saab g,..............

07 Apr 2020

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਧੰਨਭਾਗ, ਸੁਖਪਾਲ ਬਾਈ ਜੀ ! ਕੁਲ ਸੰਸਾਰ ਇਸ ਵੇਲੇ ਮਹਾਮਾਰੀ ਰੂਪੀ ਮੁਸ਼ਕਲ ਨਾਲ ਜੂਝ ਰਿਹਾ ਹੈ |


ਡਾਕਟਰਾਂ ਅਤੇ ਹੋਰ ਸਹਾਇਕ ਸੇਵਾਵਾਂ ਵਿਚ ਰੁੱਝੇ ਹੋਏ ਅਮਲੇ ਨੂੰ ਸਾਡਾ ਸਲਾਮ - ਉਹ ਆਪਣਾ ਸਭ ਕੁਝ ਦਾਅ ਤੇ ਲਾਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ; ਉਹ ਧੰਨ ਹਨ |

 

ਸਾਨੂੰ ਵੀ ਅਨੁਸ਼ਾਸਨ ਵਿਚ ਰਹਿ ਕੇ ਉਨ੍ਹਾਂ ਦੀ ਮਦਦ ਅਤੇ ਆਪਣੀ ਸੁਰੱਖਿਆ ਸੁਨਿਸ਼ਚਿਤ ਕਰਨੀ ਚਾਹੀਦੀ ਹੈ | 

 

ਕਿਰਤ ਵਾਚ ਕੇ ਹੌਂਸਲਾ ਅਫ਼ਜ਼ਾਈ ਲਈ ਸ਼ੁਕਰੀਆ |


ਰੱਬ ਰਾਖਾ ! 

 

 

ਕਿਰਤ ਵਾਚ ਕੇ ਹੌਂਸਲਾ ਅਫ਼ਜ਼ਾਈ ਲਈ ਸ਼ੁਕਰੀਆ |
ਰੱਬ ਰਾਖਾ !

 

 

07 Apr 2020

Reply