|
|
|
|
|
|
Home > Communities > Punjabi Literature > Forum > messages |
|
|
|
|
|
|
ਅਖੀਰ ਕੀ ਹਾਂ ਮੈਂ |
ਮੈਂ ਬਾਬੁਲ ਦੀ ਪਗੜੀ , ਮੈਂ ਵੀਰੇ ਦੀ ਰਖੜੀ, ਮੈਂ ਮਾਂ ਦੀਆਂ ਅਖੀਆਂ ਦਾ ਨੂਰ , ਮੈਂ ਭੈਣ ਦਾ ਹਮਸਾਇਆ , ਮੈਂ ਰੋਣਕ ਬਾਬੁਲ ਵੇਹੜੇ ਦੀ , ਮੈਂ ਪਿਆਰ ਕਿਸੇ ਦਾ ਸਚਾ , ਮੈਂ ਇਜ਼ਤ ਤੇ ਸਿੰਗਰ ਹਾ ਸੋਹਰੇ ਘਰ ਦਾ , ਮੈਂ ਮਾਹੀ ਦੇ ਗਲ ਦਾ ਹਾਰ ਤੇ ਮੁਸਕਾਨ ਓਸ ਚੇਹਰੇ ਦੀ , ਮੈਂ ਸਖੀਆਂ ਦੀ ਹਮਰਾਜ਼ , ਮੈਂ ਕਿਸੇ ਧੀਆਂ ਦੇ ਦਰਦੀ ਦੀ ਅਖ ਦਾ ਹੰਜੂ , ਮੈਂ ਕਿਸੇ ਦੇ ਦੁਖਾ ਦੇ ਗੀਤਾ ਵਿਚ ਓਸਦੀ ਕਲਪਨਾ ਦੀ ਮੂਰਤ , ਮੈਂ ਏਸ ਧਰਤੀ ਦਾ ਵਜੂਦ , ਮੈਂ ਏਸ ਦੁਨੀਆਂ ਦਾ ਆਧ ਤੇ ਅੰਤ , ਗੁਰੂਆਂ ਪੀਰਾ ਵੀ ਦਿੱਤਾ ਮੈਨੂ ਸਤਕਾਰ ਬੇਅੰਤ , ਏਨਾ ਕੁਜ ਹੋ ਕੇ ਵੀ , ਨਾ ਮੈਨੂ ਸਮਝ ਤੇ ਏਸ ਜ਼ਮਾਨੇ ਨੂ ਖਬਰ , ਅਖੀਰ ਕੀ ਹਾਂ ਮੈਂ ???????????
unkwn...
|
|
31 Dec 2011
|
|
|
|
|
thnx |
ਥ੍ਨ੍ਕ੍ਸ, ਮਾਵੀ ਜੀ , ਕੀ ਮੈਂ ਫਿਉਚਰ ਚ ਪੋਸਟ ਕਰਨ ਚ ਤੁਹਾਡੀ ਹੇਲ੍ਪ ਲੈ ਸਕਦਾ ਹਾਂ
|
|
01 Jan 2012
|
|
|
|
|
|
|
|
|
|
|
|
|
|
|
|
|
|
|
|
|
|
|