Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਤਾ ਕਰੋ ਏ ਬੱਚਾ ਕੌਣ ਏ ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਪਤਾ ਕਰੋ ਏ ਬੱਚਾ ਕੌਣ ਏ ?

 

 

ਪਤਾ ਕਰੋ ਏ ਬੱਚਾ ਸਿੱਖ ਏ? ਹਿੰਦੂ? ਮੁਸਲਮਾਨ? ਪਾਕਿਸਤਾਨੀ, ਭਾਰਤੀ ਜਾਂ ਅਮਰੀਕਨ?
ਜੇ ਸਿੱਖ ਦਾ ਹੋਈਆ ਕੋਈ ਹਿੰਦੂ ਨਾ ਬਚੇ,,
ਜੇ ਹਿੰਦੂ ਦਾ ਏ ਮੁਸਲਮਾਨ ਜਲਾ ਦੇਓ,
ਜੇ ਮੁਸਲਮਾਨ ਹੈ ਅਮਰੀਕਨ ਮਾਰ ਦੇਓ,,
ਜੇ ਇਹ ਬੱਚਾ ਆਮ ਇਨਸਾਨ ਦਾ ਹੈ,,
ਫਿਰ ਮੇਰੀ ਮੰਨੋ
ਮੁਸਲਮਾਨੋ ਤੁਸੀ ਮਸਜਿਦਾਂ ਜਲਾ ਦਿਓ ,,
ਹਿਦੂਓ ਮੰਦਰ ਵੀ ਢਾਹ ਦਿਉ,,
ਸਿੱਖੋ ਗੁਰਦਵਾਰੇ ਵੀ ਮੁਕਾਅ ਦਿਓ,,
ਕੀ ਫਾਇਦਾ ਐਨਾ ਦਾ ਜੋ ਬੰਦੇ ਨੂੰ
ਇਨਸਾਨ ਹੀ ਨਹੀ ਬਨਾ ਸਕੇ ਸਦੀਆਂ ਤੋਂ
ਐਸੀ ਜੇ ਧਰਮ ਦੀ ਸਿਖਿਆ ਹੈ,
ਸਭ ਗਰੰਥ, ਕਿਤਾਬ ਵੀ ਜਲਾ ਦਿਉ,,
ਐਨਾ ਧਰਮਾਂ ਨੇ ਬੱਸ ਨਫਰਤ ਫਿਲਾਈ,,
ਅੱਜ ਸਭ ਜਲਾਕੇ ਨਫਰਤ ਦੀ ਜੜ ਮੁਕਾਅ ਦਿਓ,,
ਸਭ ਪਾਸੇ ਪਿਆਰ ਫਲਾ ਦਿਓ,
ਸਿੱਖ,ਮੁਸਲਮਾਨ, ਹਿੰਦੂ ਨਹੀ
ਸਭ ਇਨਸਾਨ ਬਨਾ ਦਿਓ
ਕੋਣ ਕੋਣ ਮੇਰਾ ਸਾਥ ਦੇਵੇਗਾ?
ਦਲਜੀਤ ਕਿਫਰ

 

 

Photo: ਪਤਾ ਕਰੋ ਏ ਬੱਚਾ ਸਿੱਖ ਏ? ਹਿੰਦੂ? ਮੁਸਲਮਾਨ?  ਪਾਕਿਸਤਾਨੀ, ਭਾਰਤੀ ਜਾਂ ਅਮਰੀਕਨ? ਜੇ ਸਿੱਖ ਦਾ ਹੋਈਆ ਕੋਈ ਹਿੰਦੂ ਨਾ ਬਚੇ,, ਜੇ ਹਿੰਦੂ ਦਾ ਏ ਮੁਸਲਮਾਨ ਜਲਾ ਦੇਓ, ਜੇ ਮੁਸਲਮਾਨ ਹੈ ਅਮਰੀਕਨ ਮਾਰ ਦੇਓ,, ਜੇ ਇਹ ਬੱਚਾ ਆਮ ਇਨਸਾਨ ਦਾ ਹੈ,, ਫਿਰ ਮੇਰੀ ਮੰਨੋ ੋ ਮੁਸਲਮਾਨੋ ਤੁਸੀ ਮਸਜਿਦਾਂ ਜਲਾ ਦਿਓ ,, ਹਿਦੂਓ ਮੰਦਰ ਵੀ ਢਾਹ ਦਿਉ,, ਸਿੱਖੋ ਗੁਰਦਵਾਰੇ ਵੀ ਮੁਕਾਅ ਦਿਓ,, ਕੀ ਫਾਇਦਾ ਐਨਾ ਦਾ ਜੋ ਬੰਦੇ ਨੂੰ ਇਨਸਾਨ ਹੀ ਨਹੀ ਬਨਾ ਸਕੇ ਸਦੀਆਂ ਤੋਂ ਐਸੀ ਜੇ ਧਰਮ ਦੀ ਸਿਖਿਆ ਹੈ,  ਸਭ ਗਰੰਥ, ਕਿਤਾਬ ਵੀ ਜਲਾ ਦਿਉ,, ਐਨਾ ਧਰਮਾਂ ਨੇ ਬੱਸ ਨਫਰਤ ਫਿਲਾਈ,, ਅੱਜ ਸਭ ਜਲਾਕੇ ਨਫਰਤ ਦੀ ਜੜ ਮੁਕਾਅ ਦਿਓ,, ਸਭ ਪਾਸੇ ਪਿਆਰ ਫਲਾ ਦਿਓ,  ਸਿੱਖ,ਮੁਸਲਮਾਨ, ਹਿੰਦੂ ਨਹੀ ਸਭ ਇਨਸਾਨ ਬਨਾ ਦਿਓ  ਕੋਣ ਕੋਣ ਮੇਰਾ ਸਾਥ ਦੇਵੇਗਾ? ਦਲਜੀਤ ਕਿਫਰ

24 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਹੀ ਖੂਬ !!!!!!

24 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕਿਸ ਗਰੰਥ, ਕਿਤਾਬ ਦੇ ਪੰਨੇ 'ਤੇ ਲਿਖਿਆ,
ਇਨਸਾਨ ਦੇ ਬੱਚੇ ਦਾ ਧਰਮ ਕੀ ਹੈ ?
ਜੇ ਨਹੀਂ ਮਿਲਿਆ ਤਾਂ ਅਮਲ ਕਰੋ,
ਗੁਰੂ ਦੀ ਸੋਚ ਆਖਦੀ ਕੀ ਹੈ,
ਹਰ ਪੰਨੇ 'ਤੇ ਦਰਸਾਇਆ ਏ ਉਦੇਸ਼,
ਇਨਸਾਨੀਅਤ ਦਾ ਧਰਮ 'ਚ ਮੁਕਾਮ ਕੀ ਹੈ | 

ਕਿਸ ਗਰੰਥ, ਕਿਤਾਬ ਦੇ ਪੰਨੇ 'ਤੇ ਲਿਖਿਆ,

ਇਨਸਾਨ ਦੇ ਬੱਚੇ ਦਾ ਧਰਮ ਕੀ ਹੈ ?

ਜੇ ਨਹੀਂ ਮਿਲਿਆ ਤਾਂ ਅਮਲ ਕਰੋ,

ਗੁਰੂ ਦੀ ਸੋਚ ਆਖਦੀ ਕੀ ਹੈ,

ਹਰ ਪੰਨੇ 'ਤੇ ਦਰਸਾਇਆ ਏ ਉਦੇਸ਼,

ਇਨਸਾਨੀਅਤ ਦਾ ਧਰਮ 'ਚ ਮੁਕਾਮ ਕੀ ਹੈ | 

 

25 Feb 2013

Reply