Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਉਂ ਭੁੱਲ ਜਾਉਂਦੇ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਕਿਉਂ ਭੁੱਲ ਜਾਉਂਦੇ ਹਾਂ

 

ਕਿਉਂ ਭੁੱਲ ਜਾਉਂਦੇ ਹਾਂ
ਅਸੀਂ ਆਪਣਿਆਂ ਦੀ ਕੁਰਬਾਨੀ ।
ਕਿਉਂ ਭੁੱਲ ਜਾਉਂਦੇ ਹਾਂ
ਉਨ੍ਹਾਂ ਜ਼ੁਲਮਾਂ ਦੀ ਨਿਸ਼ਾਨੀ ।

ਜਿਨ੍ਹਾਂ ਨੇ ਕਤਲੇਆਮ ਕੀਤਾ
ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ।
ਅੱਜ ਦੇਖੋ ਹਾਲਤ ਬਈ
ਅਸੀਂ ਉਨ੍ਹਾਂ ਨੂੰ ਹੀ
 ਤਖ਼ਤ ਤੇ ਬਿਠਾ ਦਿੱਤਾ ।

ਕਿਉਂ ਭੁੱਲ ਜਾਉਂਦੇ ਹਾਂ
ਅਸੀਂ ਆਪਣਿਆਂ ਦੀ ਕੁਰਬਾਨੀ ।
ਕਿਉਂ ਭੁੱਲ ਜਾਉਂਦੇ ਹਾਂ
ਉਨ੍ਹਾਂ ਜ਼ੁਲਮਾਂ ਦੀ ਨਿਸ਼ਾਨੀ....

11 Mar 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

This is A right question asked by the writer to the world that why we forget the culprits and give them right again and again to rule in the country............


God Bless u Sukhbir Saab g ............

04 Apr 2018

Reply