Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਯਾਦ
ਅੱਜ ਵੀ ਇਕ ਯਾਦ ਮੈਨੂੰ ਤਨਹਾ ਕਰ ਜਾਂਦੀ ਹੈ
ਥਲਾਂ ਜਿਹੇ ਨੈਣਾਂ 'ਚ ਉਹ ਨੀਰ ਭਰ ਜਾਂਦੀ ਹੈ

ਉਸ ਨੂੰ ਪੁੱਛੋ ਕਿਉ ਉਜੜ ਗਏ ਮੁਹੱਬਤ ਦੇ ਚਮਨ
ਮੁਹੱਬਤ ਤਾਂ ਖਿਜਾ ਦੇ ਦੋਰ ਵੀ ਜਰ ਜਾਂਦੀ ਹੈ

ਮੇਰੇ ਘਰ ਦੇ ਸ਼ੀਸ਼ੇ ਵੀ ਮੇਰੇ ਤੋਂ ਅਣਜਾਣ ਹੋ ਜਾਂਦੇ ਨੇ
ਉਹ ਜੋ ਕੁੱਝ ਇਸ ਤਰ੍ਹਾਂ ਰਾਬਤਾ ਕਰ ਜਾਂਦੀ ਹੈ

ਪਤਾ ਨਹੀਂ ਕੋਣ ਕਾਤਿਲ ਹੈ ਇਹ ਰੁੱਤਾਂ ਜਾਂ ਫੁੱਲ ਹੀ
ਬਹਾਰਾਂ 'ਚ ਵੀ ਜੋ ਫੁੱਲਾਂ ਦੀ ਖੂਸ਼ਬੂ ਮਰ ਜਾਂਦੀ ਹੈ

ਦਿਲ ਨੂੰ ਗਵਾਰਾ ਨਹੀਂ ਹੁੰਦਾ ਉਸ ਨੂੰ ਬੇਵਫਾ ਕਹਿਣਾ
ਉਹ ਤਾਂ ਭਾਵੇਂ ਫੱਟ ਦਿਲ ਤੇ ਡੂੰਗੇ ਕਰ ਜਾਂਦੀ ਹੈ

ਚੰਨ ਸੂਰਜ ਦੀ ਲੋ ਕਦੋਂ ਇੰਨੀ ਫਿੱਕੀ ਹੋ ਗਈ
ਹਨੇਰਿਆ 'ਚ ਹੀ ਜਿੰਦ ਜੋ ਸੰਜੀਵ ਦੀ ਖਰ ਜਾਂਦੀ ਹੈ

ਸੰਜੀਵ ਸ਼ਰਮਾਂ
21 Jul 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਬਹੁਤ ਖੂਬ ਸੰਜੀਵ ਜੀ !
ਇਸਤਰਾਂ ਈ ਸੋਹਣਾ ਸੋਹਣਾ ਲਿਖਦੇ ਰਹੋ ਤੇ ਫੋਰਮ ਤੇ ਰੌਣਕਾਂ ਲਾਈ ਰੱਖੋ !
ਰੱਬ ਰਾਖਾ !
21 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

" ਯਾਦ ",...........eh word bhawein vekhan nu nikka lagge ,.............. par aap g di kavita ne is aakhar de arth nu bohat mahaan kar ditta hai,...........This is a brilliantly wriiten sanjeev veer g,............... rooh takk asar kar jandi hai eh kavita ,.......... atte mere warge parhan wale di akh bhar aundi hai,........... sachhe ishq di gal kardi is poetry nu salaam,........... duawaan aap g lai............jeo veer

 

Sukhpal**

23 Dec 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot khoob Sanjeev ji

 

TFS

 

:)

23 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਲਿਖਿਆ ਏ ਤੁਸੀ ਸੰਜੀਵ ਜੀ, ਸੱਜਣ ਦੀ ਯਾਦ, ਯਾਦਾਂ ਦੇ ਫੱਟ, ਗਹਿਰਾੲੀ, ਅਹਿਸਾਸ...ਸਭ ਕੁਝ ਬਾ-ਕਮਾਲ ਜੀ,

ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ ।
23 Dec 2015

Reply