Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦ ,,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਯਾਦ ,,,

 

ਮੈਨੂੰ ਅੱਜ ਵੀ ਯਾਦ ਹੈ !
ਤੇਰੇ ਨਾਲ ਗੁਜ਼ਰਿਆ
ਹਰ ਦਿਨ,ਹਰ ਘੜੀ,
ਤੇ ਹਰ ਇੱਕ ਪਲ |
ਮੈਨੂੰ ਯਾਦ ਹੈ 
ਤੇਰੇ ਬੋਲ ਸੁਣ ਪੰਛੀਆਂ ਦਾ ਗਾਉਣਾ |
ਹਾੜ ਦੇ ਸੂਰਜ ਦਾ 
ਤੇਰੇ ਸਾਹਵੇਂ ਫਿੱਕਾ ਪੈ ਜਾਣਾ |
ਤੇਰੀ ਤੋਰ ਦੇ ਨਾਲ ਨਾਲ 
ਫਸਲਾਂ ਦਾ ਲਹਿਰਾਉਣਾ |
ਤੇਰੀ ਮੁਸਕਾਨ ਨੂੰ ਦੇਖ ਕੇ 
ਖੇਤਾਂ ਚ ਮੋਰਾਂ ਦਾ ਨੱਚਣਾ |
ਤੇਰੇ ਪਿੰਡ ਚੋਂ ਗੁਜ਼ਰਦੀ 
ਉਦਾਸ ਜਹੀ ਪਾਉਣ ਦਾ 
ਤੈਨੂੰ ਛੋਹ ਕੇ ਨਸ਼ਿਆ ਜਾਣਾ |
ਮੈਨੂੰ ਅੱਜ ਵੀ ਯਾਦ ਹੈ |
ਮੈਨੂੰ ਯਾਦ ਹੈ |
ਤੇਰਾ ਮੈਨੂੰ ਮਿਲਣ ਆਉਣਾ |
ਬਿਰਖਾਂ ਦੇ ਓਹਲੇ 
ਬੈਠ ਗੱਲਾਂ ਕਰਨਾ |
ਕੋਈ ਗੱਲ ਕਰਦਿਆਂ 
ਮੇਰੇ ਕੁੜਤੇ ਦੇ ਕਾਜ਼ ਨੂੰ ਛੋਹਣਾਂ |
ਕੋਈ ਬਿੜਕ ਆਉਣ ਤੇ
ਮੇਰੇ ਸੀਨੇ ਨਾਲ ਲੱਗ ਜਾਣਾ |
ਪੱਛੋਂ ਦੀ ਵਾ ਦਾ ਬਹਾਨਾ ਬਣਾਕੇ 
ਬਿਰਖ਼ ਦੀ ਕਿਸੇ ਟਾਹਣੀਂ ਦਾ 
ਝੁਕ ਕੇ ਤੇਰਾ ਮੱਥਾ ਚੁੰਮ ਲੈਣਾ | 
ਮੈਨੂੰ ਅੱਜ ਵੀ ਯਾਦ ਹੈ |
ਮੈਨੂੰ ਅੱਜ ਵੀ ਯਾਦ ਹੈ |
ਫਿਰ ਤੇਰਾ ਜੁਦਾ ਹੋ ਜਾਣਾ |
ਤੇਰੇ ਤੇ ਮੇਰੇ ਪਿਆਰ ਨੂੰ 
ਕਿਸੇ ਦੀ ਨਜ਼ਰ ਲੱਗ ਜਾਣਾ |
ਇਸ਼ਕ਼ ਦੀ ਚੜੀ ਪਤੰਗ ਨੂੰ 
ਸ਼ੱਕ ਦਾ  ਗੋਤਾ  ਪੈ ਜਾਣਾ |
ਤੇਰੀਆਂ ਤਲੀਆਂ ਤੇ ਮਹਿੰਦੀ ਨਾਲ 
ਕਿਸੇ ਹੋਰ ਦਾ ਨਾਮ ਲਿਖਿਆ ਜਾਣਾ |
ਤੇਰੀ ਕਾਰ ਦਾ ਮੇਰੇ ਦਰ ਮੁਹਰੋਂ ਲੰਘਣਾਂ 
ਤੇ ਪਿਛੋਂ ਉੱਡ ਦੀ ਧੂੜ ਦਾ 
ਮੇਰੇ ਖੁਆਬਾਂ ਤੇ ਜੰਮ ਜਾਣਾ |
ਮੈਨੂੰ ਅੱਜ ਵੀ ਯਾਦ ਹੈ |
 © ਹਰਪਿੰਦਰ " ਮੰਡੇਰ "

ਮੈਨੂੰ ਅੱਜ ਵੀ ਯਾਦ ਹੈ !

ਤੇਰੇ ਨਾਲ ਗੁਜ਼ਰਿਆ

ਹਰ ਦਿਨ,ਹਰ ਘੜੀ,

ਤੇ ਹਰ ਇੱਕ ਪਲ |

 

ਮੈਨੂੰ ਯਾਦ ਹੈ 

ਤੇਰੇ ਬੋਲ ਸੁਣ ਪੰਛੀਆਂ ਦਾ ਗਾਉਣਾ |

ਹਾੜ ਦੇ ਸੂਰਜ ਦਾ 

ਤੇਰੇ ਸਾਹਵੇਂ ਫਿੱਕਾ ਪੈ ਜਾਣਾ |

ਤੇਰੀ ਤੋਰ ਦੇ ਨਾਲ ਨਾਲ 

ਫਸਲਾਂ ਦਾ ਲਹਿਰਾਉਣਾ |

ਤੇਰੀ ਮੁਸਕਾਨ ਨੂੰ ਦੇਖ ਕੇ 

ਖੇਤਾਂ ਚ ਮੋਰਾਂ ਦਾ ਨੱਚਣਾ |

ਤੇਰੇ ਪਿੰਡ ਚੋਂ ਗੁਜ਼ਰਦੀ 

ਉਦਾਸ ਜਹੀ ਪਾਉਣ ਦਾ 

ਤੈਨੂੰ ਛੋਹ ਕੇ ਨਸ਼ਿਆ ਜਾਣਾ |

ਮੈਨੂੰ ਅੱਜ ਵੀ ਯਾਦ ਹੈ |

 

ਮੈਨੂੰ ਯਾਦ ਹੈ |

ਤੇਰਾ ਮੈਨੂੰ ਮਿਲਣ ਆਉਣਾ |

ਬਿਰਖਾਂ ਦੇ ਓਹਲੇ 

ਬੈਠ ਗੱਲਾਂ ਕਰਨਾ |

ਕੋਈ ਗੱਲ ਕਰਦਿਆਂ 

ਮੇਰੇ ਕੁੜਤੇ ਦੇ ਕਾਜ਼ ਨੂੰ ਛੋਹਣਾਂ |

ਕੋਈ ਬਿੜਕ ਆਉਣ ਤੇ

ਮੇਰੇ ਸੀਨੇ ਨਾਲ ਲੱਗ ਜਾਣਾ |

ਪੱਛੋਂ ਦੀ ਵਾ ਦਾ ਬਹਾਨਾ ਬਣਾਕੇ 

ਬਿਰਖ਼ ਦੀ ਕਿਸੇ ਟਾਹਣੀਂ ਦਾ 

ਝੁਕ ਕੇ ਤੇਰਾ ਮੱਥਾ ਚੁੰਮ ਲੈਣਾ | 

ਮੈਨੂੰ ਅੱਜ ਵੀ ਯਾਦ ਹੈ |

 

ਮੈਨੂੰ ਅੱਜ ਵੀ ਯਾਦ ਹੈ |

ਫਿਰ ਤੇਰਾ ਜੁਦਾ ਹੋ ਜਾਣਾ |

ਤੇਰੇ ਤੇ ਮੇਰੇ ਪਿਆਰ ਨੂੰ 

ਕਿਸੇ ਦੀ ਨਜ਼ਰ ਲੱਗ ਜਾਣਾ |

ਇਸ਼ਕ਼ ਦੀ ਚੜੀ ਪਤੰਗ ਨੂੰ 

ਸ਼ੱਕ ਦਾ  ਗੋਤਾ  ਪੈ ਜਾਣਾ |

ਤੇਰੀਆਂ ਤਲੀਆਂ ਤੇ ਮਹਿੰਦੀ ਨਾਲ 

ਕਿਸੇ ਹੋਰ ਦਾ ਨਾਮ ਲਿਖਿਆ ਜਾਣਾ |

ਤੇਰੀ ਕਾਰ ਦਾ ਮੇਰੇ ਦਰ ਮੁਹਰੋਂ ਲੰਘਣਾਂ 

ਤੇ ਪਿਛੋਂ ਉੱਡ ਦੀ ਧੂੜ ਦਾ 

ਮੇਰੇ ਖੁਆਬਾਂ ਤੇ ਜੰਮ ਜਾਣਾ |

ਮੈਨੂੰ ਅੱਜ ਵੀ ਯਾਦ ਹੈ |  

 

ਮੈਨੂੰ ਅੱਜ ਵੀ ਯਾਦ ਹੈ !

ਤੇਰੇ ਨਾਲ ਗੁਜ਼ਰਿਆ

ਹਰ ਦਿਨ,ਹਰ ਘੜੀ,

ਤੇ ਹਰ ਇੱਕ ਪਲ |

 

© ਹਰਪਿੰਦਰ " ਮੰਡੇਰ "

 

23 May 2016

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Facebook te vi read kiti and ethe vi...


bahut sohni creation Harpinder veerji... movie wangu akhan sahmane challi eh poem so reda it few times....


too good !!!

23 May 2016

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Thanks kuljeet ji...Jionde wssde rho...

28 May 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
A wonderful depiction of memory. Great craftsmanship using carefully selected words like always. Feel like reading over and over again....

Jionde wassde raho ate kaim rahe eh Ma Boli di sewa da shaunk ate bhawna...
29 May 2016

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

Speechless...nothing to say about this outstanding creation...thanks for sharing...!!!

07 Jun 2016

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Thanks veer...jio...
21 Jun 2016

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Thanks Jagjit sir...thanks so much for appreciation and your kind words...jio...

21 Jun 2016

Reply