ਅੱਜ ਦਿਲ ਮੇਰਾ ਭਰ ਆਇਆ ਅਖ ਵੀ ਰੋਈ ਓਹੀ ਯਾਦ ਸੀ ਜਾ ਕੁਜ ਹੋਰ ਸੀ ਸਮਜ ਨਹੀ ਆ ਰਹੀ ਸੀ ਕੀ ਹੋਇਆ ਮੇਨੂਬਸ ਕਮਲਾ ਦਿਲ ਵਾਰ ਵਾਰ ਰੋਈ ਜਾ ਰਿਹਾ ਸੀ ਫਿਰ ਅਚਾਨਕ ਓਹਦੀ ਤਸਵੀਰ ਮੇਰੇ ਸਾਹਮਣੇ ਆ ਕ ਖਲੋ ਗਈਮੇਰੇ ਨਾਲ ਗਲਾ ਕਰਨ ਲਗੀਦਿਲ ਜੋ ਉਦਾਸ ਸੀਓਹ ਖੁਸੀ ਚ ਖਿਰ ਪਇਆ ਚਾਵਾ ਚਉਮਗਾ ਚਗੀਤ ਗਾਉਣ ਲਗਇਆ ਪਰ ਅਚਾਨਕਜਦ ਸੁਪਨਾ ਟੁਟੇਆਫਿਰ ਆਪਣਾ ਆਪ ਨਾ ਸੰਬਾਲ ਹੋਏਆ ਦਿਲ ਨੇ ਕੇਹਾ ਇਹ ਹੇ ਮੇਹਬੂਬ ਦੀ ਯਾਦ ਜੋ ਤੇਰੇ ਦਿਲ ਦੇ ਤਰਫ਼ਨਾ ਅਖਾ ਚ ਸਮੁੰਦਰ ਬਣ ਕੇ ਬਾਹਰ ਆ ਰਹੀ ਹੈ ਦਿਲ ਚੋ ਆਵਾਜ ਆਈਹਾ ਇਹ ਯਾਦ ਹੈ ਮੇਰੇ ਯਾਰ ਦੀ ਮੇਰੇ ਸੋਹਣੇ ਦਿਲਦਾਰ ਦੀ
eh vi bohat khubbbbb likheya aapp g ne,...........jeo
ਸ਼ੁਕਰੀਆ ਸੁਖਪਾਲ ਜੀ
ਅਤਿ ਸੁੰਦਰ ਅਤੇ ਮੌਲਿਕ... ਸਹਿਜ ਸੁਭਾਇ ਵਗਣ ਵਾਲੇ ਵਹਿਣ ਨੂੰ ਹੀ ਚੰਗੀ ਕਾਵਿ ਰਚਨਾ ਕਿਹਾ ਜਾਂਦਾ ਹੈ | ਕਿਰਤ ਨੂੰ ਸਵਾਰਣ ਦਾ ਇਕ ਵਾਰ ਜਤਨ ਕਰੋ, ਮਤਲਬ ਪਾਲਿਸ਼ ਕਰੋ | ਜੀਓ |
ਬਹੁਤ ਖੂਬ ਲਿਖਦੇ ਹੋ
ਗੁਰਮੀਤ ਜੀ ਜੱਗੀ ਜੀ ਧੰਨਵਾਦ