|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਯਾਦ ਆਈ ਬਚਪਨ ਦੀ.. |
ਅੱਜ ਫਿਰ ਯਾਦ ਆਈ ਬਚਪਨ ਦੀ ਹੋਗੀ ਹੈ ਭਾਵੇਂ ਉਮਰ ਪਚਪਨ ਦੀ... ਕਿ ਦਿਨ ਸੀ ਉਹ ਵੀ ਜਦ ਕਪੜਿਆਂ ਦਾ ਧਿਆਨ ਨਹੀ... ਜਿਸ ਪਿੱਪਲ ਤੇ ਜੁਗਨੂੰ ਫੜਦੇ ਸੀ ਅੱਜ ਉਸ ਦਾ ਕੋਈ ਨਿਸ਼ਾਨ ਨਹੀ |
ਗੁਲੀ ਡੰਡਾ, ਮਾਂਜੀ, ਲੁੱਕ ਮਿਚਾਈ ਖੇਡਣੀਆਂ ... ਆਪਸ ਵਿਚ ਕਰਦੇ ਸੀ ਮਜਾਕ .. ਧੀ ਭੈਣ ਕਿਸੇ ਦੀ ਨਾ ਛੇੜਣੀਆਂ |
ਮਾਂ-ਪਿਆਂ ਦਾ ਡਰ ਸੀ ਪੂਰਾ... ਮਾਸਟਰ ਵੀ ਸਕੂਲ ਚ ਲੜਦੇ ਸੀ... ਬੋਹੜ ਦੀ ਛਾਵੇਂ ਬੇਣਾ... ਨਾ ਕਦੇ ਮੋੜਾਂ ਤੇ ਖੜਦੇ ਸੀ |
ਭਰਾਵਾਂ ਵਰਗਾ ਪਿਆਰ ਸੀ ਹੁੰਦਾ ... ਯਾਰਾਂ ਬੇਲੀਆਂ ਦੇ.... ਸਾਰਾ ਦਿਨ ਮਸਤੀ ਕਰਦੇ ... ਨਾ ਫਿਕਰ ਸੀ ਸਹੇਲੀਆਂ ਦੇ |
ਵਡਿਆਂ ਦਾ ਸਤਿਕਾਰ ਸੀ ਕਰਦੇ.... ਓਹਨਾਂ ਪੇਰੀ ਹਥ ਲਾਉਂਦੇ ਸੀ.. ਉਦੋਂ ਕਿਹੜਾ ਏਸੀ ਹੁੰਦਾ... ਨਹਿਰ, ਤਲਾਬਾਂ ਵਿਚ ਨਹਾਉਂਦੇ ਸੀ |
ਗੁੜ ਦੀ ਚਾ ਬਣਦੀ ਸੀ .. ਹੁਣ ਤਾਂ ਲੋਕੀ ਪੀਂਦੇ ਲਿਪਟਨ ਦੀ .. ਅੱਜ ਫਿਰ ਯਾਦ ਆਈ ਬਚਪਨ ਦੀ.. ਹੋਗੀ ਹੈ ਭਾਵੇਂ ਉਮਰ ਪਚਪਨ ਦੀ...

Pic & Written by :::: SUNIL KUMAR 110512
|
|
10 May 2012
|
|
|
|
|
Good effort Sunil...khyal bahut sohne ne....
but you could do better than this, don't rush to post it, try to polish it up before posting...
|
|
11 May 2012
|
|
|
|
|
Balihar veer g.. Sukria g...
tuci shi kiha ki main is nu hor vdhia dhang nal likh skda c g.. par main bsy schedule kr ke punjabizm te hi type kr ke post kr diti... koin ki savere office te sham nu clg jana hunda aa g... so thoda jaldi jaldi ch kamm kr gia...
|
|
11 May 2012
|
|
|
|
|
ਸੁਨੀਲ ਕਾਹਲੀ ਅੱਗੇ ਟੋਏ ......ਸੁਣਿਆ ਏ ਨਾ ......ਚੰਗੇ ਵਿਚਾਰਾਂ ਦੀ ਥਾਂ ਆਲੋਚਨਾ ਮਿਲੀ ਨਾ ......ਕਿਸੇ ਦੀ ਰਚਨਾ ਨੂੰ ਪੋਸਟ ਕਰਨਾ ਹੋਰ ਗੱਲ ਹੈ ...ਆਪਣੀ ਕਿਰਤ ਨੂੰ ਕਸਵੱਟੀ 'ਤੇ ਰਖਣਾ ਅਲੱਗ .......ਸੋ ਥੋੜਾ ਜਿੰਮੇਵਾਰ ਬਣੋ ਤੁਸੀਂ ਸੀਨੀਅਰ ਮੈਂਬਰ ਹੋ .......ਅਣਗਹਿਲੀ ਲਈ ਕੋਈ ਥਾਂ ਨਹੀਂ ਹੁਣ ......ਦਿਮਾਗ ਤੇ ਲਿਓ , ਦਿਲ 'ਤੇ ਨਹੀਂ ......ਲਿਖਦੇ ਰਹੋ .....
|
|
11 May 2012
|
|
|
|
|
ਤੇਰੀ ਉਮਰ ਪਚਪਨ ਦੀ ਹੋਗੀ ...... ਪਰ ਬਚਪਨ ਨੀ ਭੁਲਦਾ .. ਬਦੀਆ ਸੀ .....tfs
|
|
11 May 2012
|
|
|
|
|
|
|
i can under stand Jass veer g.. agge ton dhian rakha ga .....
sukria jagdev veer g...
|
|
11 May 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|