|
|
|
|
|
|
Home > Communities > Punjabi Poetry > Forum > messages |
|
|
|
|
|
ਯਾਰ ... |
ਹਰ ਕਿਸੇ ਨੂੰ ਆਪਣਾ ਅਜ਼ੀਜ਼ ਨੀ ਬਣਾਈ ਦਾ, ਹਰ ਥਾਂ ਤੇ ਏਨੀ ਛੇਤੀ ਦਿਲ ਨੀ ਲਗਾਈ ਦਾ, ਅੱਜ ਕਲ ਲੋਕ ਤਾਂ ਮਜ਼ਾਕ ਸਮਝ ਲੈਂਦੇ ਨੇ, ਏਨੀ ਛੇਤੀ "ਜੀਤ" ਨਵਾਂ ਯਾਰ ਨਹੀਂ ਬਣਾਈ ਦਾ....
ਹਰਕਿਰਨ ਜੀਤ ਸਿੰਘ ਫਾਜ਼ਿਲਕਾ 25/08/2016
|
|
25 Aug 2016
|
|
|
|
ਬਹੁਤ ਖੂਬ ,............ਜੀਤ ਵੀਰ ਜੀ ,............ਹੋਰ ਵੀ ਖੂਬ ਲਿਖੋ ,.................sayaad iston agge hor vi bohat sarre alfaaz baki han likhan wale tuhadi kalam kol,..........likhde raho,......parhde raho,.......sahit nu utsahit karde raho,..........zindabaad raho.
|
|
07 Jan 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|