Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 
ਯਾਰ ਕੋਈ


ਭਰਾਵਾਂ ਤੌ ਵੱਧ ਮਨਿਆ ਸੀ ਕਦੇ ਯਾਰ ਕੌਈ

ਹਿੱਕ ਤੇ ਬਣ ਕੇ ਚਲਿਆ ਅੱਜ ਹਥਿਆਰ ਉਹੀ


ਯਾਰ ਹੁੰਦੇ ਅਨਮੌਲ ਖਰੀਦੇ ਨਹੀ ਜਾਦੇਂ

ਅੱਜ ਕੌਢੀਉ ਵੀ ਸਾਨੂੰ ਕਰ ਗਿਆ ਬੇਕਾਰ ਉਹੀ


ਰੱਬ ਤੇ ਵੱਧ ਕੇ ਜਿਹੜਾ ਮਨਿਆ ਕਰਦਾ ਸੀ

ਅੱਜ ਪਥੱਰ ਸਮਝ ਕੇ ਕਰ ਗਿਆ ਦੁਰਕਾਰ ਉਹੀ


ਕੱਚੀਆ ਕਰਨੀਆ ਪਕੀਆ ਭੱਰਨੇ ਢਿੱਡ ਖਾਲੀ

ਝੂੱਠੇ ਲਾਰੇ ਲਾ ਗਈ ਫੇਰ ਸਰਕਾਰ ਉਹੀ


ਬੱਦਲੀ ਵਰ ਗਈ ਉੱਤੌ ਕਰਜੇ ਵਿੱਚ ਡੂੱਬੇ

ਕਿਸਾਨਾ ਨਾਲ ਤਾ ਹੁੰਦੀ ਹੈ ਹਰ ਵਾਰ ਉਹੀ੍


ਤੇਰੀ ਆਈ ਤੇ ਮਰ ਜਾਵਾਂ ਜੌ ਕਹਿਦਾਂ ਸੀ

ਦਿੱਲ ਤੌੜ ਦਵਿਦੰਰਾ ਲੈਦਾਂ ਨੀ ਹੁਣ ਸਾਰ ਉਹੀ

21 Apr 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat wadhiya, keep it up.........

21 Apr 2013

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

thnks 4 encourging sukhpal vir

21 Apr 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

" ਕੱਚੀਆ ਕਰਨੀਆ ਪਕੀਆ ਭੱਰਨੇ ਢਿੱਡ ਖਾਲੀ
  ਝੂੱਠੇ ਲਾਰੇ ਲਾ ਗਈ ਫੇਰ ਸਰਕਾਰ ਉਹੀ ",,,               
ਵਾਹ ! ਕਮਾਲ ਦਾ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ,,,

" ਕੱਚੀਆ ਕਰਨੀਆ ਪਕੀਆ ਭੱਰਨੇ ਢਿੱਡ ਖਾਲੀ

  ਝੂੱਠੇ ਲਾਰੇ ਲਾ ਗਈ ਫੇਰ ਸਰਕਾਰ ਉਹੀ ",,,               

 

ਵਾਹ ! ਕਮਾਲ ਦਾ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ,,,

 

21 Apr 2013

Param D Singh
Param D
Posts: 1
Gender: Male
Joined: 10/Dec/2012
Location: Hong Kong
View All Topics by Param D
View All Posts by Param D
 

Bohut vadhiya bai.. Keep it up

21 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖੂਬਸੂਰਤ !

21 Apr 2013

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

nice 1

21 Apr 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਖੂਬਸੂਰਤ ਲਫਜਾਂ ਦੀ ਲੜੀ !!!

ਜੀਓ ਵੀਰ ਜੀ

21 Apr 2013

ਰੂਪ  ਢਿੱਲੋਂ
ਰੂਪ
Posts: 618
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹੁਤ ਵਧਿਆ ਲਿਖਿਆ ਭਾਜੀ !!

22 Apr 2013

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
bht khoobsurt likhea veer ji
thoda rydm kde kde tut riha ...baki koshish jaari rakho ..rab rakha ..
22 Apr 2013

Showing page 1 of 3 << Prev     1  2  3  Next >>   Last >> 
Reply