|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ~~.... ਯਾਦਾਂ ਦਾ ਸਿਲਸਿਲਾ ....~~ |
ਸੀਨੇ ਵਿਚ ਸਿਵਾ ਬਲਦਾ ਹੀ ਰਹੇਗਾ
ਇਹ ਯਾਦਾਂ ਦਾ ਸਿਲਸਿਲਾ ਤਾਂ ਚਲਦਾ ਹੀ ਰਹੇਗਾ,
ਸਮਾਂ ਮੇਰਾ ਕੀਮਤੀ ਰੁਝੇਵਿਆਂ ਨੂੰ ਦੇਖਦੈਂ
ਇਹ ਸੱਜਣਾ ਦਾ ਘਾਟਾ ਤਾਂ ਖਲਦਾ ਹੀ ਰਹੇਗਾ,
ਭਾਵੇਂ ਪਤੈ ਨਿਖੜ ਚੁੱਕੇ ਮੁੜ ਨਹੀ ਆਵਂਦੇ
ਤਾਂ ਵੀ ਵਹਿਮ ਜਿਹਾ ਇਕ ਪਲਦਾ ਹੀ ਰਹੇਗਾ ,
ਤੇਰੇ ਚੇਤਿਆਂ ਚੋਂ ਕਿਵੇਂ ਮਨਫੀ ਮੈਂ ਹੋ ਗਿਆ
ਮੈਨੂੰ ਦੁੱਖ ਸਦਾ ਇਸੇ ਗੱਲ ਦਾ ਹੀ ਰਹੇਗਾ ,
ਇਸ਼ਕ਼ ਦੀ ਵੇਗ ਚ ਵਹਿਣਾ ਹੀ ਛੱਡ ਦਿੱਤੈ
ਤੇਰੇ-ਮੇਰੇ ਜਿਹਾਂ ਨੂੰ ਇਹ ਛਲਦਾ ਹੀ ਰਹੇਗਾ,
ਤਾਂ ਕੀ ਹੋ ਗਿਆ ਜੇ ਰਾਬਤਾ ਵਰਿਆਂ (ਸਾਲਾਂ) ਤੋਂ ਟੁੱਟਿਆ
ਤੈਨੂੰ ਮਨ ਤਾਂ ਸੁਨੇਹੇ ਘੱਲਦਾ ਹੀ ਰਹੇਗਾ,
ਹੁਣ ਕਰਦਾ ਐ ਦਿਲ ਕਾਮਯਾਬ ਹੋਣ ਨੂੰ
ਤੇਰਾ ਗਮ ਤਾਂ ਸਮੇਂ ਨਾਲ ਢਲਦਾ ਹੀ ਰਹੇਗਾ ,
ਮੁਹੱਬਤ ਦੇ ਸੂਰਜ ਕਦੇ ਅਸਤ ਨਹੀਂ ਹੁੰਦੇ
ਇਹੀ ਸੋਚ ਸੋਚ 'ਰੂਪ' ਜਲਦਾ ਹੀ ਰਹੇਗਾ ,
ਇਹ ਯਾਦਾਂ ਦਾ ਸਿਲਸਿਲਾ ਤਾਂ ਚਲਦਾ ਹੀ ਰਹੇਗਾ ....
|
|
06 Sep 2010
|
|
|
|
|
ਮੁਹੱਬਤ ਦੇ ਸੂਰਜ ਕਦੇ ਅਸਤ ਨਹੀਂ ਹੁੰਦੇ
ਇਹੀ ਸੋਚ ਸੋਚ 'ਰੂਪ' ਜਲਦਾ ਹੀ ਰਹੇਗਾ ,
ਇਹ ਯਾਦਾਂ ਦਾ ਸਿਲਸਿਲਾ ਤਾਂ ਚਲਦਾ ਹੀ ਰਹੇਗਾ ....
Wah Jee Wah Kya Baat Hai 22 G...Maza aa giya parhkey..Lajwab rachna ae...share karan layi bahut bahut DHANWAAD.....Likhde raho te share karde raho.....
|
|
2 hours ago
|
|
|
|
|
06 Sep 2010
|
|
|
|
|
|
|
ਇਸ਼ਕ਼ ਦੀ ਵੇਗ ਚ ਵਹਿਣਾ ਹੀ ਛੱਡ ਦਿੱਤੈ
ਤੇਰੇ-ਮੇਰੇ ਜਿਹਾਂ ਨੂੰ ਇਹ ਛਲਦਾ ਹੀ ਰਹੇਗਾ,
bahut kuj kehndi eh rachna
nice very nice roop
|
|
06 Sep 2010
|
|
|
|
|
shukria balihar bai, biba simran ..jeeyo !
|
|
07 Sep 2010
|
|
|
|
|
|
|
dhanwad dhiyan den lai sunil n ruby ji ! fateh..
|
|
07 Sep 2010
|
|
|
|
|
|
|
bahut vadiya lakhiya.............
|
|
07 Sep 2010
|
|
|
|
|
ik ik sheyar baakhoobi likheya... main ki ki pick karaaN??
awesome........ its really worth the wait... 
i have always been a fan of ur writing.... n u never disappoint me... :)
thorha likhde ho par hamesha changa likhde ho.....
commendable job..!!!!!!!! keep writing...!!!
|
|
07 Sep 2010
|
|
|
|
|
ਹੁਣ ਕਰਦਾ ਐ ਦਿਲ ਕਾਮਯਾਬ ਹੋਣ ਨੂੰ
ਤੇਰਾ ਗਮ ਤਾਂ ਸਮੇਂ ਨਾਲ ਢਲਦਾ ਹੀ ਰਹੇਗਾ ,
Amrinder this is inspired from u know wot.. riite ???? lol..
|
|
08 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|