Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦਾਂ ਤੇਰੀਆ ਦੇ .... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
manoj banga
manoj
Posts: 19
Gender: Male
Joined: 08/Nov/2011
Location: hoshiarpur
View All Topics by manoj
View All Posts by manoj
 
ਯਾਦਾਂ ਤੇਰੀਆ ਦੇ ....
ਯਾਦਾਂ ਤੇਰੀਆ ਦੇ ਬੈਠ ਕੇ ਸਿਰਹਾਣੇ ਰੋ ਪਏ,
ਗੱਲਾਂ ਛਿੜੀਆਂ ਤਾਂ ਜਖਮ ਪੁਰਾਣੇ ਰੋ ਪਏ ,
ਚੇਤੇ ਆਈਆਂ ਜਦੋ ਜਦੋ ਵੀ ਵਫਾਵਾਂ ਤੇਰੀਆਂ ,
ਪਹਿਲਾਂ ਹਾਸੇ ਫਿਰ ਹਾਸ ਕ ਦੀਵਾਨੇ ਰੋ ਪਏ,
ਸੀਨੇ ਵਿਚ ਸਲ੍ਹ ਕੋਈ ਮੂਹੋਂ ਕਹੀਏ ਗੱਲ ਕੋਈ,
ਗਲ ਆਪਣੇ ਏ ਕਰ ਕੇ ਬਹਾਨੇ ਰੋ ਪਏ,
ਚੁਪ ਕਿਥੋਂ ਕਿਸੇ ਦੇ ਬੁੱਲਾਂ ਉਥੇ ਠਹਿਰਦੀ,
ਅੰਤ ਚੀਕ ਚੀਕ ਬੋਲ ਬੇਜੁਬਾਨੇ ਰੋ ਪਏ,
ਏਵੈ ਦਿਲ ਤੇ ਨਾ ਲਾਈ ਸਾਡੇ ਹੰਝੂਆਂ ਦੇ ਦਾਗ,
ਇਹ ਤਾਂ ਮਸਤੀ ਚ ਏਵੈ ਮਸਤਾਨੇ ਰੋ ਪਏ, 
ਅਸੀਂ ਉਜੜੇ ਉਜੜੇ ਹੋਏ ਉਸਦੇ ਲਈ ਏਦਾਂ,
ਹਾਲ ਸਦਾ ਦੇਖ ਕੇ ਵੀਰਾਨੇ ਰੋ ਪਏ. ..।ਹਹਹ ਹਹ

 

ਯਾਦਾਂ ਤੇਰੀਆ ਦੇ ਬੈਠ ਕੇ ਸਿਰਹਾਣੇ ਰੋ ਪਏ,

ਗੱਲਾਂ ਛਿੜੀਆਂ ਤਾਂ ਜਖਮ ਪੁਰਾਣੇ ਰੋ ਪਏ ,

ਚੇਤੇ ਆਈਆਂ ਜਦੋ ਜਦੋ ਵੀ ਵਫਾਵਾਂ ਤੇਰੀਆਂ ,

ਪਹਿਲਾਂ ਹੱਸੇ ਫਿਰ ਹੱਸ ਕੇ ਦੀਵਾਨੇ ਰੋ ਪਏ,

ਸੀਨੇ ਵਿਚ ਸਲ੍ਹ ਕੋਈ ਮੂਹੋਂ ਕਹੀਏ ਗੱਲ ਕੋਈ,

ਗਲ ਆਪਣੇ ਤੇ ਕਰ ਕੇ ਬਹਾਨੇ ਰੋ ਪਏ,

ਚੁਪ ਕਿਥੋਂ ਤਾਂਈ ਕਿਸੇ ਦੇ ਬੁੱਲਾਂ ਉਥੇ ਠਹਿਰਦੀ,

ਅੰਤ ਚੀਕ ਚੀਕ ਬੋਲ ਬੇਜੁਬਾਨੇ ਰੋ ਪਏ,

ਏਵੈ ਦਿਲ ਤੇ ਨਾ ਲਾਈ ਸਾਡੇ ਹੰਝੂਆਂ ਦੇ ਦਾਗ,

ਇਹ ਤਾਂ ਮਸਤੀ ਚ ਏਵੈ ਮਸਤਾਨੇ ਰੋ ਪਏ, 

ਅਸੀਂ ਉਜੜੇ ਉਜੜੇ ਹੋਏ ਉਸਦੇ ਲਈ ਏਦਾਂ,

ਹਾਲ ਸਾਡਾ ਦੇਖ ਕੇ ਵੀਰਾਨੇ ਰੋ ਪਏ. ..।ਹਹਹ ਹਹ

 

16 Feb 2012

manoj banga
manoj
Posts: 19
Gender: Male
Joined: 08/Nov/2011
Location: hoshiarpur
View All Topics by manoj
View All Posts by manoj
 

 punjabi typing wich kuj uontaian reh gaian haan... so maff karna

16 Feb 2012

Reply