Punjab Politics
 View Forum
 Create New Topic
 Search in Forums
  Home > Communities > Punjab Politics > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਤੁਹਾਡੇ ਵਿਚਾਰ ਤੁਹਾਡੀ ਸਲਾਹ

ਹਾਂ ਜੀ , ਅਜ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦਾ ਰਿਜਲਟ ਸੀ, ਸੱਤਾ ਫਿਰ ਮੁੜ ਸ਼ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਹਥ ਲੱਗੀ ,ਕਈ ਸੁਰਮੇ ਜਿਤੇ, ਕਈ ਹਾਰੇ .....ਪਰ ਸਬ ਤੋਂ ਵੱਦ ਹੇਰਾਨ ਕਰਨ ਵਾਲੀ ਗੱਲ ਏ ਹੋਈ ਕੇ ਮਨਪ੍ਰੀਤ ਬਾਦਲ ਦੀ ਪੀਪੀਪੀ ਦਾ ਖਾਤਾ ਵੀ ਨਹੀ ਖੁਲ ਸਕਿਆ ਓਹ ਅਪਣਿਆ ਦੋ ਸੀਟਾ ਵਿਚੋ ਇਕ ਵੀ ਸੀਟ ਨਹੀ ਜਿੱਤ ਸਕੇ ਘਟੋ ਘਟ ਮਨਪ੍ਰੀਤ ਦੀ ਜਿੱਤ ਦੀ ਤਾਂ ਸਬ ਦੇ ਨਾਲ ਨਾਲ ਅਕਾਲੀ ਦਲ ਨੂ ਵੀ ਉਮੀਦ ਸੀ, ਜਦ ਕੇ ਮਨਪ੍ਰੀਤ ੨੦-੨੨ ਸੀਟਾ ਦੀ ਗੱਲ ਕਰਦੇ ਸਨ ਤੇ ਮੀਡਿਆ ਵਾਲੇ ਵੀ ੩-੪ ਸੀਟਾ ਤਾਂ ਪਕਿਆ ਮੰਨ ਕੇ ਚਲ ਰਹੇ ਸਨ .......ਹੁਣ ਸੋਚਣ ਵਾਲੀ ਗੱਲ ਏ ਹੈ ਕੇ ਸਹੀਦ ਭਗਤ ਸਿੰਘ ਦੇ ਤੇ ਇਨਕਲਾਬੀ ਵਿਚਾਰ ਰਖਣ ਵਾਲੀ ਪੀਪੀਪੀ ਪੂਰੇ ਪੰਜਾਬ ਚ ਇਕ ਵੀ ਸੀਟ ਨਹੀ ਜਿੱਤ ਸਕੀ...........ਕੀ ਲੋਕੀ ਇਨਕਲਾਬ ਨਹੀ ਚਾਹੁਦੇ ਕੁਝ ਨਾਵਾ ਨਹੀ ਚਾਹੁਦੇ ......ਯਾ ਫਿਰ ਇਸ ਨੂ ਪੀਪੀਪੀ ਦਾ ਇਕ ਪੁਲੀਟੀਕਲੀ ਸਟੰਟ ਸਮਝ ਕੇ ਤੇ ਸੁਖਬੀਰ ਬਾਦਲ ਕੋਲੋ ਬਦਲੇ ਦੀ ਭਾਵਨਾ ਸਮਝੇ ਅਨ ਦੇਖਿਆ ਅਨ ਸੁਣਿਆ ਕਰ ਦਿਤਾ ......ਚਾਰ ਬਾਰ  ਏਮ ਏਲ ਏ ਤੇ ਖਜਾਨਾ ਮੰਤਰੀ ਬਣਨ ਵਾਲੇ ਦੀ ਏਨੀ ਬੁਰੀ ਹਾਰ........ਯਾ ਫੇਰ ਸਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਬਾਕੇਈ ਪਿਛਲੇ ਸਮੇ ਵਿਚ ਧਰਮ ਲਈ,ਭਾਈਚਾਰੇ ਲਈ ,ਗ਼ਰੀਬਾ ਲਈ ,ਮੁਲਾਜਮਾ ਲਈ ,ਕਿਸਾਨਾ ਲਈ ,ਇਨਡਾਸਟ੍ਰੀ ਲਈ , ਪੜਾਈ ਲਈ ,ਬਚਿਆ ਲਈ ,ਔਰਤਾ ਲਈ, ਬਜੁਰਗਾ ਲਈ ,ਬੇਰੋਜਗਾਰ ਲਈ ,ਕਰਪਸਨ ਲਈ ਸਚਮੁਚ ਕੁਝ ਕੀਤਾ ਹੈ ਜਾ ਕਰਨ ਦੀ ਕੋਸ਼ਿਸ਼ ਕੀਤੀ ਹੈ ....ਕਿਓ ਸੂਬੇ ਦੇ ਲੋਕਾ ਨੇ ਦੋਬਾਰਾ ਫੇਰ ਓਹਨਾ ਨੂ ਸਹੀ ਸਮਝਿਆ ਹੈ .....ਮੇਰੀ ਤੇ ਸਮਝ ਤੋਂ ਬਾਹਰ ਹੈ ...........ਹੁਣ ਤੁਸੀਂ ਆਪਣੇ ਵਿਚਾਰ ਦਸੋ ....ਜਰੂਰ........?

06 Mar 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

It will be really hard to pinpoint one reason. I am not political expert but based on common knowledge and what I have read there are few things I can think of:

1. Money played a big role.

2. Common people does not understand the complexities of finance.

3. One big thing in Punjab politics is pakke Akali or pakke Congrassi, that constitute about 20-25% of population for each party. It is almost impossible to get those votes. If we add up them it comes up to 40-50%. So to win, a new party or person has to get atleast 35% votes from the remaining 50%.

4. Needless to say Kabbadi worldcup played its own role. It helped Sukhbir Badal to strike a cord with common people especially from the villages.

5. Whether Manpreet Badal inadvertently palyed a role in Congress's defeat that I do not know. 

 

I can think of these reasons and I may be off in my reasoning.

 

@J there were few of spelling miistakes in your question and also these elections were for legislative assembly (Vidhan Sabha) and not parliament (Lok Sabha).

06 Mar 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 20/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

yess very sad ki Manpreet Singh Badal ji nu public response nahin mileya... kujh ku gallan ne jo jimidaraan ne negative layian ne... even my own father...


1. they said ki eh tan aun ton pehla ee sabsidies khatam karan di gall karda

2. Manpreet Badal ne aunde ee zameeni kheti de bill 'ON' kar dene ne ... 

3. Manpreet Badal da development da tarika vakhra hai... so Central response nahin milna te zameena de rate nahin vadhne..

4. karza lahun lai je sadi jeb vadhni ee hai te jo pehlan vadh rahe ne ohna ton ee kiun na vadhaayi jave...


eh te rahi mere apne ghar di story... baki andaza launa aukha vi koi nahin... As Arinder ji said... 'money plays big role'...


disappointed with Public response to MS Badal... hope he doesnt loose his heart and let this game stay on !!!

06 Mar 2012

Harpinder Mander
Harpinder
Posts: 1807
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਮਨਪ੍ਰੀਤ ਬਾਦਲ ਨੇ ਇਨਕਲਾਬ ਲਿਆਉਣ ਸੀ ਜਾਂ ਨਹੀਂ ਇਹ ਤਾਂ ਨਹੀ ਕਹਿ ਸਕਦੇ ਪਰ ਹਾਂ ਲੋਕਾਂ ਨੂੰ ਇਸ ਵਾਰ ਉਸਨੂੰ ਮੌਕਾ ਜਰੂਰ ਦੇ ਕੇ ਵੇਖਣਾ ਚਾਹੀਦਾ ਸੀ | ਹੋ ਸਕਦਾ ਕੇ ਲੋਕਾਂ ਦਾ ਕੁਝ ਭਲਾ ਹੋ ਜਾਂਦਾ | ਨਹੀਂ ਤਾਂ ਜਿਵੇਂ ਹੋਰ ਪਾਰਟੀਆਂ ਵਾਲੇ ਕਰਦੇ ਨੇਂ ਓਹ ਵੀ ਕਰ ਲੈਂਦਾ | ਰਹੀ ਗੱਲ ਓਸਦੀ ਹਾਰ ਦੇ ਕਰਨ ਦੀ,,,ਜਿਦਾਂ ਸਾਰੇ ਸੂਝਵਾਨ ਦੋਸਤਾਂ ਨੇ ਕਿਹਾ ਹੈ ਕੀ ਪੈਸੇ ਦਾ ਬੜਾ ਵੱਡਾ ਰੋਲ ਹੈ ਤੇ ਮੇਰੀ ਸਮਝ ਅਨੁਸਾਰ ਕਾਫੀ ਵੱਡਾ ਰੋਲ ਲੋਕਾਂ ਵਿਚ ਆਪਣੀ ਵੋਟ ਦੀ ਵਰਤੋਂ ਤੇ ਤਾਕਤ ਦੇ ਬਾਰੇ ਅਗਿਆਨਤਾ ਦਾ ਹੈ | ਤਾਂ ਹੀ ਤਾਂ ਪੰਜ ਸਾਲ ਜਿਨ੍ਹਾਂ ਨੂੰ ਮਾੜਾ ਚੰਗਾ ਕਹਿੰਦੇ ਨੇ ਤੇ ਫੇਰ ਓਹਨਾਂ ਨੂੰ ਹੀ ਵੋਟਾਂ ਪਾਈ ਜਾਂਦੇ ਨੇਂ | ਕਿਸੇ ਨੂੰ ਕੁਝ ਮਾੜਾ ਲੱਗਿਆ ਹੋਵੇ ਤਾਂ " ਖਿਮਾਂ "

06 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਹਰਪਿੰਦਰ ਨਾਲ ਸਹਿਮਤ ਹਾਂ |

06 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੀ ਹੁਣ ਮਨਪ੍ਰੀਤ ਬਾਦਲ ਅੱਗੇ ਵਥੇਗਾ ਕੇ ਨਹੀ.........

10 Mar 2012

Reply