Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਬਾਪੁ ਤੇਰੇ ਨੇ ਵਿਚੋਲਾ ਘਰੇ ਘ੍ਲੇਆ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਅੱਜ ਬਾਪੁ ਤੇਰੇ ਨੇ ਵਿਚੋਲਾ ਘਰੇ ਘ੍ਲੇਆ

ਮੈਨੂ ਕੱਲ ਬਾਜਾਰ ਜਾਂਦੇ ਨੂੰ ਮਿਲੇ ਸੀ ਤੇਰੇ ਮਾਪੇ,
ਦੇਖ ਕੇ ਮੈਨੂੰ ਦਸ ਕਾਤੋਂ  ਕਰਨ ਲਗੇ ਸਿਆਪੇ.


ਮੈਂ ਉਨਾ ਨੂੰ ਬਹੁਤ ਸਮਝਾਇਆ ਮੈਂ ਕੋਣ ਹਾਂ ਤੇਰਾ,
ਓਹ ਤਾਂ ਆਂਦੇ ਇਥੇ ਹੀ ਖੜ ਬਸ ਲਿਆਏ ਗੰਡਾਸੇ.


ਮੈਂ ਉਨਾ ਦੇ ਪੈਰੀ ਪੀਆ ਤੇ ਬੜੀਆਂ ਮਿਨਤਾਂ ਕੀਤੀਆਂ,
ਕੇਹੇਂਦੇ ਜਾਈ ਨਾ ਫ਼ੋਨ ਕਰਤਾ ਆਉਂਦੇ ਨੇ ਸਾਡੇ ਕਾਕੇ.


ਉਥੇ ਪੂਰਾ ਰੋਲਾ ਪੈ ਗਯਾ ਤੇ ਕਠ ਵਾਵਾ ਹੋ ਗਯਾ ,
ਕੁਝ ਕੇਂ-ਕੇਂ ਮੈਨੂੰ ਸੁਣਦੀ ਸੀ ਕੁਝ ਸੁਣਦੇ ਸੀ ਹਾਸੇ.


ਘੇਰ ਲਯਾ ਉਨਾ ਮੈਨੂੰ ਜਿਵੇਂ ਚੋਰ ਕੋਈ ਫੜਇਆ,
ਜਿਵੇਂ ਘਿਰੀ ਹੋਵੇ ਬਿੱਲੀ ਤੇ ਕੁਤੇ ਹੋਣ ਆਸੇ-ਪਾਸੇ .


ਫਿਰ ਭੀੜ ਨੂੰ ਚੀਰਦੇ ਕੁਝ ਸਾਧ ਉਥੇ ਆ ਗਏ ਕਹਿੰਦੇ,
ਅਸੀ ਵੀ ਕਦੇ ਆਸ਼੍ਕ਼ ਸੀ ਤੂਵੀ ਚੁਕ ਹੁਣ ਕਾਸੇ .


ਫਿਰ ਪਾੰ-ਪਾੰ ਕਰਦੀ ਇਕ ਕਾਰ ਆ ਰੁਕੀ ਸੀ ,
ਬਸ  ਲੋਕ ਪਰੇ ਹੋ ਤੇ ਗਏ ਸਲੂਟ ਵਜਣ ਖਾਸੇ .

  
ਫਿਰ ਡੇਡੀ ਮੇਰੇ ਨੇ ਆਕੇ ਬਾਂਹ ਮੇਰੀ ਫੜ ਲੀ,
ਫਿਰ ਮਾਪੇ ਤੇਰੇ ਡਰਕੇ ਹੋ ਗਏ ਇਕ ਪਾਸੇ .


ਸੋਹਣੀਏ ਅੱਜ ਬਾਪੁ ਤੇਰੇ ਨੇ ਵਿਚੋਲਾ ਘਰੇ ਘ੍ਲੇਆ,
ਕਹਿੰਦਾ 'ਜੱਗੀ' ਬੜਾ ਪਸੰਦ ਹੈ ਆਹ ਲਊ ਪਤਾਸੇ.
 

26 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very nycc......fun & msg.......

 

Thnx jagdev ji......................

27 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਸੁਕ੍ਰਇਆ ਜੀ ਬਹੁਤ ਬਹੁਤ

27 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਜਗਦੇਵ ਸਿਆਂ ਕਿਤੇ ਕੋਈ ਪੁਰਾਣੀ ਹੱਡ ਬੀਤੀ ਤਾਂ ਨੀ ਲਿਖ ਦਿੱਤੀ ?,,,,,,,,,,,,,ਮੈਂ ਸੋਚਿਆ ਕੀਤੇ " ਰਾਏਕੋਟ " ਵਾਲੀ ਘਟਨਾ ਹੀ ਨਾ ਲਿਖ ਦਿੱਤੀ ਹੋਵੇ,,,
ਬਹੁਤ ਸੋਹਨਾ ਲਿਖਿਆ ,,,ਜੀਓ,,,

ਜਗਦੇਵ ਸਿਆਂ ਕਿਤੇ ਕੋਈ ਪੁਰਾਣੀ ਹੱਡ ਬੀਤੀ ਤਾਂ ਨੀ ਲਿਖ ਦਿੱਤੀ ?,,,,,,,,,,,,,ਮੈਂ ਸੋਚਿਆ ਕੀਤੇ " ਰਾਏਕੋਟ " ਵਾਲੀ ਘਟਨਾ ਹੀ ਨਾ ਲਿਖ ਦਿੱਤੀ ਹੋਵੇ,,,

 

ਬਹੁਤ ਸੋਹਨਾ ਲਿਖਿਆ ,,,ਜੀਓ,,,

 

27 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਓਹ ਕਾਹਨੂੰ ਕੁਸ੍ੜ ਬਹ ਕੇ ਦਾੜੀ ਮੁਨਣ ਲੱਗਾ
ਪਰਦਾ ਹੀ ਰਹਨ ਦੇ

27 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

hahahahahha ,,,
ਕੋਈ ਨੀਂ,,,,,,,,, ਸਿਆਣੇ ਕਹਿੰਦੇ ਨੇਂ ਕਿ ਦਿਲ ਦੀ ਗੱਲ ਕਹਿਣ ਨਾਲ ਦਿਲ ਹੌਲਾ ਹੋ ਜਾਂਦੈ ,,,

hahahahahha ,,,

 

ਕੋਈ ਨੀਂ,,,,,,,,, ਸਿਆਣੇ ਕਹਿੰਦੇ ਨੇਂ ਕਿ ਦਿਲ ਦੀ ਗੱਲ ਕਹਿਣ ਨਾਲ ਦਿਲ ਹੌਲਾ ਹੋ ਜਾਂਦੈ ,,,

 

27 Mar 2012

karmjit madahar
karmjit
Posts: 131
Gender: Female
Joined: 19/Feb/2012
Location: sangrur
View All Topics by karmjit
View All Posts by karmjit
 
ha ha hahaaaaaaaaa....... very funny .and intrsting.........thnx fr shring
27 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਏਨਾ ਸਮਾ ਦੇਣ ਲੀ ਧਨਬਾਦ

27 Mar 2012

Reply