Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Tuhada khihaal :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Tuhada khihaal

ਤੁਹਾਡੇ ਖਿਹਾਲ 

ਭੈਣਾਂ ਭਾਰਾਵੋੰ  ਤੁਸੀਂ ਸਭ ਨੇ ਇਥੇ ਮੇਰੇ ਲੇਖ ਪੜ੍ਹੇ ਹਨ

ਮੈਨੂ ਦਸਿਆ ਗਿਆ ਇਕ ਰੀਵੂ ਕਰਨ ਵਾਲੇ ਬੰਦੇ ਤੋਂ ਕੇ ਇਸ ਕਹਾਣੀਆਂ  ਚ  ਬੇਸ਼ੁਮਾਰ ਗਲਤੀਆਂ ਹਨ

ਹੋ ਸਕਦਾ ਕੁਝ ਗਲਤੀਆਂ ਪਾਬ੍ਲਿਸ੍ਹਾਰ ਕਰਕੇ ਹਨ

ਪਰ ਜੇ ਮੇਰੇ ਪੰਜਾਬੀ ਏਨੀ ਮਾਰੀ ਹੈ ਫਿਰ ਮੈਨੂ ਪੰਜਾਬੀ ਵਿਚ ਲਿਖਨਾ ਚਾਹੀਦਾ ਵੀ ਹੈ?

ਸੋ ਲੋਕੋਂ ਮੈਨੂ ਸਚ ਦਸੋ tuhada ਖਿਹਾਲ ਵਿਚ ਇਹ ਕਹਾਣੀਆਂ ਕਮਜ਼ੋਰ ਹਨ ਸ਼ਬਦੀ ਕਮਜ਼ੋਰ ਹਨ ਜਾਂ ਭਾਸ਼ਾ ਮੇਰੀ ਕਮਜੋਰ ਹਨ ਜੇ ਮੇਰੇ ਵਾਕ ਨੂੰ ਨਵੇਂ ਤਰੀਕੇ ਨਾਲ ਨਵੇਂ ਰੂਪ ਚ ਵੇਖੋਨ ਨਾਲ ਆਮ ਬੰਦੇ ਲਈ ਅਜੀਬ ਹੈ

06 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Veer g.. main sachi khan tan .. main tuhadian ennian jyada khanian nhi padhia .. par jinnia vi padhian ne .. ohna vich mainu bahut ghat punjabi typing mistake lagdian ne ... likhat bare eh khan ga ki .. jinnian vi khanian tuhadian read kitian ne ... oh bahut vadia te  samaj ch chal rhe ku-krma te adharit c...


baki tuci ik lekhak ho .. te ik lekhak de enne sajjan mittar nahi hunde jine aalochak hunde ne.. we r all of with u veer g...

06 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਦੋਸਤੋਂ ਮੈਂ ਪੰਜਾਬੀ ਨੂੰ ਨਹੀਂ ਛੱਡਣਾ, ਪਰ ਕਿਉਂਕਿ ਮੈਂ ਵੀ ਘਰ ਲਈ ਕਮਾਈ ਅਤੇ ਕੰਮਾਂ’ਚ ਰੁਜਿਆ ਹਾਂ, ਮੈਂ ਅੱਗੇ ਨਾਲੋਂ ਘੱਟ ਟੈਮ ਪੰਜਾਬੀ ਨੂੰ ਦੇ ਸਕਦਾ ਹਾਂ। ਹੌਲੀ ਹੌਲੀ ਤੁਹਾਡੀ ਮਦਦ ਨਾਲ ਮੈ “ਓ” ਨਾਵਲ ਨੂੰ ਲਿਖੂਗਾ ਪਰ ਮੈਂ ਐਦਕੀ ਕੋਈ ਕੁਤੇ ਪਬਲੀਸ਼ਰ ਨੂੰ ਨਹੀਂ ਦੇਣੀ.., ਪੰਜਾਬੀਜ਼ੈਦਐਮ.ਕੌਮ ਤੇ ਪੇਸ਼ ਕਰੂਗਾ ਜਾਂ ਕੋਈ ਕੋਈ ਵਾਰੀ ਵੈਬਸਾਈਟਾਂ ਤੇ ਜਾਂ ਅਖਬਾਰਾਂ’ਚ ਹੀ…ਜੇ ਕਦੇ ਅਮਰਿੰਦਰ ਨੇ ਚਾਹੀਆ ਮੇਰੇ ਲੇਖ ਕੋਈ ਕਿਤਾਬ’ਚ ਸ਼ਾਮਲ ਕਰਨ, ਭਾਵੇਂ ਕਿਤਾਬ ਦੇ ਰੂਪ’ਚ ਪੇਸ਼ ਹੋਵੇਗੇ…

07 Dec 2011

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਰੂਪ ਜੀ ਤੁਸੀਂ ਵਧੀਆ ਲਿਖਦੇ ਹੋ ....ਲਿਖਦੇ ਰਹੋ

0

01 Jan 2012

Reply