ਤੈਨੂ ਆਪਣਾ ਸਮੰਝਇਆ ਜੱਦ ਤੋਂ,
ਇਸ਼ਕ਼ ਅਜੀਬ ਕਹਾਣੀ ਬਣ ਗਈ
ਦਿਲ ਵੀ ਤੇਰਾ ਜਾਨ ਵੀ ਤੇਰੀ
ਤੂ ਸਾਹਾਂ ਦੀ ਰਾਣੀ ਬਣ ਗਈ
ਤੇਰੇ ਲਈ ਤਾਂ ਦਿਲ ਤੇ ਅੜਿਆ
ਹਰ ਜ਼ਖਮ ਅਸੀਂ ਸ਼ਹਿ ਜਾਵਾਂਗੇ
ਕਿ ਹੋਇਆ ਜੇ ਤੂੰ ਨਹੀ ਪਿਘਲੀ
ਤੂ ਪਥਰਾਂ ਦੀ ਹਾਣੀ ਬਣ ਗਈ
ਤੈਨੂ ਪਾਉਣ ਲਈ ਤਾਂ ਅੜਿਆ
ਅੱਗ ਦਾ ਦਰਿਆ ਤਰ ਜਾਂਦੇ
ਹੁਣ ਤਾਂ ਮਿਹਣੇ ਅੱਗ ਲਗਦੇ ਨੇ
ਤੂ ਗੈਰਾਂ ਦੀ ਸੁਆਣੀ ਬਣ ਗਈ
ਜੱਦ ਤੂ ਦੇ ਹੀ ਦਿਤਾ ਦੀਵਾਨਗੀ ਨੂ
ਆਵਾਰਗੀ ਦਾ ਨਾਂ ਸੱਜਣਾ
ਕਿ ਰਹਿ ਗਿਆ ਪੱਲੇ ਸਾਡੇ
ਸਾਡੀ ਜਿੰਦ ਤਾਂ ਜਿਉਂਦੀ ਮਰ ਗਈ
ਤੇਰੇ ਲਈ ਤਾਂ ਪ੍ਰੀਤ ਅੜੀਏ
ਅਪਣਿਆ ਨੂ ਭੁਲ ਬੈਠਾ ਸੀ
ਹੋਸ਼ ਆਈ ਤਾਂ ਪਤਾ ਲਗਾ
ਜਿੰਦ ਵੀ ਪ੍ਰੀਤ ਦੀ ਵੇਗਾਨੀ ਬਣ ਗਈ
ਤੈਨੂ ਆਪਣਾ ਸਮੰਝਇਆ ਜੱਦ ਤੋਂ,
ਇਸ਼ਕ਼ ਅਜੀਬ ਕਹਾਣੀ ਬਣ ਗਈ
ਦਿਲ ਵੀ ਤੇਰਾ ਜਾਨ ਵੀ ਤੇਰੀ
ਤੂ ਸਾਹਾਂ ਦੀ ਰਾਣੀ ਬਣ ਗਈ
ਤੇਰੇ ਲਈ ਤਾਂ ਦਿਲ ਤੇ ਅੜਿਆ
ਹਰ ਜ਼ਖਮ ਅਸੀਂ ਸ਼ਹਿ ਜਾਵਾਂਗੇ
ਕਿ ਹੋਇਆ ਜੇ ਤੂੰ ਨਹੀ ਪਿਘਲੀ
ਤੂ ਪਥਰਾਂ ਦੀ ਹਾਣੀ ਬਣ ਗਈ
ਤੈਨੂ ਪਾਉਣ ਲਈ ਤਾਂ ਅੜਿਆ
ਅੱਗ ਦਾ ਦਰਿਆ ਤਰ ਜਾਂਦੇ
ਹੁਣ ਤਾਂ ਮਿਹਣੇ ਅੱਗ ਲਗਦੇ ਨੇ
ਤੂ ਗੈਰਾਂ ਦੀ ਸੁਆਣੀ ਬਣ ਗਈ
ਜੱਦ ਤੂ ਦੇ ਹੀ ਦਿਤਾ ਦੀਵਾਨਗੀ ਨੂ
ਆਵਾਰਗੀ ਦਾ ਨਾਂ ਸੱਜਣਾ
ਕਿ ਰਹਿ ਗਿਆ ਪੱਲੇ ਸਾਡੇ
ਸਾਡੀ ਜਿੰਦ ਤਾਂ ਜਿਉਂਦੀ ਮਰ ਗਈ
ਤੇਰੇ ਲਈ ਤਾਂ ਪ੍ਰੀਤ ਅੜੀਏ
ਅਪਣਿਆ ਨੂ ਭੁਲ ਬੈਠਾ ਸੀ
ਹੋਸ਼ ਆਈ ਤਾਂ ਪਤਾ ਲਗਾ
ਜਿੰਦ ਵੀ ਪ੍ਰੀਤ ਦੀ ਵੇਗਾਨੀ ਬਣ ਗਈ