|
|
|
|
|
|
Home > Communities > Punjabi Boli > Forum > messages |
|
|
|
|
|
|
zra dhyaan dyo,, |
ਕਈ ਵਾਰ ਜ਼ਿੰਦਗੀ ਵਿੱਚ ਸਾਡੀ ਕਿਸੇ ਗਲਤੀ ਕਾਰਣ ਜਾਂ ਵੈਸੇ ਕੋਈ ਨਸੀਹਤ ਦਿੰਦਿਆਂ ਕੋਈ ਆਮ ਇਨਸਾਨ ਵੀ ਏਦਾਂ ਦੀ ਗੱਲ ਕਹਿ ਦਿੰਦਾ ਹੈ ਕਿ ਉਹ ਅਸੀਂ ਕਦੇ ਨਹੀਂ ਭੁੱਲ ਪਾਉਂਦੇ.. ਸਾਡੇ ਦਿਮਾਗ 'ਚ ਉਹ ਗੱਲ ਅਲਾਰਮ ਵਾਂਗ ਵੱਜਦੀ ਕਦੋਂ ਉਹ ਸਾਡੀ ਜ਼ਿੰਦਗੀ ਦੇ ਅਸੂਲਾਂ "ਚੋਂ ਇੱਕ ਬਣ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਚੱਲਦਾ......। ਸੋ ਮੈਂ ਸਭ ਨੂੰ ਕਹਾਂਗੀ ਕਿ ਹਰ ਕੋਈ ਆਪਣਾ ਕੋਈ ਏਦਾਂ ਦਾ ਕਿੱਸਾ ਸਭ ਨਾਲ ਸਾਂਝਾ ਕਰੇ... ਹੋ ਸਕਦਾ ਹੁਣ ਤੁਹਾਡੇ ਦੁਆਰਾ ਦੱਸਿਆ ਟੋਟਕੜਾ ਹੋਰ ਕਿਸੇ ਦੀ ਜ਼ਿੰਦਗੀ ਦਾ ਅਸੂਲ ਬਣ ਜਾਵੇ...........।
|
|
20 Nov 2009
|
|
|
so startng wid myself... |
ਮੈਂ ਕਿਸੇ ਪੰਜਾਬੀ ਕਵੀ ਦੇ ਪਰਿਵਾਰ ਨੂੰ ਵੀ ਉੰਨਾਂ ਵਰਗੇ ਸਮਝ ਕੇ ਪਰਿਵਾਰ ਨਾਲ ਰਿਸ਼ਤਾ ਬਣਾ ਲਿਆ ਸੀ,,, ਜਿਸ ਕਰਕੇ ਮੇਰੀ ਜ਼ਿੰਦਗੀ 'ਚ ਬਹੁਤ ਉੱਥਲ ਪੁੱਥਲ ਆਈ... ਜਦੋਂ ਏਹ ਸਾਰੀ ਗੱਲ ਮੈਂ ਆਪਣੇ ਕਿਸੇ ਦੋਸਤ ਨੂੰ ਦੱਸੀ ਤਾਂ ਉਹਦਾ ਪਹਿਲਾ ਜਵਾਬ ਸੀ ਕਿ ਗੰਢਿਆਂ ਨਾਲ ਗੰਢੇਲ ਮਿਲ ਹੀ ਜਾਂਦੇ ਨੇ,, ਕਮਲੀਏ ਤੂੰ ਇਹ ਕਿਵੇਂ ਭੁੱਲ ਗਈ???? ਇਹ ਗੱਲ ਹੁਣ ਮੈਨੂੰ ਕਦੀ ਨਹੀਂ ਭੁੱਲਦੀ..
|
|
20 Nov 2009
|
|
|
|
ik var jaswant kanwal ji ne keha c mainu k beta ji burayi naal samjauta nhi krna.. os ton baad main apne wallon puri koshish krdi aan k na kran .. at least consciously i never did .. though sometyms mehnge ch nibhdna painda......
|
|
23 Nov 2009
|
|
|
|
ਪਾਗਲਾਂ ਦੇ ਕਿਹੜਾ ਸਿੰਗ ਹੁੰਦੇ ਐ
dad used to say... jad mere warge koi putthi harkat karde hunde si chhote hunde...
|
|
23 Nov 2009
|
|
|
|
u no my dad used to say for my brother when ever he got less percentage then me..
ਦਿਮਾਗ ਤਾਂ ਬਹੁਤ ਆ, ਥੋੜੀ ਜਿਹੀ ਅਕਲ ਹੀ ਘੱਟ ਆ..
|
|
23 Nov 2009
|
|
|
|
|
ikk war Jaswant sinbh kanwal saab horan ne keha c beti kdi v burayi naal koi smjhuata ni krna.. eh gall yaad rkhin.. so aoni trf ton poori koshish kridi aa k kdi v na kran,,even bht war mehnga v painda aa..
|
|
03 Dec 2009
|
|
|
bhala karo |
ek vaar 5-6 jamaat ch master ji ne aini gal kahi c k sanu sarbat da bhala karna chahida a......
bachey ta kori salet varge hunde ne jo likhta bas chap geya....ek din khedhde khedhde dhyaan school d kandh te laggey jaaley te peya, makdhi(spider) ne bharend/bhuundh/demu nu jafaa maarey hoya c te oh vichara tadhfi ja reha c...bas fer ki c lok bhalai da jazba jaageya janab huna ne bhuund nu muhn ton e farr leya eh ni c pata k oh muhn ton ni poouch ton dangh marda aa.....fer ki c main hath jhadaan per oh shadey na chimbarr e geya......
|
|
04 Dec 2009
|
|
|
|
|
wow..nice one..
|
|
04 Dec 2009
|
|
|
meharbani..... |
bahot bahot shukriyaan jass bhain ji
|
|
06 Dec 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|