Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਜ਼ਿੰਦਗੀ ਦੇ ਮਾਇਨੇ

ਜ਼ਿੰਦਗੀ ਦੇ ਮਾਇਨੇ
ਵਕਤ ਦੇ ਕਈ ਮੋੜਾਂ
ਤੇ ਖੁਦ ਨੂੰ ਹੀ
ਬਦਲ ਗਏ ਮਹਿਸੂਸ ਹੁੰਦੇ ਨੇ..
ਪੌਹ ਫ਼ੁਟਾਲੇ ਤੋਂ ਪਹਿਲਾਂ
ਘਰੋਂ ਤੁਰੀ ਓਹ ਬੁੱਢੀ ਮਾਈ
ਜਿਸ ਦੇ ਝੁਰੜੀਆਂ ਵਾਲੇ ਹੱਥਾਂ ਨੇ
ਜ਼ਿੰਦਗੀ ਦੀ ਸਵੇਰ ਤੋਂ ਸ਼ਾਮ ਤੱਕ
ਸਿਰਫ਼ ਹੱਥ ’ਚ ਪੋਚਾ ਝਾੜੂ ਹੀ ਵੇਖਿਆ
ਓਹਨੂੰ ਵੇਖ ਜ਼ਿੰਦਗੀ ਦੇ ਮਾਯਨੇ
ਕੁਝ ਬਦਲ ਜਾਂਦੇ ਨੇ..
ਤੇ
ਸਰੀਰ ਦੀ ਉਮਰ ਨਾਲ ਜੰਗ ਵਿਚ
ਜਵਾਬ ਦੇ ਚੁੱਕੀ ਧੌਣ ਦੇ ਬਾਵਜੂਦ
ਵਕਤ ਦੀ ਮਾਰ ਨਾਲ ਝੇਡਾਂ ਕਰਦਾ
ਯੂਨਿਵਰਸਿਟੀ ਦੇ ਬਾਹਰ ਬੈਠਾ ਓਹ ਬਜੁਰਗ
ਪਿਛਲੇ 40 ਸਾਲਾਂ ਤੋਂ ਸਾਰਾ ਦਿਨ
ਤੇ ਪੋਹ ਦੀਆਂ ਅੱਧੀਆਂ ਰਾਤਾਂ ਵੀ
ਗੇਟ ਤੇ ਬਹਿ ਪਰੋਂਠੇ ਵੇਚ ਗੁਜ਼ਾਰਦਾ ਹੈ
ਤਾਂ ਜ਼ਿੰਦਗੀ ਦੇ ਮਾਇਨੇ
ਮੇਰੇ ਵਾਸਤੇ ਕੁਝ ਬਦਲ ਜਾਂਦੇ ਨੇ
ਤੇ ਸੋਚਨ ਨੁ ਮਜ੍ਬੂਰ ਕਰ ਦਿਨ੍ਦੇ ਨੇ
ਕੇ ਅਸੀ ਕਿਓਂ...??
ਅਸੀ ਕਿਓਂ? ਵਕਤ ਦੀ ਇੱਕ ਨਿੱਕੀ ਜਿਹੀ ਮਾਰ ਕਰਕੇ
ਜ਼ਿੰਦਗੀ ਜੀਣ ਤੋਂ ਇਨਕਾਰੀ ਹੋ ਜਾਨੇਂ ਹਾਂ..
ਕਿਓਂ ਓਹ ਸਾਡਾ ਕਿਤਾਬੀ ਗਿਆਨ
ਮਹਿਜ਼ ਕਿਤਾਬੀ ਹੀ ਰਹਿ ਜਾਂਦਾ ਹੈ... ?
ਜਦ ਵਕਤ ਦੀ ਮਾਰ ਅੱਗੇ ਗੋਡੇ ਟੇਕ
ਬੁਜ਼ਦਿਲੀ ਨੂੰ ਇੱਕ ਨਵੀਂ ਪਰਿਭਾਸ਼ਾ ਦੇ ਦਿੰਦੇ ਹਾਂ...


ਅਮਰਿੰਦਰ
23/05/2008

13 Dec 2008

Preet dhanoa
Preet
Posts: 6
Gender: Female
Joined: 08/Jan/2009
Location: jalandar
View All Topics by Preet
View All Posts by Preet
 
ssa g
waaaah!!!!!!!!!!!!1 no wrdsssssssss bhut hi sohne khayal jo bhut hi sohni tra pesh kite. mainu aa khulli kavita bhut hi changi laggi. god bless u.
09 Jan 2009

Ibaadat Aman
Ibaadat
Posts: 6
Gender: Female
Joined: 18/Jan/2009
Location: Derabassi,Melbourne
View All Topics by Ibaadat
View All Posts by Ibaadat
 
bahut khoob ......
18 Jan 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
veerea ! ki kahan changa ya mada sade system lai. chalo kalam boli ta sahi..gud
10 May 2009

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
thanks ji :)
12 Jul 2009

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
bohat vadiya veer g
14 Jul 2009

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Thanks 22 G...
14 Jul 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Bohat vadiya
Amrinder ji, bohat vadiya likhya tussi...thanks for sharing....te pata hai mainu ki accha lagya....simple words te dhoongi soch....kayi wari words aine aukhe paye hunde ne kavita vich.....ki soch unha lafja vich kho jehi jaandi e...it's my personal opinion...very nice...keep it up
09 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
bahut vadiyaa amrinder ji
09 Sep 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Bohaaat sohnaaa likhyaaa ,, thanks for sharingggg ,, god bless u
09 Sep 2009

Showing page 1 of 5 << Prev     1  2  3  4  5  Next >>   Last >> 
Reply