|
 |
 |
 |
|
|
Home > Communities > Punjabi Poetry > Forum > messages |
|
|
|
|
|
|
yudh |
ਤੇਰੀ ਉਸ ਚੁਪ ਦੇ ਖਤ ਦਾ ਮੈਂ ਕੀ ਜਵਾਬ ਦੇਵਾਂ
ਜਦ ਿਕ ਚੁਪ ਦੇ ਮਾਇਨੇ ਹੀ ਮੇਰੀ ਸੋਚ ਿਵਚੋਂ ਮਨਫ਼ੀ ਹਨ
ਉੱਬੜ-ਖਾਬੜ ਰਾਹਾਂ ਤੇ ਤੁਰਿਦਆਂ
ਸੰਸਕਾਰਾਂ ਦੀ ਭੇਂਟ ਚੜੇ ਸਾਡੇ ਸੁਪਨੇ
ਇਕ ਡੂੰਘੀ ਚੁਪ ਦੇ ਹਸਤਾਖਰ ਹਨ
ਆਪਣੇ ਿਦਲ ਤੋਂ ਲੈ ਕੇ ਆਪਣੇ ਿਦਲ ਤਕ ਪਹੁੰਚਣ ਦਾ ਸਫ਼ਰ
ਏਨਾ ਸਿਹਜ ਨਹੀਂ... ਏਸ ਲਈ ਮੈਂ
ਹਰਫ਼, ਕਾਗਜ਼, ਕਲਮ ਦਾ ਜਪ ਕਰਿਦਆਂ
ਉਹਨਾਂ ਅੰਬਰਾਂ ਨੂੰ ਜਾਣ ਿਲਆ ਹੈ
ਿਜਸ ਤੇ ਤਾਰੇ ਚਮਕਦੇ ਤਾਂ ਬੜੇ ਰੋਸ਼ਨ ਲਗਦੇ ਹਨ
ਪਰ ਅੰਬਰ ਦੀ ਰਾਤ ਦੀ ਕਾਲਖ ਤੋਂ ਵਧ ਕੁਛ ਕਾਲਾ ਨਹੀਂ
ਤੇ ਮੈਂ ਿਨੱਕੇ ਅਖਰਾਂ ਦੀ ਪੋਟਲੀ ਬੰਨ ਕੇ
ਇਕ ਪਾਸੇ ਰਖ ਿਦੱਤੀ ਹੈ
ਹੁਣ ਤਲਾਸ਼ ਹੈ ਉਸ ਸ਼ਬਦ ਦੀ
ਜੋ ਿਸਕੰਦਰ ਦੀ ਮਲਕੀਅਤ ਸੀ
ਪਰ ਿਕਸ ਨੇ ਦੇਖੀ ਹੈ ਿਸਕੰਦਰ ਅੰਦਰ ਪਸਰੀ ਹੋਈ ਚੁਪ
ਜੋ ਉਸ ਦੀ ਸਭ ਤੋਂ ਵੱਡੀ ਹਾਰ ਦਾ ਕਾਰਨ ਬਣੀ
ਜਦ ਆਪਣੇ ਅੰਦਰਲਾ ਯੁਧ ਨਾ ਿਜੱਿਤਆ ਜਾਵੇ
ਿਫਰ ਬਾਹਰਲੇ ਿਕਲੇ ਿਕੰਨੇ ਵੀ ਸਰ ਹੋ ਜਾਣ
ਹਾਰ ਦਾ ਰੰਗ ਰੂਪ ਨਹੀਂ ਬਦਲਦਾ
ਮਿਹਜ ਬਦਲੇ ਹਨ.... ਹਰਫ਼.....
ਤੇ ਹਰਫ਼ਾਂ ਦੀ ਲੜਾਈ ਤਾਂ ਅੱਜ ਵੀ ਜਾਰੀ ਹੈ...
ਹਰਫ਼ਾਂ ਦੀ ਲੜਾਈ ਤਾਂ ਅੱਜ ਵੀ ਜਾਰੀ ਹੈ...
|
|
12 May 2009
|
|
|
|
|
|
|
|
one of d exceptionally well written by seema g |
miss reading her here.......
|
|
05 May 2011
|
|
|
|
amazing ... no words for this.... wow... !!!
|
|
05 May 2011
|
|
|
|
"ਸੰਸਕਾਰਾਂ ਦੀ ਭੇਂਟ ਚੜੇ ਸਾਡੇ ਸੁਪਨੇ "
ਵਾਹ ! ਕਿਆ ਖੂਬ ਲਿਖਿਆ ਹੈ ਸੀਮਾ ਜੀ ! ਜੀਓ .,
"ਸੰਸਕਾਰਾਂ ਦੀ ਭੇਂਟ ਚੜੇ ਸਾਡੇ ਸੁਪਨੇ "
ਵਾਹ ! ਕਿਆ ਖੂਬ ਲਿਖਿਆ ਹੈ ਸੀਮਾ ਜੀ ! ਜੀਓ .,
|
|
05 May 2011
|
|
|
|
Shukriya Divroop,Aman & Kuljeet...
|
|
08 May 2011
|
|
|
|
ਇਸ ਨੂੰ ਪੜ੍ਹ ਕੇ ਮੈਂ ਬਹੁਤ ਕੁਝ ਹਾਸਿਲ ਕਰ ਗਿਆ ਜਾਪਦਾਂ-ਬਹੁਤ ਕਮਾਲ ਦਾ theme ਹੈ
|
|
08 May 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|