Punjabi Poetry
 View Forum
 Create New Topic
  Home > Communities > Punjabi Poetry > Forum > messages
Rajwinder Gill
Rajwinder
Posts: 1
Gender: Male
Joined: 26/May/2009
Location: Auckland
View All Topics by Rajwinder
View All Posts by Rajwinder
 
ਸ਼ਾਇਦ ਮੈਂ ਕੱਲ ਨੂੰ ਨਾ ਹੋਵਾਂ......
ਕਰੋ ਨਫਰਤ ਹੀ ਮੈਨੂੰ ਜਾਂ ਰੱਜ ਕੇ ਪਿਆਰ ਕਰੋ,
ਕੋਈ ਗੱਲ ਵੀ ਨਾ ਦੱਸੋ ਜਾਂ ਹਰ ਇਜ਼ਹਾਰ ਕਰੋ|
ਹੋ ਸਕਦਾ ਹੈ ਲੋਕੋ ਕਿ ਮੈਂ ਕੱਲ ਨੂੰ ਨਾ ਹੋਵਾਂ|
ਦਿਲ ਭਰ ਕੇ ਲਓੁ ਰੁਆ ਸ਼ਾਇਦ ਮੈਂ ਕੱਲ ਨੂੰ ਨਾ ਰੋਵਾਂ|

ਮੈਨੂੰ ਭੁੱਖਾ ਆਖ ਲਵੋ ਜਾਂ ਪੈਰੋਂ ਨੰਗਾ ਆਖ ਲਵੋ,
ਦਿਲ ਦਾ ਮਾੜਾ ਆਖੋ ਜਾਂ ਦਿਲੋਂ ਚੰਗਾ ਆਖ ਲਵੋ|
ਹੋ ਸਕਦਾ ਹੈ ਲੋਕੋ ਕਿ ਮੈਂ ਕੱਲ ਨੂੰ ਨਾ ਹੋਵਾਂ|
ਦਿਲ ਭਰ ਕੇ ਲਓੁ ਰੁਆ ਸ਼ਾਇਦ ਮੈਂ ਕੱਲ ਨੂੰ ਨਾ ਰੋਵਾਂ|

‍ਦਿਲ ਵਿੱਚ ਰੱਖ ਲਵੋ ਮੈਨੂੰ ਜਾਂ ਦਿਲ ਚੋਂ ਕੱਢ ਦੇਵੋ,
ਮੰਜ਼ਿਲ ਤੱਕ ਜਾਇਉ ਜਾਂ ਅੱਧ ਵਿੱਚ ਛੱਡ ਦੇਵੋ|
ਹੋ ਸਕਦਾ ਹੈ ਲੋਕੋ ਕਿ ਮੈਂ ਕੱਲ ਨੂੰ ਨਾ ਹੋਵਾਂ|
ਦਿਲ ਭਰ ਕੇ ਲਓੁ ਰੁਆ ਸ਼ਾਇਦ ਮੈਂ ਕੱਲ ਨੂੰ ਨਾ ਰੋਵਾਂ|

ਲਿਖ ਲੈਣ ਦਿਓ "ਪੱਖੀ ਵਾਲੇ" ਨੂੰ ਜੇ ਕੁਝ ਲਿਖਦਾ ਹੈ,
ਮਿਹਰਬਾਨੀ ਲੋਕਾਂ ਦੀ ਲੋਕਾਂ ਤੋਂ ਹੀ ਸਿੱਖਦਾ ਹੈ|
ਹੋ ਸਕਦਾ ਹੈ ਲੋਕੋ ਕਿ ਮੈਂ ਕੱਲ ਨੂੰ ਨਾ ਹੋਵਾਂ|
ਦਿਲ ਭਰ ਕੇ ਲਓੁ ਰੁਆ ਸ਼ਾਇਦ ਮੈਂ ਕੱਲ ਨੂੰ ਨਾ ਰੋਵਾਂ|
27 May 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
change ehsaas ne g..keep it up
27 May 2009

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
feelings expressed in words are amazing, classic

08 Apr 2013

Reply