Punjabi Poetry
 View Forum
 Create New Topic
  Home > Communities > Punjabi Poetry > Forum > messages
Naresh Kumar
Naresh
Posts: 6
Gender: Male
Joined: 11/May/2009
Location: fintas
View All Topics by Naresh
View All Posts by Naresh
 
ਉਸ ਦਿਨ................
ਉਸ ਦਿਨ ਉਸ ਸੜਕ ਤੇ ਖਲੋਇਆਂ
ਮੈਂ ਇਸ ਪਾਰ ਤੇ ਤੂ ਉਸ ਪਾਰ ਸੀ

ਤੂ ਵਾਰ ਵਾਰ ਮੁੜ੍ਹ ਕੇ ਵੇਖ ਰਹੀ ਸੀ
ਸ਼ਾਇਦ ਤੂ ਮੇਰੇ ਇਸ ਤਰਾਂਹ ਜਾਣ ਤੇ ਉਦਾਸ ਸੀ

ਪਰ ਮੈਂ ਵੀ ਉਸ ਵਕਤ ਕਰਦਾ ਤੇ ਕੀ ਕਰਦਾ
ਹਰ ਸਂਜੀਦਾ ਖਿਆਲ ਬੀਮਾਰ ਸੀ

ਤੇਰੇ ਚਿਹਰੇ ਤੇ ਉਸ ਵਕਤ ਨਮੋਸ਼ੀ ਸੀ
ਕੁਝ ਅਣਕਹੇ ਸ਼ਬਦ ਸਾਡੇ ਦਰਮਿਆਨ ਸੀ

ਪਾਣੀ ਨਾਲ ਤਰ ਹੋਈਆਂ ਅਖ੍ਖਾਂ ਅਂਦਰ
ਖੋਰੇ ਕਿੰਨੇ ਹੀ ਜਜ਼ਬ ਕੀਤੇ ਖਿਆਲ ਸੀ

ਆਪਾਂ ਇਕ ਦੂਸਰੇ ਤੋਂ ਅਣਜਾਣ ਹੋਏ ਤੁਰ ਤਾਂ ਪਏ
ਪਰ ਸਾਡੀ ਚੁੱਪ ਅਂਦਰ ਵੀ ਇਕ ਅਹਿਸਾਸ ਸੀ

ਮੈਂ ਤਾਂ ਤੇਰੇ ਚੋਂ ਆਪਣਾ ਅਕਸ ਵੇਖਿਆ ਸੀ
ਜਿਸ ਅਂਦਰ ਪਿਆਰ ਦਾ ਹਰ ਅਂਸ਼ ਸ਼ੁਮਾਰ ਸੀ

ਅਸਹਿਜ ਹੋਇਆ ਬੁਝੇ ਮਨ ਨਾਲ ਮੈਂ ਚੱਲ ਤੇ ਪਿਆ ਸੀ
ਪਰ ਹਰ ਕਦਮ ਮੇਰਾ ਤੇਰੇ ਸਫਰ ਦਾ ਮੁਹਤਾਜ਼ ਸੀ


28 May 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
nice thoughts bai g ....keep sharing...
28 May 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
very nice indeed.......

.

16 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਵੀਰ ਜੀ  ਬਹੁਤ ਵਧੀਆ ,,,,,,,,,

ਦਿਲ ਨੂ ਟਚ ਕਰਦੇ ਅਹਿਸਾਸ ਨੇ ,,,,,

ਮੇਨੂੰ ਮੇਰਾ ਇਕ ਸ਼ੇਅਰ ਯਾਦ ਆ ਰਿਹਾ ਏ,,,,,,,


ਦਿਲ ਤਾਂ ਚਾਹੁੰਦਾ ਸੀ ਤੇਰੇ ਤੋਂ ਦੂਰ ਨਾਂ ਜਾਂਵਾਂ ਕਦੇ,
                                 ਪਰ ਮੇਰਾ ਹਰ ਵਧਦਾ ਕਦਮ ਦੂਰੀਆਂ ਵਧਾਉਂਦਾ ਗਿਆ |

16 Oct 2010

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

well written...very nice..keep writin n sharin..!

28 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Very Nice :)

 

"Har sanjeeda khyaal beemar si." Bahut sohna likhya :)

28 Jul 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut khoob

28 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Good one Naresh jee...thnx 4 sharing....is it your own creation?

29 Jul 2012

Reply