|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸੀਖਾ ਥਾ ਏਕ ਹੁਨਰ ਭੂਲ ਜਾਨੇ ਕਾ
ਜਬ ਤੁਮੇ ਭੂਲਣੇ ਕਾ ਵਖਤ ਆਏਆ ਤੋ
ਉਸ ਹੁਨਰ ਕੀ ਬਦੌਲਤ
ਮੈ ਹੁਨਰ ਹੀ ਭੂਲ ਗਿਅਾ
Pier
|
|
03 Dec 2015
|
|
|
|
ਸਚ ਦਾ ਸੂਰਜ ਚਮਕੇਗਾ ਕਦ?
ਹਾਲੇ ਤਾ ਹਰ ਪਾਸੇ ਕੂੜ ਹਨੇਰਾ ਏ,
ਗਿਆਨ ਦੀ ਉਮੀਦ ਵਿਚ ਏ ਮਨ
ਪਰ ਮੁਰਝਾਇਆ ਚੇਹਰਾ ਏ ।
ਸਚ ਦਾ ਸੂਰਜ ਚਮਕੇਗਾ ਕਦ?
ਹਾਲੇ ਤਾ ਹਰ ਪਾਸੇ ਕੂੜ ਹਨੇਰਾ ਏ,
ਗਿਆਨ ਦੀ ਉਮੀਦ ਵਿਚ ਏ ਮਨ
ਪਰ ਮੁਰਝਾਇਆ ਚੇਹਰਾ ਏ ।
|
|
03 Dec 2015
|
|
|
|
ਬੇਈਮਾਨ ਹੈ ਮਨ
ਡਰਪੋਕ ਹੈ ਮਨ
ਸਬ ਕੁਝ ਦੇਖ ਕੇ ਵੀ ਖਾਮੋਸ਼ ਹੈ ਮਨ
ਉੱਤੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੈ ਮਨ
ਬੇਈਮਾਨ ਹੈ ਮਨ
ਡਰਪੋਕ ਹੈ ਮਨ
ਸਬ ਕੁਝ ਦੇਖ ਕੇ ਵੀ ਖਾਮੋਸ਼ ਹੈ ਮਨ
ਉੱਤੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੈ ਮਨ
|
|
03 Dec 2015
|
|
|
|
|
|
|
|
ਰੁਲਾਤੇ ਹੋ ਕਭੀ ਮੁਝ ਕੋ, ਹਸਾਤੇ ਹੋ ਕਭੀ ਮੁਝ ਕੋ, ਯੇ ਉਲਫ਼ਤ ਕੀ ਅਦਾ ਮੁਝ ਪੇ ਯੂੰ ਕਬ ਤਕ ਆਜ਼ਮਾਨੀ ਹੈ।
|
|
08 Dec 2015
|
|
|
|
|
mera majhab to, ye do hatheliya batati hai jude to pooja… khule to dua kehlati hai
|
|
10 Dec 2015
|
|
|
|
मोहब्बत भी ठंड जैसी है, लग जाये तो बीमार कर देती है..
|
|
10 Dec 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|