|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੀ ਅਰਜ਼ ਤੇਰੇ ਅੱਗੇ ਦੇਈਂ ਵਰ ਮੇਰੇ ਮੌਲਾ ,
ਤੇਰਾ ਨਾਮ ਨਾ ਵਿਸਰੇ ਨਾ ਦਰ ਮੇਰੇ ਮੌਲਾ ,
ਗਮਾਂ ਦੀ ਰਕਮ ਨਾ ਮੁੱਕੇ ਬੰਦੋਬਸਤ ਕਰ ਐਸਾ ,
ਖੇਡਾਂ ਇਸ਼ਕ ਦੀ ਬਾਜੀ ਤੇ ਜਾਵਾਂ ਹਰ ਮੇਰੇ ਮੌਲਾ ॥
|
|
05 Feb 2016
|
|
|
|
"ਇਕ ਹੀ ਬਾਤ ਹੈ ਮੁਹੱਬਤ ਮੇਂ..
ਚਾਹੇ ਮੈਂ ਜੀਤ ਜਾਊਂ ਚਾਹੇ ਵੋ..!!"
"ਇਕ ਹੀ ਬਾਤ ਹੈ ਮੁਹੱਬਤ ਮੇਂ..
ਚਾਹੇ ਮੈਂ ਜੀਤ ਜਾਊਂ ਚਾਹੇ ਵੋ..!!"
|
|
05 Feb 2016
|
|
|
|
ਇਲਾਹੀ ਕਯਾ ਕਿਆਮਤ ਹੈ ਕਿ ਵੋ ਲੇਤੇ ਹੈਂ ਅੰਗੜਾਈ
ਮੇਰੇ ਸੀਨੇ ਮੇਂ ਸਬ ਜ਼ਖ਼ਮੋਂ ਕੇ ਟਾਂਕੇ ਟੂਟ ਜਾਤੇ ਹੈਂ
"ਇਲਾਹੀ ਕਯਾ ਕਿਆਮਤ ਹੈ ਕਿ ਵੋ ਲੇਤੇ ਹੈਂ ਅੰਗੜਾਈ..
ਮੇਰੇ ਸੀਨੇ ਮੇਂ ਸਬ ਜ਼ਖ਼ਮੋਂ ਕੇ ਟਾਂਕੇ ਟੂਟ ਜਾਤੇ ਹੈਂ..!!"
|
|
05 Feb 2016
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|