|
|
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ੳੱਗ ਪੈਂਦੇ ਸੀਨਾ ਚੀਰ ਕੇ ਪੱਥਰਾਂ ਦਾ।
|
|
17 Apr 2016
|
|
|
ਅਸੀ ਅੰਬਰਾਂ ਉੱਤੋਂ' ਟੁੱਟਦੇ ਰਹੇ ,, |
ਉਹ ਵਿੱਚ ਅਸਮਾਨ ਦੇ ਚਮਕਦਾ ਰਿਹਾ ,
ਅਸੀ ਅੰਬਰਾਂ ਉੱਤੋਂ' ਟੁੱਟਦੇ ਰਹੇ ,,
ਨਾ ਧਰਤੀ ਤੇ ਨਾ ਅੰਬਰ ਤੇ ,
ਅਸੀਂ ਅੱਧ ਵਿਚਾਲੇ ਮੁੱਕਦੇ ਰਹੇ ,,।।
|
|
17 Apr 2016
|
|
|
ਮਾਂ ਨੀ ਮਾਂ ਮੈਨੂੰ ਇੱਕ ਗੱਲ ਦੱਸੀਂ , |
ਮਾਂ ਨੀ ਮਾਂ ਮੈਨੂੰ ਇੱਕ ਗੱਲ ਦੱਸੀਂ , ਕਿਉਂ ਅੰਬਰੀਂ ਤਾਰੇ ਟੁੱਟਦੇ ,,
ਆਪਣੇ ਬਣਕੇ , ਦਿਲ ਵਿੱਚ ਵੜਕੇ , ਕਿਉਂ ਲੋਕੀ ਨੇ ਲੁੱਟਦੇ ,,
ਅੱਖੀਓਂ ਅੱਥਰੂ ਦੂਜਿਆਂ ਦੇ ਲਈ ,ਕਿਉਂ ਰਹਿੰਦੇ ਨੇ ਮੁੱਕਦੇ ,,
ਛਾਵਾਂ ਮਾਣ ਰੁੱਖਾਂ ਦੀਆਂ ਜੈਲੀ , ਕਿਉਂ ਲੋਕੀ ਵੱਢ ਸੁੱਟਦੇ ,,
|
|
19 Apr 2016
|
|
|
|
ਉਹ ਵਾਂਗ ਹਨੇਰੀ ਲੰਘ ਗਿਆ, |
ਉਹ ਵਾਂਗ ਹਨੇਰੀ ਲੰਘ ਗਿਆ,
ਜੀਹਦਾ ਨਾਂ ਲਿਖਿਆ ਸੀ ਸਾਹਾਂ ਤੇ ,,
ਅਸੀਂ ਰੁੱਖ ਰੋਹੀ ਦੇ ਵਾਂਗੂ ਸੀ ,
ਖੜੇ ਰਹੇ ਕੱਚਿਆਂ ਰਾਹਾਂ ਤੇ ,,,।।
|
|
19 Apr 2016
|
|
|
|
|
|
|
Awesome everyone...
Thread bahut vadhia chal riha... mainu likhan da time ghatt milda par read zaruur karan aundi aa...
Dhannvaad sareya da and keep it up
Kind regards
|
|
21 Apr 2016
|
|
|
|
|