|
 |
 |
 |
|
|
Home > Communities > Punjabi Poetry > Forum > messages |
|
|
|
|
|
|
|
हंस के ग़म सह ले मगर ग़म को मुक़द्दर न बना,
दिल को हर हाल में दिल रहने दे पत्थर न बना......
|
|
31 May 2016
|
|
|
|
|
|
|
|
|
ਜੇ ਘੜਾ ਖੂਹੀਂ ਸਿਰ ਨੀਵਾਂ ਕੇ ਜਾਂਦਾ ਹੈ ਤਾਂ ਭਰ ਕੇ ਨਿਕਲਦਾ ਹੈ...
ਗਰੂਰ ਨਾਲ ਉੱਪਰ ਆਉਂਦਿਆ ਟਿੰਡਾਂ ਦਾ ਤਾਂ ਪਾਣੀ ਵੀ ਬਚਦਾ ਨਹੀਂ...!!!
ਜੇ ਘੜਾ ਖੂਹੀਂ ਸਿਰ ਨੀਵਾਂ ਕੇ ਜਾਂਦਾ ਹੈ ਤਾਂ ਭਰ ਕੇ ਨਿਕਲਦਾ ਹੈ...
Je Ghada Khoohi Sir Niva Ke Janda Hai Ta Bhar Ke Nikalda Hai...
ਗਰੂਰ ਨਾਲ ਉੱਪਰ ਆਉਂਦਿਆ ਟਿੰਡਾਂ ਦਾ ਤਾਂ ਪਾਣੀ ਵੀ ਬਚਦਾ ਨਹੀਂ...!!!
Garoor Nal Uppar Aundiya Tinda Da Ta Pani Vi Bachda Nahin...!!!
|
|
04 Jun 2016
|
|
|
|
|
Nਵਦੀਪ ਸਿੰG |
ਜੀ ਤਾਂ ਚਾਹੁੰਦਾ ਸੀ ਕੇ ਅੰਬਰੋਂ ਤਾਰੇ ਤੋੜ ਤੈਨੂ ਲਿਆ ਦੇਵਾ...
ਪਰ 'ਨਵਦੀਪ' ਨੇ ਔਕਾਤ ਤੋ ਉਚਾ ਹੋਣਾ ਕਦੇ ਸਿਖਿਆ ਹੀ ਨਹੀਂ...!!!
ਜੀ ਤਾਂ ਚਾਹੁੰਦਾ ਸੀ ਕੇ ਅੰਬਰੋਂ ਤਾਰੇ ਤੋੜ ਤੈਨੂ ਲਿਆ ਦੇਵਾ...
Ji Ta Chahunda Si Ke Ambro Tare Tod Tainu Liya Deva...
ਪਰ 'ਨਵਦੀਪ' ਨੇ ਔਕਾਤ ਤੋ ਉਚਾ ਹੋਣਾ ਕਦੇ ਸਿਖਿਆ ਹੀ ਨਹੀਂ...!!!
Par 'NAVD33P' Ne Aukaat To Ucha Hona Sikhiya Hi Nahi...!!!
|
|
07 Jun 2016
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|