|
 |
 |
 |
|
|
Home > Communities > Punjabi Poetry > Forum > messages |
|
|
|
|
|
|
|
जो नफरत उसको दिखाई थी कुछ यूँ बेकार हो गई,
जुबान मेरे बस में रहीं...और आँखे गद्दार हो गई।।
|
|
08 Jul 2016
|
|
|
|
|
ਹਾਦਸਾ ਇੱਕੋ ਹੀ ਮੇਰੇ ਨਾਲ ਅਕਸਰ ਹੋ ਗਿਆ ,
ਜੋ ਵੀ ਸ਼ੀਸ਼ਾ ਦੇਖਿਆ ਮੈਂ , ਓਹੀ ਪੱਥਰ ਹੋ ਗਿਆ
ਹਾਦਸਾ ਇੱਕੋ ਹੀ ਮੇਰੇ ਨਾਲ ਅਕਸਰ ਹੋ ਗਿਆ ,
ਜੋ ਵੀ ਸ਼ੀਸ਼ਾ ਦੇਖਿਆ ਮੈਂ , ਓਹੀ ਪੱਥਰ ਹੋ ਗਿਆ
|
|
08 Jul 2016
|
|
|
|
ਬਸ ਕਰ ਦਿਲਾ ਛੱਡ ਵੀ ਦੇ ਉਸ ਦੀ ਵਕਾਲਤ ਕਰਨੀ,
ਤੂੰ ਮੇਰਾ ਦਿਲ ਹੈ ਜਾਂ ਉਸ ਛੱਡ ਜਾਣ ਵਾਲੀ ਦਾ ਵਕੀਲ !!!
|
|
09 Jul 2016
|
|
|
|
|
|
Na Jaane Kya Baat Aayan Hai Mere Chahre Pe K Dekhte Hi log Mujhe Jeene Ki Dua Dete Hai..!!!
|
|
11 Jul 2016
|
|
|
|
"ਮੁਸਕਰਾ ਦੋ ਜ਼ਰਾ ਖ਼ੁਦਾ ਕੇ ਲੀਏ..
ਸ਼ੰਮੇ ਮਹਿਫ਼ਿਲ ਮੇਂ ਰੋਸ਼ਨੀ ਕਮ ਹੈ..!!"
|
|
11 Jul 2016
|
|
|
|
|
ਹੁਣ ਦਿਲ ਤੇ ਲਾ ਕੇ ਬੇਹ ਗਿਆ ਆ...
ਪੈਹਲਾਂ ਦਿਲ ਲੋਨ ਤੋਂ ਮੈਂ ਨਾ ਟਾਲਿਆ !!!
ਹੁਣ ਦਿਲ ਤੇ ਲਾ ਕੇ ਬੇਹ ਗਿਆ ਆ...
ਪੈਹਲਾਂ ਦਿਲ ਲੋਨ ਤੋਂ ਮੈਂ ਨਾ ਟਾਲਿਆ !!!
|
|
11 Jul 2016
|
|
|
|
"ਭਰ ਭਰ ਕੇ ਜਾਮ ਬਜ਼ਮ ਮੇਂ ਛਲਕਾਏ ਜਾਤੇ ਹੈਂ.. ਹਮ ਉਨ ਮੇਂ ਹੈਂ ਜੋ ਦੂਰ ਸੇ ਤਰਸਾਏ ਜਾਤੇ ਹੈਂ..!!"
---ਰਿਆਜ਼ ਖ਼ੈਰਾਬਾਦੀ---
|
|
11 Jul 2016
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|