|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਸ਼ਕ ਕਰਨਾ ਹੈ ਤੋਂ ਫਿਰ ਇਸ਼ਕ ਕਿ ਤੌਹੀਨ ਨਾ ਕਰ
ਯਾ ਤੋ ਬੇਹੋਸ਼ ਨਾ ਹੋ, ਹੋ ਤੋ ਫਿਰ ਹੋਸ਼ ਨਾ ਕਰ
ਇਸ਼ਕ ਕਰਨਾ ਹੈ ਤੋਂ ਫਿਰ ਇਸ਼ਕ ਕਿ ਤੌਹੀਨ ਨਾ ਕਰ
ਯਾ ਤੋ ਬੇਹੋਸ਼ ਨਾ ਹੋ, ਹੋ ਤੋ ਫਿਰ ਹੋਸ਼ ਨਾ ਕਰ
|
|
27 Apr 2017
|
|
|
|
ਸਬ ਕੁਛ ਮਾਂਗ ਲਿਆ ਤੁਝਕੋ ਖ਼ੁਦਾ ਸੇ ਮਾਂਗ ਕਰ
ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਦ |
ਬਹੁਤ ਹੀ ਸੋਹਣਾ ਅਤੇ ਉਮਦਾ ਸ਼ੇਅਰ ਜੀ ! ਅਮਨਦੀਪ ਜੀ ਆਪ ਜੀ ਦੀ ਆਸ਼ਾਰ ਦੀ ਚੋਣ ਹਮੇਸ਼ਾ ਹੀ ਗ਼ਜ਼ਬ ਦੀ ਰਹੀ ਹੈ | ਇਸ ਲਈ ਪਰਖੀ ਨਜ਼ਰ ਅਤੇ ਰੁਚੀ ਦੋਨੋ ਚਾਹੀਦੇ ਨੇ ਜੋ ਆਪ ਨੂੰ ਪ੍ਰਮਾਤਮਾ ਨੇ ਬਖਸ਼ੇ ਨੇ |
ਜਿਉਂਦੇ ਰਹੋ ਤੇ ਇਸਤਰਾਂ ਦੇ ਪਿਆਰੇ ਪਿਆਰੇ ਸ਼ੇਅਰ ਲੋਕਾਂ ਨਾਲ ਸ਼ੇਅਰ ਕਰਦੇ ਰਹੋ |
ਬਹੁਤ ਹੀ ਸੋਹਣਾ ਅਤੇ ਉਮਦਾ ਇਹ ਅਤੇ ਹੋਰ ਵੀ ਸ਼ੇਅਰ ਜੀ !
ਅਮਨਦੀਪ ਜੀ ਆਪ ਜੀ ਦੀ ਆਸ਼ਾਰ ਦੀ ਚੋਣ ਹਮੇਸ਼ਾ ਹੀ ਗ਼ਜ਼ਬ ਦੀ ਰਹੀ ਹੈ | ਇਸ ਲਈ ਪਾਰਖੀ ਨਜ਼ਰ ਅਤੇ ਰੁਚੀ ਦੋਨੋ ਚਾਹੀਦੇ ਨੇ ਜੋ ਆਪ ਨੂੰ ਪ੍ਰਮਾਤਮਾ ਨੇ ਬਖਸ਼ੇ ਨੇ |
ਜਿਉਂਦੇ ਰਹੋ ਤੇ ਇਸਤਰਾਂ ਦੇ ਪਿਆਰੇ ਪਿਆਰੇ ਸ਼ੇਅਰ ਲੋਕਾਂ ਨਾਲ ਸ਼ੇਅਰ ਕਰਦੇ ਰਹੋ |
|
|
27 Apr 2017
|
|
|
|
|
|
|
|
|
ਕਿੰਨਾ ਮਜਬੂਰ ਹੋ ਗਏ ਆ ਮੈਂ ਆਪਣੇ ਪਿਆਰ ਦੇ ਹੱਥੋਂ...
ਨਾ ਤੈਨੂੰ ਪੌਣ ਦੀ ਔਕਾਤ, ਨਾ ਤੈਨੂੰ ਖੋਣ ਦਾ ਹੋਂਸਲਾ...
ਕਿੰਨਾ ਮਜਬੂਰ ਹੋ ਗਿਆ ਆ ਮੈਂ ਆਪਣੇ ਪਿਆਰ ਦੇ ਹੱਥੋਂ...
ਨਾ ਤੈਨੂੰ ਪੌਣ ਦੀ ਔਕਾਤ, ਨਾ ਤੈਨੂੰ ਖੋਣ ਦਾ ਹੋਂਸਲਾ...
|
|
27 Apr 2017
|
|
|
|
ਰੱਬ ਨਾ ਕਰੇ ਜੇ ਕਦੀ ਲੱਗੇ ਸੱਟ ਮੇਰੇ ਯਾਰ ਦੇ ਤਾਂ ਅੱਖ ਮੇਰੀ ਰੋਵੇ,
ਜਾਗ ਲਉ ਮੈਂ ਉਮਰ ਭਰ ਬਸ ਯਾਰ ਮੇਰਾ ਚੈਨ ਦੀ ਨੀਂਦ ਸੋਵੇ,
ਇਕੋ ਦੁਆ ਮੰਗਣੀ ਰੱਬਾ ਤੇਰੇ ਤੋਂ ਯਾਰ ਮੇਰਾ ਕਦੀ ਦੁਆਵਾਂ ਦਾ ਮੋਹਤਾਜ ਨਾ ਹੋਵੇ...
ਰੱਬ ਨਾ ਕਰੇ ਜੇ ਕਦੀ ਲੱਗੇ ਸੱਟ ਮੇਰੇ ਯਾਰ ਦੇ ਤਾਂ ਅੱਖ ਮੇਰੀ ਰੋਵੇ,
ਜਾਗ ਲਉ ਮੈਂ ਉਮਰ ਭਰ ਬਸ ਯਾਰ ਮੇਰਾ ਚੈਨ ਦੀ ਨੀਂਦ ਸੋਵੇ,
ਇਕੋ ਦੁਆ ਮੰਗਣੀ ਰੱਬਾ ਤੇਰੇ ਤੋਂ ਯਾਰ ਮੇਰਾ ਕਦੀ ਦੁਆਵਾਂ ਦਾ ਮੋਹਤਾਜ ਨਾ ਹੋਵੇ...
|
|
27 Apr 2017
|
|
|
|
|
"Tum Aur Main" Meri Pahli Khwahish Meri Aakhri Tamanna 😊
"ਤੁਮ ਔਰ ਮੈਂ"
ਮੇਰੀ ਪੈਹਲੀ ਖਵਾਹਿਸ਼ ਮੇਰੀ ਆਖਰੀ ਤਮੰਨਾ
"ਤੁਮ ਔਰ ਮੈਂ"
ਮੇਰੀ ਪੈਹਲੀ ਖਵਾਹਿਸ਼ ਮੇਰੀ ਆਖਰੀ ਤਮੰਨਾ 😊
|
|
27 Apr 2017
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|