Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
2 Liners...( 2 Line Sheyars )
Home
>
Communities
>
Punjabi Poetry
>
Forum
> messages
Showing page
1222
of
1275
<< First
<< Prev
1218
1219
1220
1221
1222
1223
1224
1225
1226
1227
Next >>
Last >>
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਏਸ ਇਸ਼ਕ ਦੇ ਗਰਭੋ ਜਨਮੀਆਂ, ਰੱਜ ਕੇ ਮਾਣੋਂ ਸੌਗਾਤਾਂ ਨੂੰ
ਚਾਂਈ ਚਾਂਈ ਹਉਕੇ ਭਰਦੇ, ਨੀਰ ਨੈਣਾਂ ਦੇ ਡੋਲੋ ਜੀ
ਸ਼ਾਮ ਉਦਾਸੀ ਦੇ ਵਿੱਚ ਆ ਕੇ, ਰੰਗ ਪੀੜਾਂ ਦੇ ਘੋਲੋ ਜੀ ~
ਏਸ ਇਸ਼ਕ ਦੇ ਗਰਭੋ ਜਨਮੀਆਂ, ਰੱਜ ਕੇ ਮਾਣੋਂ ਸੌਗਾਤਾਂ ਨੂੰ
ਚਾਂਈ ਚਾਂਈ ਹਉਕੇ ਭਰਦੇ, ਨੀਰ ਨੈਣਾਂ ਦੇ ਡੋਲੋ ਜੀ
ਸ਼ਾਮ ਉਦਾਸੀ ਦੇ ਵਿੱਚ ਆ ਕੇ, ਰੰਗ ਪੀੜਾਂ ਦੇ ਘੋਲੋ ਜੀ ~
Yoy may enter
30000
more characters.
17 Sep 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਇੱਕ ਦਿਨ ਮੈਨੂੰ ਅਵੱਲਾ ਸੁਪਨਾ, ਆਇਆ ਪਹਿਰ ਦੇ ਤੜਕੇ
ਅਸੀਂ ਸੱਜਣ ਜੀ ਤੇਰੇ ਹੋ ਗਏ, ਹੋ ਗਏ ਭਾਂਵੇ ਮਰ ਕੇ ~
ਇੱਕ ਦਿਨ ਮੈਨੂੰ ਅਵੱਲਾ ਸੁਪਨਾ, ਆਇਆ ਪਹਿਰ ਦੇ ਤੜਕੇ
ਅਸੀਂ ਸੱਜਣ ਜੀ ਤੇਰੇ ਹੋ ਗਏ, ਹੋ ਗਏ ਭਾਂਵੇ ਮਰ ਕੇ ~
Yoy may enter
30000
more characters.
17 Sep 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
वही फिर मुझे याद आने लगे हैं
जिन्हें भूलने में ज़माने लगे हैं
~ Khumar Barabankavi
वही फिर मुझे याद आने लगे हैं
जिन्हें भूलने में ज़माने लगे हैं
~ Khumar Barabankavi
Yoy may enter
30000
more characters.
20 Sep 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
Zaalim tha vo aur zulm ki aadat bhi bahut thi
Majboor the ham us se mohabbat bhi bahut thi
~Kaleem Aajiz
Zaalim tha vo aur zulm ki aadat bhi bahut thi
Majboor the ham us se mohabbat bhi bahut thi
~Kaleem Aajiz
Yoy may enter
30000
more characters.
20 Sep 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
आने में सदा देर लगाते ही रहे तुम
जाते रहे हम जान से आते ही रहे तुम
IMAM BAKHSH NASIKH
आने में सदा देर लगाते ही रहे तुम
जाते रहे हम जान से आते ही रहे तुम
IMAM BAKHSH NASIKH
Yoy may enter
30000
more characters.
20 Sep 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
Phir baithe baithe vaada-e-vasl us ne kar liyaa........
Phir uth khadaa huaa vahii rog intezaar kaa........
AMEER MINAI
Phir baithe baithe vaada-e-vasl us ne kar liyaa........
Phir uth khadaa huaa vahii rog intezaar kaa........
AMEER MINAI
Yoy may enter
30000
more characters.
20 Sep 2018
prabhdeep
Posts:
213
Gender:
Male
Joined:
14/Jan/2013
Location:
patti Tarn Taran
View All Topics by prabhdeep
View All Posts by prabhdeep
ਮਾਂ
ਮਾਂ ਮੇਰੀ ਜੋ ਵੇਖੇ ਸੁਪਨੇ, ਸਭੇ ਪੂਰੇ ਕਰਨੇ ਮੈ,
ਦੁਨੀਆ ਦੇ ਸਭ ਖੁਸ਼ੀਆਂ ਖੇੜੇ ਤੇਰੇ ਕਦਮਾ ਵਿਚ ਧਰਨੇ ਮੈ,
ਮਾਂ ਮੇਰੀ ਜੋ ਵੇਖੇ ਸੁਪਨੇ, ਸਭੇ ਪੂਰੇ ਕਰਨੇ ਮੈ,
ਦੁਨੀਆ ਦੇ ਸਭ ਖੁਸ਼ੀਆਂ ਖੇੜੇ ਤੇਰੇ ਕਦਮਾ ਵਿਚ ਧਰਨੇ ਮੈ,
Yoy may enter
30000
more characters.
25 Sep 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਅਰਸ਼ ਵਾਂਗੂੰ ਬੁਲੰਦ ਸਾਂ ਕੱਲ੍ ਤੱਕ
ਤਾਂ ਹੀ ਤੇਰੀ ਪਸੰਦ ਸਾਂ ਕੱਲ੍ਹ ਤੱਕ ~
ਅਰਸ਼ ਵਾਂਗੂੰ ਬੁਲੰਦ ਸਾਂ ਕੱਲ੍ ਤੱਕ
ਤਾਂ ਹੀ ਤੇਰੀ ਪਸੰਦ ਸਾਂ ਕੱਲ੍ਹ ਤੱਕ ~
Yoy may enter
30000
more characters.
29 Sep 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਜੇ ਸੀ ਬੁੱਕਲ 'ਚੋਂ ਜਾਣਾਂ ਤੁਰ ਪਾਣੀਆਂ ਦੇ ਵਾਂਗ
ਕਾਹਤੋਂ ਸਾਂਭਿਆ ਮੈਂ ਤੈਨੂੰ ਸੀ ਕਿਨਾਰਾ ਬਣਕੇ ~
ਜੇ ਸੀ ਬੁੱਕਲ 'ਚੋਂ ਜਾਣਾਂ ਤੁਰ ਪਾਣੀਆਂ ਦੇ ਵਾਂਗ
ਕਾਹਤੋਂ ਸਾਂਭਿਆ ਮੈਂ ਤੈਨੂੰ ਸੀ ਕਿਨਾਰਾ ਬਣਕੇ ~
Yoy may enter
30000
more characters.
29 Sep 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਇਹ ਕੈਸੀ ਰੌਸ਼ਨੀ ਕਿ ਮੈਂ ਹਨੇਰੇ 'ਚ ਹਾਂ
ਮੈਂ ਮੇਰੇ 'ਚ ਨਹੀਂ, ਮੈਂ ਕਿਤੇ ਤੇਰੇ 'ਚ ਹਾਂ ~
ਇਹ ਕੈਸੀ ਰੌਸ਼ਨੀ ਕਿ ਮੈਂ ਹਨੇਰੇ 'ਚ ਹਾਂ
ਮੈਂ ਮੇਰੇ 'ਚ ਨਹੀਂ, ਮੈਂ ਕਿਤੇ ਤੇਰੇ 'ਚ ਹਾਂ ~
Yoy may enter
30000
more characters.
29 Sep 2018
Showing page
1222
of
1275
<< First
<< Prev
1218
1219
1220
1221
1222
1223
1224
1225
1226
1227
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
93175437
Registered Users:
7978
Find us on Facebook
Copyright © 2009 - punjabizm.com & kosey chanan sathh
Developed By:
Amrinder Singh