Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
2 Liners...( 2 Line Sheyars )
Home
>
Communities
>
Punjabi Poetry
>
Forum
> messages
Showing page
1261
of
1275
<< First
<< Prev
1257
1258
1259
1260
1261
1262
1263
1264
1265
1266
Next >>
Last >>
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
Hamein bhi aaj hi karna tha intezar uska,,
Use bhi aaj hi sab vaade bhool jaane the..!!
Aashufta Changezi
Hamein bhi aaj hi karna tha intezar uska,,
Use bhi aaj hi sab vaade bhool jaane the..!!
Aashufta Changezi
Yoy may enter
30000
more characters.
30 Oct 2019
Satwinder
Posts:
85
Gender:
Male
Joined:
17/Mar/2019
Location:
Gurdaspur
View All Topics by Satwinder
View All Posts by Satwinder
ਕੱਲੀ ਜਿੰਦੜੀ ਦੁਆਲ਼ੇ ਗੂੜ੍ਹੀ ਯਾਦਾਂ ਵਾਲ਼ੀ ਧੁੰਦ
ਉੱਤੋਂ ਸੁੰਨੀਆਂ ਹਨੇਰੀਆਂ ਸਿਆਲ਼ ਦੀਆਂ ਰਾਤਾਂ,
ਅੱਧ-ਸੁੱਤੇ ਨੈਣਾਂ ਵਿਚ ਤੇਰਾ ਬਾਲ਼ ਕੇ ਖ਼ਿਆਲ
ਵਾਰ ਵਾਰ ਤੇਰੇ ਸੁਪਨੇ ਵਿਖਾਲ਼ਦੀਆਂ ਰਾਤਾਂ
✍🏻ਹਰਜਿੰਦਰ ਕੰਗ
ਕੱਲੀ ਜਿੰਦੜੀ ਦੁਆਲ਼ੇ ਗੂੜ੍ਹੀ ਯਾਦਾਂ ਵਾਲ਼ੀ ਧੁੰਦ
ਉੱਤੋਂ ਸੁੰਨੀਆਂ ਹਨੇਰੀਆਂ ਸਿਆਲ਼ ਦੀਆਂ ਰਾਤਾਂ,
ਅੱਧ-ਸੁੱਤੇ ਨੈਣਾਂ ਵਿਚ ਤੇਰਾ ਬਾਲ਼ ਕੇ ਖ਼ਿਆਲ
ਵਾਰ ਵਾਰ ਤੇਰੇ ਸੁਪਨੇ ਵਿਖਾਲ਼ਦੀਆਂ ਰਾਤਾਂ
✍🏻ਹਰਜਿੰਦਰ ਕੰਗ
Yoy may enter
30000
more characters.
03 Nov 2019
Satwinder
Posts:
85
Gender:
Male
Joined:
17/Mar/2019
Location:
Gurdaspur
View All Topics by Satwinder
View All Posts by Satwinder
ਜ਼ੇਰ ਹੋਏ ਹਾਂ ਜ਼ਬਰ ਤੋਂ ਪੇਸ਼ ਜਦ ਉਹ ਪੈ ਗਿਆ
ਮਾਰ ਸੁੱਟਿਆ ਓਸ ਦੀ ਨੀਵੀਂ ਨਜ਼ਰ ਨੇ ਦੋਸਤੋ
✍🏻ਚਮਨ ਲਾਲ ਸੁਖੀ
ਜ਼ੇਰ ਹੋਏ ਹਾਂ ਜ਼ਬਰ ਤੋਂ ਪੇਸ਼ ਜਦ ਉਹ ਪੈ ਗਿਆ
ਮਾਰ ਸੁੱਟਿਆ ਓਸ ਦੀ ਨੀਵੀਂ ਨਜ਼ਰ ਨੇ ਦੋਸਤੋ
✍🏻ਚਮਨ ਲਾਲ ਸੁਖੀ
Yoy may enter
30000
more characters.
03 Nov 2019
Satwinder
Posts:
85
Gender:
Male
Joined:
17/Mar/2019
Location:
Gurdaspur
View All Topics by Satwinder
View All Posts by Satwinder
ਸੂਰਜ ਡੁਬਦਾ ਨਹੀਂ ਕਦੇ ਬਸ ਟੁੱਭੀ ਲਾਉਂਦਾ ਹੈ
ਰਾਤਾਂ ਦੇ ਬੂਹੇ 'ਤੇ ਇਹ ਗੱਲ ਲਿਆ ਕੇ ਧਰ ਦਈਏ
✍🏻ਇੰਦਰਜੀਤ ਹਸਨਪੁਰੀ
ਸੂਰਜ ਡੁਬਦਾ ਨਹੀਂ ਕਦੇ ਬਸ ਟੁੱਭੀ ਲਾਉਂਦਾ ਹੈ
ਰਾਤਾਂ ਦੇ ਬੂਹੇ 'ਤੇ ਇਹ ਗੱਲ ਲਿਆ ਕੇ ਧਰ ਦਈਏ
✍🏻ਇੰਦਰਜੀਤ ਹਸਨਪੁਰੀ
Yoy may enter
30000
more characters.
03 Nov 2019
Satwinder
Posts:
85
Gender:
Male
Joined:
17/Mar/2019
Location:
Gurdaspur
View All Topics by Satwinder
View All Posts by Satwinder
ਹਾਸਿਆਂ ਦੇ ਵਾਂਗ ਆਏ ਹੰਝੂਆਂ ਜਿਉਂ ਟੁਰ ਗਏ
ਆਉਂਣ ਦੀ ਦੇਰੀ ਰਹੀ ਤੇ ਜਾਣ ਦੀ ਜਲਦੀ ਰਹੀ
✍🏻ਸੁਰਜੀਤ ਰਾਮਪੁਰੀ
ਹਾਸਿਆਂ ਦੇ ਵਾਂਗ ਆਏ ਹੰਝੂਆਂ ਜਿਉਂ ਟੁਰ ਗਏ
ਆਉਂਣ ਦੀ ਦੇਰੀ ਰਹੀ ਤੇ ਜਾਣ ਦੀ ਜਲਦੀ ਰਹੀ
✍🏻ਸੁਰਜੀਤ ਰਾਮਪੁਰੀ
Yoy may enter
30000
more characters.
03 Nov 2019
Satwinder
Posts:
85
Gender:
Male
Joined:
17/Mar/2019
Location:
Gurdaspur
View All Topics by Satwinder
View All Posts by Satwinder
ਸੜਕ ਦੀ ਮਿਣਤੀ ਤਾਂ ਮੇਰੇ ਘਰ ਤੋਂ ਓਨੀ ਹੈ ਰਹੀ
ਫੇਰ ਕਿਉਂ ਲਗਦਾ ਹੈ ਵਧਿਆ ਤੇਰੇ ਘਰ ਦਾ ਫ਼ਾਸਲਾ?
✍🏻ਪ੍ਰੇਮ ਮਾਨ
ਸੜਕ ਦੀ ਮਿਣਤੀ ਤਾਂ ਮੇਰੇ ਘਰ ਤੋਂ ਓਨੀ ਹੈ ਰਹੀ
ਫੇਰ ਕਿਉਂ ਲਗਦਾ ਹੈ ਵਧਿਆ ਤੇਰੇ ਘਰ ਦਾ ਫ਼ਾਸਲਾ?
✍🏻ਪ੍ਰੇਮ ਮਾਨ
Yoy may enter
30000
more characters.
03 Nov 2019
Amandeep
Posts:
1445
Gender:
Female
Joined:
14/Mar/2013
Location:
Sirsa
View All Topics by Amandeep
View All Posts by Amandeep
"जब भी दूर से कोई धुँधली छाया दिखी
लगा कि ये वही है, मेरा चिर प्रेमी है
पर जब क़रीब पहुँची
और उसने पलटकर देखा
तो प्रेमी नहीं, पुरुष मिला।"
- Rupam Mishra
"जब भी दूर से कोई धुँधली छाया दिखी
लगा कि ये वही है, मेरा चिर प्रेमी है
पर जब क़रीब पहुँची
और उसने पलटकर देखा
तो प्रेमी नहीं, पुरुष मिला।"
- Rupam Mishra
Yoy may enter
30000
more characters.
06 Nov 2019
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
ਬਸ ਇਕ ਸਾਹ ਦੇ, ਅਓਣ ਜਾਵਣ ਦੀ ਖ਼ਾਤਰ,
ਹੈ ਕਰਨੀ ਪਈ, ਲੱਖਾਂ ਸਾਹਵਾਂ ਦੀ ਰਾਖੀ ।
Ashraf Gill
ਬਸ ਇਕ ਸਾਹ ਦੇ, ਅਓਣ ਜਾਵਣ ਦੀ ਖ਼ਾਤਰ,
ਹੈ ਕਰਨੀ ਪਈ, ਲੱਖਾਂ ਸਾਹਵਾਂ ਦੀ ਰਾਖੀ ।
Ashraf Gill
Yoy may enter
30000
more characters.
06 Nov 2019
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
ਕਯਾ ਕਯਾ ਹੁਆ ਹੈ ਹਮ ਸੇ ਜੁਨੂੰ ਮੇਂ ਨ ਪੂਛੀਯੇ
ਉਲਝੇ ਕਭੀ ਜ਼ਮੀਂ ਸੇ ਕਭੀ ਆਸਮਾਂ ਸੇ ਹਮ
Majaz Lakhnavi
ਕਯਾ ਕਯਾ ਹੁਆ ਹੈ ਹਮ ਸੇ ਜੁਨੂੰ ਮੇਂ ਨ ਪੂਛੀਯੇ
ਉਲਝੇ ਕਭੀ ਜ਼ਮੀਂ ਸੇ ਕਭੀ ਆਸਮਾਂ ਸੇ ਹਮ
Majaz Lakhnavi
Yoy may enter
30000
more characters.
06 Nov 2019
Satwinder
Posts:
85
Gender:
Male
Joined:
17/Mar/2019
Location:
Gurdaspur
View All Topics by Satwinder
View All Posts by Satwinder
ਹੋਠਾਂ ਉੱਤੇ ਚੁੱਪ ਦਾ ਪਹਿਰਾ, ਪੈਰੀਂ ਪਾ ਜ਼ੰਜੀਰ ਗਿਆ
ਸਧਰਾਂ ਦੀ ਮੁਟਿਆਰ ਦੀ ਚੁੰਨੀ, ਕਰ ਕੋਈ ਲੀਰੋ ਲੀਰ ਗਿਆ
✍🏻ਸਲੀਮ ਦਿਲਾਵਰੀ
ਹੋਠਾਂ ਉੱਤੇ ਚੁੱਪ ਦਾ ਪਹਿਰਾ, ਪੈਰੀਂ ਪਾ ਜ਼ੰਜੀਰ ਗਿਆ
ਸਧਰਾਂ ਦੀ ਮੁਟਿਆਰ ਦੀ ਚੁੰਨੀ, ਕਰ ਕੋਈ ਲੀਰੋ ਲੀਰ ਗਿਆ
✍🏻ਸਲੀਮ ਦਿਲਾਵਰੀ
Yoy may enter
30000
more characters.
07 Nov 2019
Showing page
1261
of
1275
<< First
<< Prev
1257
1258
1259
1260
1261
1262
1263
1264
1265
1266
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
93165200
Registered Users:
7978
Find us on Facebook
Copyright © 2009 - punjabizm.com & kosey chanan sathh
Developed By:
Amrinder Singh