|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਹੰਝੂ ਮੈਨੂੰ ਇਹ ਕਹਿ ਕੇ ਡਿੱਗਦੇ ਰਹਿੰਦੇ ਨੇ........
ਕਿ ਤੇਰੀਆਂ ਅੱਖਾਂ ਵਿੱਚ ਅਸੀਂ ਨਹੀ ਕੋਈ ਹੋਰ ਵਸਦਾ ਹੈ.......
|
|
21 Nov 2012
|
|
|
|
|
|
|
|
|
|
'Main'.....'Tere' layi ki han___Mainu nahi pta'
Tu'.....'Mere' Lai ki ae__Mainu oh shabd kito nhi mileaa
|
|
22 Nov 2012
|
|
|
|
ਸੁਣਿਆ ਸੀ ਦਿਲ ਸਮੁੰਦਰ ਤੌ ਵੀ ਗਹਿਰਾ ਹੁੰਦਾ ਹੈ ,,, ਪਰ ਅੱਜ ਵੀ ਏਹਦੇ ਵਿੱਚ ਤੇਰੇ ਬਿਨਾ ਕੋਈ ਸਮਾ ਨੀ ਸਕਿਆ ,,,
|
|
22 Nov 2012
|
|
|
|
ਬੜੇ _____!
ਜੋਰ-ਓ-ਸ਼ੋਰ ਨਾਲ ਚੱਲ ਰਿਹਾ ਹੈ ਕਾਰੋਬਾਰ-ਏ-ਮੁਹੱਬਤ,
ਕਿਤੇ_____!
ਚਾਹਤ ਵਿਕ ਰਹੀ ਹੈ, ਕਿਤੇ ਲੋਕ ਬਦਲ ਰਹੇ ਨੇ।
|
|
22 Nov 2012
|
|
|
|
ਲੋਕਾਂ ਦੀਆਂ "ਚਾਹਤਾਂ" ਵੀ ਕਿੰਨੀਆਂ ਅਜੀਬ ਨੇ
ਸਾਨੂੰ ਤਾਂ ਹਰ ਕੋਈ ਚਾਹੇ ਪਰ ਜੋ ਸਾਨੂੰ ਚਾਹੇ ਉਹ ਕਿਸੇ ਹੋਰ ਨੂੰ ਨਾ ਚਾਹੇ.....!!
|
|
22 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|