|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦਰਦ ਕਾ ਅਹਿਸਾਸ ਉਸੇ ਕਿਆ,ਜਿਸਨੇ ਚੋਟ ਨਹੀਂ ਖਾਈ। ਬਾਤ ਕਰਤਾ ਰਹਾ ਆਂਖ ਸੇ ਆਂਸੂ ਭੀ ਨਹੀਂ ਗਿਰਾ ਜਿਸਕੇ।
|
|
28 Apr 2013
|
|
|
|
Jate Hue usne sirf Itna he kaha tha mjhse....♥
Apni zindagi jee lena ..WESE Payar Acha krtae HoO...</3
|
|
28 Apr 2013
|
|
|
|
Baat MuQaddar Par Aa kar Ruk Gayi Warna,,
Koi kasar To Naa Chora Tha Tujhe Chahne Mein...!!!!
|
|
28 Apr 2013
|
|
|
|
ਪਾਣੀ ਪੁਣ ਕੇ ਪੀਜੀਏ,ਉਤਮ ਰਹੇ ਆਚਾਰ। ਸੁਰਤ ਟਿਕਾਵੇ ਅੰਤਰ ਮਨ ਸ਼ਬਦ ਵਿਚਾਰ।
|
|
28 Apr 2013
|
|
|
|
ਮੈਨੂੰ ਆਈ ਹਵਾ ਠੰਡੀ ਦੂਰੋਂ ਕਰ ਪਾਰ ਸਰਹੱਦਾਂ, ਤੇਰਾ ਦੂਰ ਬਹਿ ਕੇ ਤੱਕਣਾ ਵਿਚਾਰਿਆਂ ਦੇ ਵਾਂਗ।
|
|
29 Apr 2013
|
|
|
|
|
ਤਿਲਮਿਲਾ ਗਿਆ ਹੋਣਾ ਉਸਨੂੰ ਮੇਰੇ ਸੰਗ ਦੇਖਕੇ, ਕੱਲ ਤੱਕ ਜੋ ਉਸਨੂੰ ਆਪਣੀ ਜਿੰਦ ਜਾਨ ਕਹਿੰਦਾ ਰਿਹਾ।
|
|
29 Apr 2013
|
|
|
|
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ.. ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ ‘ਚ ਹਾਂ.. !!
Surjit Patar
|
|
29 Apr 2013
|
|
|
|
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ.. ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ.. !!
Sukhwinder Amrit
|
|
29 Apr 2013
|
|
|
|
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ.. ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ ‘ਚ ਹਾਂ.. !!
Surjit Patar
|
|
29 Apr 2013
|
|
|
|
ਉਮਰ ਭਰ ਤਾਂਘਦੇ ਰਹੇ ਦੋਵੇਂ.. ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ.. ਮੈਂ ਤੈਨੂੰ ਦੌੜ੍ਹ ਕੇ ਨਾ ਮਿਲ ਸਕਿਆ.. ਤੈਥੋਂ ਖੜ ਕੇ ਉਡੀਕਿਆ ਨਾ ਗਿਆ.. !!
ਵਿਜੇ ਵਿਵੇਕ
|
|
29 Apr 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|