|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Debi tu pee k yaara de nal kinj laad pena ,
Sanu ta pee k dushmana te v pyar aunda eh . . .
|
|
19 Jul 2013
|
|
|
|
ਜੋ ਚੀਜ ਮੇਰੀ ਹੈ ਉਹਨੁੰ ਕੋਈ ਹੋਰ ਨਾ ਦੇਖੇ.. ਮੁੱਹਬਤ ਵਿੱਚ ਵੀ ਇਨਸਾਨ ਬੱਚਿਆ ਵਾਂਗੂੰ ਸੋਚਦਾ ਹੈ.. !!
Jo Cheez Meri Haii.. Ohnu Koyi Horr Naa Dekhe.. Mohabbat Wich v Insaan Bacheya Waangu Sochda ae.. !!
|
|
19 Jul 2013
|
|
|
|
Ajj Chann Baar-Baar Baddlaa Ch Luki Jaa Riha.. Ohhh Pakka Aan Ke Chubaare Utte Kharhi Honi aa.. !!
|
|
19 Jul 2013
|
|
|
|
ਦਿਖਾਵੇ ਦੀ ਮੁੱਹਬਤ ਤੋਂ ਚੰਗਾ ਹੈ ਕਿ ਨਫਰਤ ਹੀ ਕਰ ਤੂੰ.. ਮੈਂ ਸੱਚੇ ਜ਼ਜਬਾਤਾਂ ਦੀ ਬਹੁਤ ਕਦਰ ਕਰਦਾ ਹਾਂ.. !!
Dikhaawe Di Mohabbat to Changga k Nafrat Hi Karr Tu.. Main Sache Jazbaataa Di Bahut Qadar Krda Haan.. !!
|
|
19 Jul 2013
|
|
|
|
ਤੇਰੇ ਬਾਰੇ ਸੋਚਿਆ ਤਾ ਬਹੁਤ ਪਰ ਲਿਖਿਆ ਬਹੁਤ ਘੱਟ ਮੇਂ.. ਕਿ ਤੇਰੀ ਤਰੀਫ ਦੇ ਕਾਬਲ ਇਹ ਮੇਰੇ ਅਲਫਾਜ਼ ਕਿੱਥੇ ..!!
|
|
19 Jul 2013
|
|
|
|
|
ਦਿਲ ਤੋੜਨਾ ਤਾਂ ਮੈਨੂੰ ਵੀ ਆਉਂਦਾ ਸੀ.. ਪਰ.. ਆਪਣੇ ਟੁੱਟੇ ਦਿਲ ਦਾ ਹਾਲ ਵੇਖ ਕੇ ਚੁੱਪ ਕਰ ਗਿਆ.. !!
Dil Torhna taa Mennu v Aunda c.. Par.. Aapne Dil Da Haal Wekh Ke Chupp Kar Gya.. !!
|
|
19 Jul 2013
|
|
|
|
Usski Jeet Se Hoti Hai Khushi Mujhko.. Yahi Jawaab Mere Paas Apni Haar Ka Thaa .. !!
|
|
19 Jul 2013
|
|
|
|
ਖੁਦਾ ਨੇ ਸਬਰ ਕਰਨ ਦੀ ਤੌਫੀਕ ਬਖਸ਼ੀ ਏ ਮੈਨੂੰ ਅੜੀਏ ਜੀ ਭਰ ਕੇ ਤੜਫਾ ਸ਼ਿਕਾਇਤ ਕੌਣ ਕਰਦਾ ਹੈ..!!
Khhuda Ne Sabar Karan Di Taufeeq Bakhhshi ae Mennu.. Arrhiye Jee BharKe Tarhhfaa Shikayat Kaun Karda ae.. !!
|
|
19 Jul 2013
|
|
|
|
waah,...bohat hi khubb,.................jeaunde wasde raho dosto.
|
|
19 Jul 2013
|
|
|
|
ਦਿਲ ਤਾਂ ਕਰਦਾ ਕਿ ਅਪਣਾ ਲਵਾਂ ਤੈਨੂੰ ਬਹੁਤ ਦੇਰ ਤੋਂ, ਪਰ ਕਰਾਂ ਕੀ ਮੇਰੀ ਰੀਤਾਂ ਰਿਵਾਜਾਂ ਨਾਲ ਨਹੀਂ ਬਣਦੀ ...
|
|
19 Jul 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|