Home > Communities > Punjabi Poetry > Forum > messages
Ik dr duniya da,dooji taang sajjna di, tiji umar beet di jave,Puz pa pa rova tenu tars rta na aave.Dede mout vichorde nalo merimushkal hall ho jave,Yaar freed ohde pair main chumma k jehrda vichrde yaar milave.
11 Jul 2014
ਅੱਖੀਆਂ ਦੇ ਕੋਲ ਸਦਾ ਰਹਿ ਸੱਜਣਾ,,
ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ,, ਕਦੇ
ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ
ਨਾ...........♥♥
ਅੱਖੀਆਂ ਦੇ ਕੋਲ ਸਦਾ ਰਹਿ ਸੱਜਣਾ,,
ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ,, ਕਦੇ
ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ
ਨਾ...........♥♥
Yoy may enter 30000 more characters.
11 Jul 2014
ਮੇਰੀ ਫੀਸ ਸੀ ਭਰਨੀ ਸੂਟ ਸਿਲਾਈ ਕਰਦੀ ਹੁੰਦੀ ਸੀ..
ਟੁੱਟੀ ਐਨਕ.. ਤਾਂਹਵੀਂ ਮਾਂ ਤਰਪਾਈ ਕਰਦੀ ਹੁੰਦੀ ਸੀ.. !! :)
11 Jul 2014
Ajeeb Jeha Dard Ae Ehna Dila Vich, Na Dasso Ta Kayar, Das Dao Ta Shayar ..!!
11 Jul 2014
ਸੌਹ ਰੱਬ ਦੀ ਤੈਨੈੰ ਪਾਉਣ ਦੀ ਚਾਹਤ ਤਾ ਬਹੁਤ ਸੀ.. ਪਰ ਸ਼ਾਇਦ ਵੱਖ ਹੋਣ ਦੀਆ ਦੁਆਵਾ ਕਰਨ ਵਾਲੇ ਜਿਆਦਾ ਨਿਕਲੇ.. !!
11 Jul 2014
Bass Doosro Ke Gunah Tumhari Nazar Mein Hain.. Shayad Tumhaare Ghar Mein Koi Aaina Nahin.. !!
11 Jul 2014
ਸੱਜਣਾ ਦੀ ਉਗਲ ਤੇ ਨਿਸ਼ਾਨ ਤਾ ਰਹਿਣੇ ਨੇ.. ਹੋਇਆ ਕੀ ਜੇ ਸਾਡੇ ਛੱਲੇ ਅੱਜ ਲਾਹੇ ਹੋਏ ਨੇ.. !!
11 Jul 2014
Copyright © 2009 - punjabizm.com & kosey chanan sathh