'ਰੂਹ ਦਾ ਰਿਸ਼ਤਾ' ਆਪਸ ਵਿੱਚ ਮੁਹੱਬਤ ਜਕੜੀ ਰਖਦੀ ਹੈ..
ਜਿਸਮਾਂ ਨੂੰ ਨਰੜਣ ਦੀ ਖਾਤਿਰ, ਚਾਰ ਕੁ ਲਾਵਾਂ ਕਾਫੀ ਨੇ ..॥
-AMAR SUFI