|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਿੰਨੀ ਅਜੀਬ ਹੈ ਮੇਰੇ ਸ਼ਹਿਰ ਦੀ ਭੀੜ ਵੀ....
ਕਹਿਨ ਨੂੰ ਤੇ ਹਜ਼ਾਰਾਂ ਲੋਗ ਨੇ...... ਪਰ ਤੇਰੇ ਵਰਗਾ ਇੱਕ ਵੀ ਨਈ ..
|
|
17 Mar 2015
|
|
|
|
|
|
ਮੈਂ ਵਗਦੀ ਨਦੀ ਹਾਂ, ਬੂੰਦ ਤੋਂ ਸ਼ੁਰੂਆਤ ਹੈ, ਰਸਤਿਆਂ ਦੇ ਦਰਦ ਤੋਂ, ਫਿਰ ਵੀ ਮਸਤ ਚਾਲ ਹੈ, ਕਈ ਵਾਰ ਟੁੱਟਦੀ , ਹਿੱਸਿਆਂ 'ਚ ਵੰਡਦੀ, ਸੱਭ ਨੂੰ ਨਾਲ ਲੈ ਚੱਲਦੀ, ਬੂੰਦ ਬੂੰਦ ਵਿੱਚ ਜ਼ਿੰਦਗੀ, ਵੰਡਦੀ ਆਬੇ ਹਯਾਤ ਹੈ ਖੜੋਤ ਤੋਂ ਡਰਦੀ, ਲਰਜ਼ਦੀ ਤੇ ਕੰਬਦੀ, ਸ਼ੂਕਦੀ ਤੇ ਕੂਕਦੀ ਪੱਥਰਾਂ ਦੀ ਮਾਰ ਝੱਲਦੀ, ਦਰਦ ਲਹਿਰਾਂ ਵਿੱਚ ਢਾਲਦੀ, ਸਫ਼ਰ ਦਾ ਆਗ਼ਾਜ਼ ਹੈ,
|
|
21 Mar 2015
|
|
|
janmdin |
ibaadat te shukraane vich guzrada si jo din kde,, aj khud diya nadaania te hassde nikal gya...
|
|
22 Mar 2015
|
|
|
|
|
|
|
|
ਸਵਾਲ ਹੈ ਕਿ ਹਮ ਤੁਮ ਕਿਉਂ ਬਿਛੜ ਗਏ ਹੈਂ ?? ਜਵਾਬ ਹੈ ਕਿ " ਪਤਾ ਨਹੀਂ " .........
|
|
24 Mar 2015
|
|
|
|
jan k anjan ho janda eh dil...
...jitho thokar lagdi othe e janda eh dil...7!
|
|
26 Mar 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|