Home > Communities > Punjabi Boli > Forum > messages
ਇਕ ਵਾਰ ੩ ਬਈਏ ਬਸ ਵਿਚ ਸਫਰ ਕਰ ਰਹੇ ਹੁੰਦੇ ਨੇ.. ਕੰਨਡੱਕਟਰ ਨੇ ਕਿਹਾ, "ਹਾਜੀ ਬਈਆ ਕੀਧਰ ਕੋ ਜਾਨਾ ਹੈ ?" ਪਹਿਲਾ ਬਈਆ ਬੋਲਿਆ, "amritsar ਜਾਣਾ ਏ".... ਤਾ
ਪਿਛੇ ਬੈਠਾ ੧ ਨਿਹੰਗ ਓਦੇ ਵੱਟ ਕੇ ਚਪੇੜ ਮਾਰਦਾ ਤੇ
ਕਹਿਦਾ, ਸਾਲਿਆ ਾਮਰਿਤਸਰ ਸਾਹਿਬ ਨੀ ਕਿਹਾ ਜਾਦਾ,
ਸਾਡੇ ਸਿੰਘਾ ਨੇ ਇੱਥੇ ਸ਼ਹੀਦੀ ਪਾਈ ਏ...
ਕੰਨਡੱਕਟਰ ਦੂਜੇ ਨੂ ਪੁਛਦਾ, "ਹਾਜੀ ਬਈਆ ਤੁਮਨੇ ਕਹਾ ਜਾਨਾ"
ਤਾ ਬਈਆ ਡਰਦਾ ਹੋਇਆ ਕਹਿਦਾ ਹੈ, "ਜਲੰਧਰ ਸਾਹਿਬ
ਜਾਨਾ ਏ" ਤਾ ਨਿਹੰਗ ਓਹਦੇ ਵੀ ੧ ਵੱਟ ਕੇ ਮਾਰਦਾ ਹੋਇਆ
ਕਹਿਦਾ ਹੈ, "ਓਥੇ ਸਾਲਿਆ ਤੇਰਾ ਬੁਢਾ ਸ਼ਹੀਦ ਹੋਇਆ ਹੈ."
ਕੰਨਡੱਕਟਰ ਹੁਣ ਤੀਜੇ ਨੂ ਪੁਛਦਾ ਹੈ, "ਹਾਜੀ ਬਈਆ ਕਿਥੇ
ਜਾਨਾ ਹੈ"
ਤਾ ਉਹ ਹੋਰ ਵੀ ਡਰਿਆ ਹੋਇਆ ਕਹਿੰਦਾ ਹੈ, "ਯੇ ਲੋ
ਪੈਸੇ ੋਰ ਨਿਹੰਗ ਜੀ ਸੇ ਹੀ ਪੂਛ ਲੋ ਕਹਾ ਜਾਨਾ ਏ, ਮੈ
ਇਸਕੇ ਸਾਛ ਹੀ ਚਲਾ ਜਾਊਗਾ........"
22 Nov 2009
nice ones.paramjit ji.. mera kol koi ni hunda,.. main ikalli he paglan tran hssdi rehndi han..
23 Nov 2009
hahahahh..great one 22 g..
23 Nov 2009
a boy to a girl--"aao sohneyo sade dil de andhar lang aao"
girl--" jutti lawan??"
boy--" na ji edan he ajo, apan kehra akhand path rkhya aa!!"
23 Nov 2009
whats true bravery??????
to arrive home too late......
late night.........
fully drunk........
&
mom waiting with a jharu(broom)
&
u ask:
"ਬੇਬੇ, ਹਾਲੇ ਤੱਕ ਸਫਾਈ ਨੀ ਹੋਈ????""
whats true bravery??????
to arrive home too late......
late night.........
fully drunk........
&
mom waiting with a jharu(broom)
&
u ask:
"ਬੇਬੇ, ਹਾਲੇ ਤੱਕ ਸਫਾਈ ਨੀ ਹੋਈ????""
Yoy may enter 30000 more characters.
23 Nov 2009
hahahaha.. m enjoying this..!!
23 Nov 2009
ਇਕ ਵਾਰ ਸੰਤਾ ਰੇਡੀਓ ਲੇ ਕੇ ਜੰਗਲ ਪਾਣੀ ਬਹਿਣ ਜਾਦਾ ਹੈ. ਬਹਿ ਕੇ ਆਉਣ ਤੇ ਬੰਤਾ ਓਦੇ ਹੱਥ ਵਿਚ ਰੇਡਿਓ ਵੇਖ ਕੇ ਪੁੱਛਦਾ ਹੈ,"ਾਜ ਤਾ ਬੜਾ ਮਜਾ ਆਇਆ ਹੋਣਾ, ਨਾਲ ਰੇਡੀਓ ਜੋ ਲੈ ਕੇ ਗਯਾ ਸੀ." ਤਾ ਸੰਤਾ ਕਹਿਦਾ, "ਕਾਦਾ ਮਜਾ ਭਰਾਵਾ ਜਦ ਮੈ ਰੇਡੀਓ ਚਾਲੂ ਕਰਕੇ ਬੈਣ ਲੱਗਾ ਤਾ ਜਨ ਗਨ ਮਨ ਸ਼ੁਰੂ ਹੋ ਗਿਆ, ਮੈਨੂ ਸਾਰੀ ਖੜੇ ਹੋ ਕੇ ਕਰਨੀ ਪਈ...."
24 Nov 2009
wow.. paramjit ji.. m laughing....
24 Nov 2009
ikk apni he family di gall dsdi han..
2 ku saal pehlan di gall aa,mere chacha ji da beta jo k 3-4 saal da c odon, ohnu zero da concept smjh na awe,, jiwe baki tan cheezan dikha k dass dinde c k ah ikk aa ,, ah 2 aa,, oh puchhe zero ki aa,, oh v dikhao.. tan mere papa ohnu smjhaun lagg gye k jiwen ah 2 pencils aa, dono utha k ki bchya zero.. like this way.. so ohde thora bht palle pai gya..
2-3 din baad oh roti kha reha c papa naal.. dad asked Jot(his name) hun plate ch ik roti aa.. j main eh chakk li hun ki bchya???
he said SABZI !!!
hehehehe