Home > Communities > Punjabi Boli > Forum > messages
Maths teacher if u had 1000rs in one pocket nd1000 in other pocket..?wht wuld u think? student- i wuld think kite main ajj apne bapu di pant te ni paa li....
24 Nov 2009
:P
Doctor- hun tabiyat kida ae ? mareej- pehla nalo jyada kharaab. doctor- dawai khaali si. mareej-nahin dawai di sheeshi ta bhari sigi. doctor-oye moorakh prani mera matalb,dawai ley layi si. mareej- hanji tusi aap ta diti si menu bhull gaye..? doctor- oh ho, mera matlab ae dawai pee layi si mareej- nahin ji dawai ta laal sigi. doctor- bevkoofa, dawai nu pee lia si mareej- nahin dactar ji peelia ta menu siga.
24 Nov 2009
ਇੱਕ ਬਾਬਾ (ਅਜਕੱਲ ਦੇ ਬਾਬਿਆਂ ਵਰਗਾ) ਰੋਜ ਕਥਾ ਕਰਦਾ ਸੀ..ਰੋਜ਼ ਇੱਕ ਬੁੜੀ ਲਾਲ ਸੂਟ ਪਾ ਕੈ ਆਉਂਦੀ ਸੀ .. ਉਹ ਉਹ ਨੂੰ ਪਿਆਰ ਕਰਦਾ ਸੀ... ਇੱਕ ਦਿਨ ਉਹ ਬੁੜੀ ਨਾ ਆਈ..ਤੇ ਬਾਬਾ ਕੀਰਤਨ ਕਰਦਾ ਕਰਦਾ ਕਹਿੰਦਾ," ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਲੱਗਿਆ ਰਿਹਾ,,"ਸਾਰੇ ਬੋਲੋ....ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਉਸੇ ਵੇਲੇ ਉਹ ਆ ਗਈ, ਬਾਬਾ ਜੀ ਉਹਨੂੰ ਦੇਖ ਕੇ ਬਾਗੋ ਬਾਗ ਹੋ ਕੇ ਹੁਣ ਲੱਗ ਪਏ," ਮਨ ਸ਼ੀਤਲ ਹੋ ਗਿਆ ਜੀ, ਵੇਖ ਕੇ ਸੰਗਤਾਂ ਹਰੀਆਂ ਭਰੀਆਂ.."
24 Nov 2009
consequences of american life style.....
The wifw rushed into the house screaming to her husband........."darling come quickly.... your kids n my kids are beating our kids...."
24 Nov 2009
ਪਾਪਾ ਬੇਟੀ ਸੇ:- ਬੇਟੀ ਪਹਲੇ ਤੋ ਤੁਮ ਮੁਜੇ ਪਾਪਾ ਕਹਤੀ ਥੀ,
ਲੇਕਿਨ ab ਤੁਮ ਮੁਜੇ ਡੈਡ ਕਹਤੀ ਹੋ....?
ਬੇਟੀ:- ਉਹ ਹੋ, ਡੈਡ, ਪਾਪਾ ਕਹਨੇ ਸੇ ਲਿਪਸਟਿਕ khਰਾਬ ਹੋ
ਜਾਤੀ ਏ............
ਪਾਪਾ ਬੇਟੀ ਸੇ:- ਬੇਟੀ ਪਹਲੇ ਤੋ ਤੁਮ ਮੁਜੇ ਪਾਪਾ ਕਹਤੀ ਥੀ,
ਲੇਕਿਨ ab ਤੁਮ ਮੁਜੇ ਡੈਡ ਕਹਤੀ ਹੋ....?
ਬੇਟੀ:- ਉਹ ਹੋ, ਡੈਡ, ਪਾਪਾ ਕਹਨੇ ਸੇ ਲਿਪਸਟਿਕ khਰਾਬ ਹੋ
ਜਾਤੀ ਏ............
Yoy may enter 30000 more characters.
24 Nov 2009
੧ ਪੇ਼ਡੂ ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ
ਲਵਾ.....
ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ,
ਕਿਸੇ ਦੇ ਵਿਚ ਨਾ ਮਾਰ ਦਈ...........
੧ ਪੇ਼ਡੂ ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ
ਲਵਾ.....
ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ,
ਕਿਸੇ ਦੇ ਵਿਚ ਨਾ ਮਾਰ ਦਈ...........
Yoy may enter 30000 more characters.
24 Nov 2009
heheehhe.. good ones..
ik war koi kise znani nu puchhda aa k bebe teri kuri kithe aa??
kehndi ah Degree nu sulaundi honi aa..
so that person said oh kaun aa>?
she said ohda munda..(her son)
that man asked ah ki naam rkhya???? degree??!!
bebe kehndi,"hor putt ki dassan, chndigarh degree lain gyi c, ah lai k aa gyi.."
heheehhe.. good ones..
ik war koi kise znani nu puchhda aa k bebe teri kuri kithe aa??
kehndi ah Degree nu sulaundi honi aa..
so that person said oh kaun aa>?
she said ohda munda..(her son)
that man asked ah ki naam rkhya???? degree??!!
bebe kehndi,"hor putt ki dassan, chndigarh degree lain gyi c, ah lai k aa gyi.."
Yoy may enter 30000 more characters.
24 Nov 2009
ਪਤੀ ਪਤਨੀ ਸੇ:- ਡਾਰਲਿੰਗ ਕਲ ਮੈ ੧ ਫਿਲਮ ਵੇਖੀ ਜਿਸ ਵਿਚ ੧ ਭੂਤਨੀ ਮੇਰੇ ਆਗੇ ਪਿੱਛੇ ਘੁੰਮਦੀ ਫਿਰੇ..... ਪਤਨੀ:- ਆੱਛਾ, ਕਿਹੜੀ ਫਿਲਮ ਸੀ...? ਪਤੀ;- ਡਾਰਲਿੰਗ ਆਪਣੇ ਵਿਆਹ ਦੀ ਫਿਲਮ ਸੀ..........
25 Nov 2009
ikk wari ikk munda apni x gal friend de gahr agge ja k potty krna start kr dinda,, oh ikkdm bahr aundi aa..kehndi ethe kyun krdan??????
kehnda tainu dssn ayan k tere bina bhukha nhi mrda!!!!!!
25 Nov 2009
Ma --- Beta paper kidan da hoya
beta-- Bas rehan de ched na darda nu
ma --- te tere veer da?
beta-- Eh jo silli silli aundi A hawa oh v kite ronda howega
26 Nov 2009